19 ਅਗਸਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
No edit summary
ਲਾਈਨ 2:
'''19 ਅਗਸਤ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 231ਵਾਂ ([[ਲੀਪ ਸਾਲ]] ਵਿੱਚ 232ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 134 ਦਿਨ ਬਾਕੀ ਹਨ।
==ਵਾਕਿਆ==
* [[43 ਬੀਸੀ]] – [[ਆਗਸਟਸ_ਕੈਸਰ]] ਨੇ ਰੋਮ ਦੀ ਸੈਨੇਟ ਨੂੰ ਮਜਬੂਰ ਕੀਤਾ ਕਿ ਉਸ ਨੂੰ ਚੁਣਿਆ ਜਾਵੇ।
 
* [[1919]] – [[ਅਫਗਾਨਿਸਤਾਨ]] ਅਜਾਦ ਹੋਇਆ।
==ਛੁੱਟੀਆਂ==
 
==ਜਨਮ==
[[File:P5a.jpg|120px|thumb|[[ਅਜਮੇਰ ਸਿੰਘ ਔਲਖ]]]]
* [[1942]] – ਪੰਜਾਬ ਦੇ ਨਾਟਕਕਾਰ [[ਅਜਮੇਰ ਸਿੰਘ ਔਲਖ]] ਦਾ ਜਨਮ।
* [[1940]] – ਭਾਰਤੀ ਫਿਲਮ ਡਾਇਰੈਕਟਰ, ਪ੍ਰੋਡਿਊਸਰ, ਪਟਕਥਾ ਲੇਖਕ, ਅਤੇ ਸਿਨੇਮੈਟੋਗ੍ਰਾਫਰ [[ਗੋਵਿੰਦ ਨਿਹਲਾਨੀ]] ਦਾ ਜਨਮ।
* [[1918]] – ਭਾਰਤ ਦਾ ਨੌਵਾਂ ਰਾਸ਼ਟਰਪਤੀ [[ਸ਼ੰਕਰ ਦਯਾਲ ਸ਼ਰਮਾ]] ਦਾ ਜਨਮ।
* [[1907]] – ਹਿੰਦੀ ਨਿਬੰਧਕਾਰ, ਉੱਤਮ ਸਮਾਲੋਚਕ ਅਤੇ ਨਾਵਲਕਾਰ [[ਹਜ਼ਾਰੀ ਪ੍ਰਸਾਦ ਦਿਵੇਦੀ]] ਦਾ ਜਨਮ।
* [[1932]] – ਪੰਜਾਬੀ ਕਵੀ, ਪੇਂਟਰ, ਸੰਪਾਦਕ, ਫਿਲਮ ਲੇਖਕ ਅਤੇ ਡਾਇਰੈਕਟਰ [[ਇੰਦਰਜੀਤ ਹਸਨਪੁਰੀ]] ਦਾ ਜਨਮ।
* [[1920]] – ਪੰਜਾਬੀ ਦੇ ਪ੍ਰਸਿੱਧ ਵਿਦਵਾਨ, ਗ਼ਜ਼ਲਗੋ ਅਤੇ ਆਲੋਚਕ ਸਨ [[ਪ੍ਰੋ. ਦੀਵਾਨ ਸਿੰਘ]] ਦਾ ਜਨਮ।
* [[1935]] – ਖੋਜੀ, ਕੰਪਿਊਟਰ ਤਕਨਾਲੋਜੀ [[ਹਰਭਜਨ ਸਿੰਘ (ਡਾ.)]] ਦਾ ਜਨਮ।
==ਦਿਹਾਂਤ==
* [[1662]] – ਫ੍ਰਾਂਸ ਦੇ ਗਣਿਤ ਅਤੇ ਭੌਤਿਕ ਵਿਗਿਆਨੀ [[ਬਲੇਸ ਪਾਸਕਾਲ]] ਦਾ ਦਿਹਾਂਤ।
* [[1976]] – ਭਾਰਤ ਦੇ ਉਰਦੂ ਕਵੀ, ਪ੍ਰੋਗਰੈਸਿਵ ਲੇਖਕ [[ਜਾਂਨਿਸਾਰ ਅਖ਼ਤਰ]] ਦਾ ਦਿਹਾਂਤ।
* [[1993]] – ਹਿੰਦੀ ਅਤੇ ਬੰਗਲਾ ਫ਼ਿਲਮਾਂ ਦੇ ਐਕਟਰ, ਡਾਇਰੈਕਟਰ ਅਤੇ ਨਾਟਕਕਾਰ [[ਉਤਪਲ ਦੱਤ]] ਦਾ ਦਿਹਾਂਤ।
 
[[ਸ਼੍ਰੇਣੀ:ਅਗਸਤ]]