ਅਦਵੈਤਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
[[File:Monad.svg|thumb|right| ਪਹਿਲੀ ਪਰਾਭੌਤਿਕ ਜੀਵ ਮੋਨਾਡ ਵਿੱਚ ਅਸਲੀ ਨੁਮਾਇੰਦਗੀ ਕਰਨ ਲਈ ਚੱਕਰ ਡਾਟ ਸ਼ਾਗਿਰਦ ਅਤੇ ਬਾਅਦ ਵਿਚ ਯੂਨਾਨੀ ਦੁਆਰਾ ਵਰਤਿਆ ਗਿਆ ਸੀ]]
[[File:Monad.svg|thumb|right|The circled dot was used by the Pythagoreans and later Greeks to represent the first metaphysical being, the [[Monad (philosophy)|Monad]] or [[The Absolute]].]]
'''ਅਦਵੈਤਵਾਦ''' (ਅੰਗਰੇਜ਼ੀ: Monism) ਇੱਕ ਦਾਰਸ਼ਨਿਕ ਨਜ਼ਰੀਆ ਹੈ, ਜਿਸ ਅਨੁਸਾਰ ਮੌਜੂਦ ਨਜ਼ਰ ਪੈਂਦੇ ਸਭ ਕੁਝ ਦੀ ਇੱਕ ਕਿਸਮ ਦੀ ਇੱਕੋ ਇੱਕ ਹਕੀਕਤ ਦੇ ਰੂਪ ਵਿੱਚ ਹੀ ਵਿਆਖਿਆ ਕੀਤੀ ਜਾ ਸਕਦੀ ਹੈ। ਅਦਵੈਤਵਾਦ ਦਰਸ਼ਨ ਦਾ ਉਹ ਸਿਧਾਂਤ ਹੈ। ਇਸਦੇ ਮੂਲ ਤੱਤ ਅਗਮ, ਅਗੋਚਰ , ਅਨੰਤ , ਅਲਖ , ਅਨਾਦਿ ਹਨ। ਅਦਵੈਤਵਾਦ ਅਨੁਸਾਰ ਉਹ ਨਾ '''ਇਹ''' ਹੈ ਨਾ '''ਉਹ''' ਹੈ ਪਰ '''ਇਹ''', '''ਉਹ''' ਹੁੰਦਾ ਹੋਇਆ ਵੀ ਅਨੰਤ ਤੇ ਅਲੱਖ ਹੈ। ਅਦਵੈਤਵਾਦ ਇਕ ਵਿਚਾਰਧਾਰਾ ਜਿਸ ਅਨੁਸਾਰ ਬ੍ਰਹਮ ਨੂੰ ਵਿਸ਼ਵ ਅਤੇ ਆਤਮਾ ਨਾਲ਼ ਇਕਸਰੂਪ ਮੰਨਿਆ ਜਾਂਦਾ ਹੈ।