ਘਰੇਲੂ ਰਸੋਈ ਗੈਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 1:
'''ਘਰੇਲੂ ਰਸੋਈ ਗੈਸ''' (Liquefied petroleum gas) (LPG) ਜੋ ਕਿ ਪ੍ਰੋਪੇਨ (C3H8) ਅਤੇ ਬਿਉਟੇਨ (C4H10) ਦਾ ਮਿਸ਼ਰਨ ਹੈ। ਉਕਤ ਦੋਨੋ ਹੀ ਹਾਈਡਰੋਕਾਰਬਨ ਹਨ ਅਤੇ ਬਹੁਤ ਜਿਆਦਾ ਬਲਣਸ਼ੀਲ ਹਨ। ਇਹਨਾਂ ਦੀ ਵਰਤੋਂ ਘਰਾਂ ਵਿੱਚ ਖਾਣਾ ਪਕਾਉਣ ਲਈ ਕੀਤੀ ਜਾਂਦੀ ਹੈ। ਆਉਣ ਵਾਲੇ ਸਮੇਂ ਵਿੱਚ ਇਸ ਦੀ ਵਰਤੋਂ ਜਹਾਜਾਂ ਅਤੇ ਫਰਿਜਾਂ 'ਚ ਵੀ ਹੋਣ ਲੱਗ ਪਈ ਹੈ ਤਾਂ ਕਿ ਓਜੋਨ ਦੀ ਪਰਤ ਦੀ ਰੱਖਿਆ ਕੀਤੀ ਜਾ ਸਕੇ। ਦੋਨੋ ਗੈਸ ਦਾ ਮਿਸ਼ਰਨ ਦਾ ਅਨੁਪਾਤ ਮੋਸਮ ਅਨੁਸਾਰ ਬਦਲਦਾ ਰਹਿੰਦਾ ਹੈ ਸਰਦੀਆਂ ਦੇ ਮੋਸਮ ਵਿੱਚ ਪ੍ਰੋਪੇਨ ਅਤੇ ਗਰਮੀਆਂ ਦੇ ਮੋਸਮ ਵਿੱਚ ਬਿਉਟੇਨ ਦੀ ਮਾਤਰਾ ਵੱਧ ਹੁੰਦੀ ਹੈ। ਗੈਸ ਦੀ ਲੀਕ ਹੋਣ ਦਾ ਪਤਾ ਲਾਉਣ ਲਈ ਇਸ ਵਿੱਚ ਈਥੇਨਥਿਉਲ ਦੀ ਮਾਤਰ ਮਿਲਾਈ ਜਾਂਦੀ ਹੈ।
[[File:LPLiquefied petroleum gas cilindercylinders.jpg|thumb|200px|right| ਭਾਰਤ ਵਿੱਚ LP gas ਦੇ ਸਿਲੰਡਰ]]
==ਗੈਸ ਤੋਂ ਤਿਆਰ==
LPG ਨੂੰ ਪੈਟਰੋਲੀਅਮ ਗੈਸ ਜਾਂ ਕੁਦਰਤੀ ਗੈਸ ਤੋਂ ਤਿਆਰ ਕੀਤਾ ਜਾਂਦਾ ਹੈ ਜਿਹੜੀਆਂ ਪਥਰਾਹਟਾਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਦੀ ਪਹਿਲੀ ਵਾਰ ਤਿਆਰੀ 1910 ਵਿੱਚ ਡਾਕਟਰ ਵਾਲਟਰ ਸਨੇਲਇੰਗ ਨੇ ਕੀਤੀ। ਵੱਲੇ ਪੱਧਰ ਤੇ 1912 ਤੋਂ ਇਸ ਦੀ ਤਿਆਰੀ ਹੋਣ ਲੱਗੀ। LPG ਦਾ ਕਲੋਰੀਮਾਨ ਮੁੱਲ 46.1 MJ/kg ਹੈ। ਇਸ ਦੀ ਉਰਜ਼ਾ ਦੀ ਘਣਤਾ ਪ੍ਰਤੀ ਆਈਤਨ 26 MJ/L ਹੈ। LPG ਹਵਾ ਨਾਲੋਂ ਭਾਰੀ ਹੈ ਇਸ ਕਾਰ ਲੀਕ ਹੋਣ ਹੋਣ ਇਹ ਫਰਸ਼ ਦੇ ਹੋਠਲੇ ਪਾਸੇ ਇਕੱਲੀ ਹੋ ਜਾਂਦੀ ਹੈ। ਇਸ ਗੈਸ ਦੀ ਦੋ ਮੁੱਖ ਖ਼ਤਰੇ ਹਨ।