ਸਿਗਮੰਡ ਫ਼ਰਾਇਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 27:
'''ਸਿਗਮੰਡ ਸਕਲੋਮੋ ਫ਼ਰਾਇਡ''' (ਜਰਮਨ: Sigismund Schlomo Freud, ‏ 6ਮਈ 1856-23 ਸਤੰਬਰ 1939) ਆਸਟਰੀਆ ਦਾ ਰਹਿਣ ਵਾਲਾ ਇੱਕ ਯਹੂਦੀ ਮਨੋਰੋਗਾਂ ਦਾ [[ਡਾਕਟਰ]] ਸੀ ਜਿਸਨੇ [[ਮਨੋਵਿਗਿਆਨ]] ਅਤੇ [[ਮਨੋਵਿਸ਼ਲੇਸ਼ਣ]] ਦੇ ਖੇਤਰ ਵਿੱਚ ਜੁੱਗ-ਪਲਟਾਊ ਵਿਚਾਰ ਵਿਕਸਿਤ ਕੀਤੇ।
==ਜੀਵਨ==
ਸਿਗਮੰਡ ਫ਼ਰਾਇਡ 6 ਮਈ 1856 ਨੂੰ ਆਸਟਰੀ ਸਲਤਨਤ ਦੇ ਇੱਕ ਨਗਰ ਪਰੀਬੋਰ (ਹੁਣ ਚੈੱਕ ਲੋਕਰਾਜ) ਵਿੱਚ ਇੱਕ [[ਯਹੂਦੀ]] ਪਰਵਾਰਪਰਿਵਾਰ ਵਿੱਚ ਪੈਦਾ ਹੋਇਆ। ਉਹਦਾਇਹਦਾ ਪਿਓਪਿਤਾ [[ਜੈਕਬ ਫ਼ਰਾਇਡ]] (1815-1896) ਉਂਨ ਦਾ ਵਪਾਰ ਕਰਦਾ ਸੀ ਤੇ ਉਹ ਸਿਗਮੰਡ ਦੇ ਜਨਮ ਵੇਲੇ 41 ਵਰੇ ਦਾ ਸੀ ਤੇ 2 ਵਿਆਹ ਪਹਿਲਾਂ ਵੀ ਕਰ ਚੁੱਕਿਆ ਸੀ ਤੇ ਉਹਦੇ ਦੋ ਬੱਚੇ ਸਨ। ਉਹਦੀਇਸ ਦੀ ਮਾਂ ਦਾ ਨਾਂ ਮਾਲੀਆ ਸੀਸੀ। ਤੇ ਉਹ ਉਹਦੇਇਸਦੇ ਪਿਓਪਿਤਾ ਤੋਂ 20 ਵਰੇ ਛੋਟੀ ਸੀ। ਸਿਗਮੰਡ ਫ਼ਰਾਇਡ ਹੋਰੀਂ 8 ਭੈਣ ਭਰਾਭਰਾਵਾਂ ਸਨ।ਵਿੱਚੋਂ 1857ਇੱਕ ਸੀ। [[ ਵਿੱਚ ਉਨ੍ਹਾਂ ਦਾ ਵਪਾਰ ਠੱਪ ਹੋ ਗਿਆ ਤੇਅਤੇ ਇਹ ਪਰਵਾਰਪਰਿਵਾਰ [[ਵਿਆਨਾ]] ਵਿੱਚ ਵਸਣ ਤੋਂ ਪਹਿਲਾਂ ਲੀਪਜ਼ਗ ਆ ਗਿਆ। 1865 ਵਿੱਚ ਜਦੋਂ ਉਹਇਹ 9 ਵਰਿਆਂ ਦਾ ਸੀ ਉਹਇਹ ਇੱਕ ਪ੍ਰਸਿਧ ਹਾਈ ਸਕੂਲ (Leopoldstädter Kommunal-Realgymnasium) ਵਿੱਚ ਦਾਖਲ ਹੋ ਗਿਆ। 1873 ਵਿੱਚ ਉਹਨੇਇਸ ਨੇ ਗ੍ਰੇਜੁਏਸ਼ਨ ਕੀਤੀ। 17 ਵਰੇ ਦੀ ਉਮਰ ਵਿੱਚ ਉਹਇਹ [[ਵਿਆਨਾ ਯੂਨੀਵਰਸਿਟੀ]] ਗਿਆ। ਉਹਨੇਇਸਨੇ ਯੂਨੀਵਰਸਿਟੀ ਵਿੱਚ ਕਨੂੰਨ ਪੜ੍ਹਨ ਦਾ ਸੋਚਿਆ ਸੀ ਪਰ ਓਥੇਇੱਥੇ ਉਹਨੇਇਹ ਮੈਡੀਕਲ ਵੱਲ ਚਲਾ ਗਿਆ। [[ਫ਼ਿਲਾਸਫ਼ੀ]] ਫਰਾਂਜ਼ ਬਰਨਟੀਨੋ ਕੋਲੋਂ, [[ਫ਼ਿਜ਼ਿਆਲੋਜ਼ੀ]] [[ਅਰਨੈਸਟ ਬਰਕ]] ਕੋਲੋਂ ਤੇ ਜ਼ੂਆਲੋਜ਼ੀ [[ਡਾਰਵਿਨ]] ਨੂੰ ਪਸੰਦ ਕਰਨ ਵਾਲੇ ਕਾਰਲ ਕਲਾਸ ਕੋਲੋਂ ਪੜ੍ਹੀ। ਫ਼ਰਾਇਡ ਨੂੰ ਸਾਹਿਤ ਦਾ ਚਸਕਾ ਸੀ [[ਸ਼ੈਕਸਪੀਅਰ]] ਉਹਨੂੰਇਸਨੂੰ ਬੜਾ ਪਸੰਦ ਸੀ। ਉਹਨੂੰਇਸਨੂੰ [[ਜਰਮਨ ਭਾਸ਼ਾ|ਜਰਮਨ]], [[ਫ਼ਰਾਂਸਿਸੀ ਭਾਸ਼ਾ|ਫ਼ਰਾਂਸੀਸੀ]], [[ਇਤਾਲਵੀ ਭਾਸ਼ਾ|ਇਤਾਲਵੀ]], [[ਸਪੇਨੀ ਭਾਸ਼ਾ|ਸਪੇਨੀ]], [[ਅੰਗਰੇਜ਼ੀ]], [[ਇਬਰਾਨੀ ਭਾਸ਼ਾ|ਇਬਰਾਨੀ]], [[ਯੂਨਾਨੀ ਭਾਸ਼ਾ|ਯੂਨਾਨੀ]] ਅਤੇ [[ਲਾਤੀਨੀ ਭਾਸ਼ਾ|ਲਾਤੀਨੀ]] ਭਾਸ਼ਾਵਾਂ ਆਉਂਦੀਆਂਦਾ ਸਨ।ਗਿਆਨ ਸੀ।
 
{{ਅਧਾਰ}}