ਫ਼ੰਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 3:
| color = black
| bgcolor = orange
| image = James-Brown 1973.jpg
| caption=James Brown, the progenitor of funk music
| stylistic_origins = ਸੱਟਾਂ ਉੱਤੇ ਵਧੇਰੇ ਜ਼ੋਰ ਦੇਣ ਵਾਲ਼ਾ ਰੂਹਾਨੀ ਸੰਗੀਤ, [[ਰਿਦਮ ਐਂਡ ਬਲੂਜ਼]], [[ਜੈਜ਼]] ਅਤੇ [[ਸਾਈਕੇਡੈਲਿਕ ਰੌਕ]] ਦਾ ਅਸਰ
| cultural_origins = 1960 ਦੇ ਦਹਾਕੇ ਦੇ ਵਿਚਕਾਰੋਂ<ref>Presence and pleasure: the funk grooves of James Brown and Parliament, p.3</ref> United States
ਲਾਈਨ 16 ⟶ 18:
'''ਫ਼ੰਕ''' ਇੱਕ [[ਸੰਗੀਤਕ ਅੰਦਾਜ਼]] ਹੈ ਜੋ 1960 ਦੇ ਦਹਾਕੇ ਦੇ ਮੱਧ ਤੋਂ ਉਪਜਿਆ ਜਦੋਂ ਅਫ਼ਰੀਕੀ-ਅਮਰੀਕੀ ਸੰਗੀਤਕਾਰਾਂ ਨੇ [[ਰੂਹਾਨੀ ਸੰਗੀਤ]], [[ਜੈਜ਼]] ਅਤੇ [[ਰਿਦਮ ਐਂਡ ਬਲੂਜ਼]] ਦੇ ਰਲੇਵੇਂ ਸਦਕਾ ਸੰਗੀਤ ਦੀ ਇੱਕ ਲੈਅਮਈ ਅਤੇ ਨੱਚਣਯੋਗ ਕਿਸਮ ਉਸਾਰੀ। ਫ਼ੰਕ ਵਿੱਚ [[ਧੁਨ]] ਅਤੇ [[ਸੁਰਮੇਲ]] ਤੋਂ ਜ਼ੋਰ ਹਟਾ ਦਿੱਤਾ ਗਿਆ ਅਤੇ ਬਿਜਲਈ ਬੇਸ ਅਤੇ ਢੋਲਾਂ ਦੀ ਤਾਲਮਈ ਝਿੜੀ ਨੂੰ ਮੂਹਰੇ ਲਿਆਉਂਦਾ ਗਿਆ।
 
==ਹਵਾਲੇ==
{{ਹਵਾਲੇ}}
{{ਅਧਾਰ}}