ਤਲਵਿੰਦਰ ਸਿੰਘ (ਕਹਾਣੀਕਾਰ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
'''ਤਲਵਿੰਦਰ ਸਿੰਘ''' ([[14 ਫ਼ਰਵਰੀ]] [[1955]]<ref name="ਵੀਹਵੀਂ ਸਦੀ ਦੀ ਪੰਜਾਬੀ ਕਹਾਣੀ">{{cite book | title=ਵੀਹਵੀਂ ਸਦੀ ਦੀ ਪੰਜਾਬੀ ਕਹਾਣੀ | publisher=ਸਾਹਿਤ ਅਕਾਦਮੀ | author=ਰਘਬੀਰ ਸਿੰਘ | year=2003 | pages=895| isbn=81-260-1600-0}}</ref> - [[12 ਨਵੰਬਰ]] [[2013]]) ਇੱਕ [[ਪੰਜਾਬੀ ਲੋਕ|ਪੰਜਾਬੀ]] [[ਕਹਾਣੀਕਾਰ]] ਅਤੇ [[ਕੇਂਦਰੀ ਪੰਜਾਬੀ ਲੇਖਕ ਸਭਾ]] ਦੇ ਜਨਰਲ ਸਕੱਤਰ ਸਨ।
==ਜੀਵਨ==
ਤਲਵਿੰਦਰ ਸਿੰਘ ਦਾ ਜਨਮ 14 ਫਰਵਰੀ 1955 ਨੂੰ ਦੇਹਰਾਦੂਨ ਵਿੱਚ ਸ: ਕਰਤਾਰ ਸਿੰਘ ਦੇ ਘਰ ਹੋਇਆ।<ref>[http://punjabitribuneonline.com/2015/02/%E0%A8%9A%E0%A9%87%E0%A8%A4%E0%A8%BF%E0%A8%86%E0%A8%82-%E0%A8%B5%E0%A8%BF%E0%A9%B1%E0%A8%9A-%E0%A8%B5%E0%A8%B8%E0%A8%A6%E0%A8%BE-%E0%A8%A4%E0%A8%B2%E0%A8%B5%E0%A8%BF%E0%A9%B0%E0%A8%A6%E0%A8%B0/ ਚੇਤਿਆਂ ਵਿੱਚ ਵਸਦਾ ਤਲਵਿੰਦਰ, ਪੰਜਾਬੀ ਟ੍ਰਿਬਿਊਨ, 14 ਫਰਵਰੀ 2015]</ref> ਉਹ ਭਾਰਤ ਸਰਕਾਰ ਦੇ ਅੰਕੜਾ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਸਨ ਤੇ ਵਿਰਸਾ ਵਿਹਾਰ ਸੁਸਾਇਟੀ ਅੰਮਿਤਸਰ ਦੇ ਕਾਰਜਕਾਰਨੀ ਮੈਂਬਰ ਸਨ। ਉਸ ਨੇ ਪੰਜਾਬ ਦੁਖਾਂਤ ਦੇ ਸਮੇਂ ਦੇ ਆਧਾਰ ਤੇ ਦੋ ਪੰਜਾਬੀ ਨਾਵਲ ''ਯੋਧੇ'' ਅਤੇ ''ਲੋਅ ਹੋਣ ਤੱਕ'' ਤੋਂ ਇਲਾਵਾ 5 ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ।