੩ ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਵਾਕਿਆ: clean up using AWB
No edit summary
ਲਾਈਨ 3:
== ਵਾਕਿਆ ==
*[[1608]]– [[ਕੈਨੇਡਾ]] ਦੇ ਸ਼ਹਿਰ [[ਕਿਊਬੈਕ]] ਦਾ ਨੀਂਹ ਪੱਥਰ ਰੱਖਿਆ ਗਿਆ।
*[[1863]]–ਨਾਮਧਾਰੀ ਗੁਰੂ ਅਤੇ ਅਜਾਦੀ ਘੁਲਾਟੀਆ [[ਸਤਿਗੁਰੂ ਰਾਮ ਸਿੰਘ]] ਤੇ ਅੰਗਰੇਜ਼ਾਂ ਨੇ ਪਾਬੰਦੀ ਲਗਾਈ।
*[[1916]]– [[ਪਹਿਲੀ ਸੰਸਾਰ ਜੰਗ]] ਦੌਰਾਨ, [[ਫ਼ਰਾਂਸ]] ਵਿੱਚ [[ਸੌਮ ਦਰਿਆ]] ਦੇ ਕੰਢੇ ਖ਼ੂਨ ਡੋਲ੍ਹਵੀਂ ਲੜਾਈ ਵਿੱਚ ਪਹਿਲੇ ਦਿਨ ਹੀ ਦਸ ਹਜ਼ਾਰ ਫ਼ੌਜੀ ਮਾਰੇ ਗਏ।
*[[1922]]– [[ਬੱਬਰ ਅਕਾਲੀ ਲਹਿਰ|ਬੱਬਰ ਅਕਾਲੀਆਂ]] ਨੇ ਸਰਕਾਰੀ ਖ਼ਜਾਨੇ ਵਿੱਚੋ 575 ਰੁਪਏ ਦੀ ਰਕਮ ਖੋਹੀ ਇਸ ਨਾਲ ਇੱਕ [[ਸਾਈਕਲੋ-ਸਟਾਈਲ ਮਸ਼ੀਨ]] ਅਤੇ ਕੁੱਝ ਹਥਿਆਰ ਖ਼ਰੀਦੇ। ਮਗਰੋਂ ਇਸੇ ਮਸ਼ੀਨ ‘ਤੇ ‘[[ਬੱਬਰ ਅਕਾਲੀ]]’ ਅਖ਼ਬਾਰ ਛਾਪਿਆ ਜਾਂਦਾ ਹੁੰਦਾ ਸੀ।
ਲਾਈਨ 9 ⟶ 10:
*[[1981]]– [[ਐਸੋਸੀਏਟਡ ਪ੍ਰੈਸ]] ਨੇ [[ਸਮਲਿੰਗੀ]] ਲੋਕਾਂ ਨੂੰ ਹੋਣ ਵਾਲੀਆਂ ਸੈਕਸ ਬੀਮਾਰੀਆਂ ਬਾਰੇ ਪਹਿਲੀ ਵਾਰ ਲਿਖਿਆ। ਮਗਰੋਂ ਇਨ੍ਹਾਂ ਵਿੱਚ ਇੱਕ ਬੀਮਾਰੀ ਦਾ ਨਾਂ ‘[[ਏਡਜ਼]]’ ਸੀ।
 
== ਜਨਮ ==
== ਛੁੱਟੀਆਂ ==
*[[1860]]–ਅਮਰੀਕੀ ਨਾਰੀਵਾਦੀ, ਸਮਾਜ ਵਿਗਿਆਨੀ, ਨਾਵਲਕਾਰਾ [[ਸ਼ਾਰਲਟ ਪਰਕਿਨਜ਼ ਗਿਲਮੈਨ]] ਦਾ ਜਨਮ।
 
*[[1909]]–ਭਾਰਤੀ ਵਕੀਲ, ਸਿਵਲ ਅਧਿਕਾਰ ਕਾਰਕੁਨ, ਅਤੇ ਮਨੁੱਖਤਾਵਾਦੀ ਆਗੂ [[ਵੀ ਐਮ ਤਾਰਕੁੰਡੇ]] ਦਾ ਜਨਮ।
== ਜਨਮ ==
*[[1926]]–ਮਰਾਠੀ ਲੇਖਿਕਾ [[ਸੁਨੀਤਾ ਦੇਸ਼ਪਾਂਡੇ]] ਦਾ ਜਨਮ।
*[[1941]]–ਭਾਰਤ ਦੇ ਫਿਲਮ ਨਿਰਮਾਤਾ, ਪਟਕਥਾ ਲੇਖਕ ਅਤੇ ਫਿਲਮ ਨਿਰਦੇਸ਼ਕ [[ਅਦੂਰ ਗੋਪਾਲਾਕ੍ਰਿਸ਼ਣਨ]] ਦਾ ਜਨਮ।
*[[1942]]–ਪੰਜਾਬੀ ਲੋਕ ਗਾਇਕ ਅਤੇ ਗੀਤਕਾਰ [[ਦੀਦਾਰ ਸੰਧੂ]] ਦਾ ਜਨਮ।
*[[1963]]–ਅੰਗਰੇਜ਼ੀ ਸਮਕਾਲੀ ਕਲਾਕਾਰ [[ਟਰੇਸੀ ਏਮਨ]] ਦਾ ਜਨਮ।
*[[1971]]–ਇੰਟਰਨੈਟ ਖੋਜੀ ਅਤੇ ਵੈਬਸਾਈਟ [[ਵਿਕੀਲੀਕਸ]] ਦੇ ਸੰਸਥਾਪਕ [[ਜੂਲੀਅਨ ਅਸਾਂਜੇ]] ਦਾ ਜਨਮ।
*[[1972]]–ਉਰਦੂ ਕਵਿਤਰੀ ਅਤੇ ਕਹਾਣੀਕਾਰਾ [[ਤਬੱਸੁਮ ਫ਼ਾਤਿਮਾ]] ਦਾ ਜਨਮ।
*[[1984]]–ਭਾਰਤੀ ਕਮੇਡੀਅਨ ਅਤੇ ਅਭਿਨੇਤਰੀ [[ਭਾਰਤੀ ਸਿੰਘ]] ਦਾ ਜਨਮ।
*[[1986]]–ਭਾਰਤ ਦੀ ਖਿਡਾਰੀ [[ਸ਼ਵੇਤਾ ਚੌਧਰੀ]] ਦਾ ਜਨਮ।
==ਦਿਹਾਂਤ==
*[[1904]]–ਆਸਟਰਿਆਈ - ਹੰਗਰਿਆਈ ਪੱਤਰਕਾਰ, ਨਾਟਕਕਾਰ, ਰਾਜਨੀਤਕ ਕਾਰਕੁਨ ਅਤੇ ਲੇਖਕ [[ਥਿਓਡੋਰ ਹਰਜ਼ਲ]] ਦਾ ਦਿਹਾਂਤ।
*[[1948]]–ਭਾਰਤੀ ਫੌਜ ਦਾ ਉੱਚ ਅਧਿਕਾਰੀ [[ਮੁਹੰਮਦ ਉਸਮਾਨ]] ਦਾ ਦਿਹਾਂਤ।
*[[1965]]–ਕਲਗੀਧਰ ਟਰਸਟ ਦੇ ਕਰਤਾ ਵੀਹਵੀਂ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ [[ਸੰਤ ਤੇਜਾ ਸਿੰਘ]] ਦਾ ਦਿਹਾਂਤ।
*[[1971]]–ਅਮਰੀਕੀ ਗਾਇਕ-ਗੀਤਕਾਰ ਅਤੇ ਕਵੀ [[ਜਿਮ ਮੋਰੀਸਨ]] ਦਾ ਦਿਹਾਂਤ।
*[[1974]]–ਅਮਰੀਕੀ ਅਧਿਆਪਕ, ਵਿਦਵਾਨ, ਸਾਹਿਤਕ ਆਲੋਚਕ, ਕਵੀ, ਨਿਬੰਧਕਾਰ, ਅਤੇ ਸੰਪਾਦਕ [[ਜਾਨ ਕਰੋ ਰੈਨਸਮ]] ਦਾ ਦਿਹਾਂਤ।
*[[1976]]–ਭਾਰਤ ਦੇ ਮਾਰਕਸਵਾਦੀ ਵਿਚਾਰਕ ਅਤੇ ਲੇਖਕ [[ਕੇ ਦਾਮੋਦਰਨ]] ਦਾ ਦਿਹਾਂਤ।
*[[1979]]–ਪੰਜਾਬੀ ਲੋਕ-ਗਾਇਕ ਅਤੇ ਸੰਗੀਤਕਾਰ [[ਆਲਮ ਲੋਹਾਰ]] ਦਾ ਦਿਹਾਂਤ।
 
[[ਸ਼੍ਰੇਣੀ:ਜੁਲਾਈ]]