ਹਾਇਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 1:
'''ਹਾਇਲ''' ({{lang-ar|حائل}} ''{{transl|ar|DIN|Ḥā'il}}'') ਉੱਤਰ-ਪੱਛਮੀ ਸਊਦੀ ਅਰਬ ਵਿੱਚ ਨਜਦ ਦਾ ਇੱਕ ਸ਼ਹਿਰ ਹੈ। ਇਹ [[ਹਾਇਲ ਰਿਆਸਤ]] ਦਾ ਰਾਜਧਾਨੀ ਸ਼ਹਿਰ ਹੈ। 2004 ਦੀ ਮਰਦੁਮ-ਸ਼ੁਮਾਰੀ ਦੇ ਮੁਤਾਬਕ ਹਾਇਲ ਦੀ ਆਬਾਦੀ 267,005 ਸੀ। ਹਾਇਲ ਇੱਕ ਜ਼ਰਈ ਸ਼ਹਿਰ ਹੈ ਅਤੇ ਇਸ ਵਿੱਚ ਜ਼ਿਆਦਾ ਪੈਦਾ ਹੋਣ ਵਾਲੀਆਂ ਜਿਨਸਾਂ ਵਿੱਚ ਅਨਾਜ, ਖਜੂਰ ਅਤੇ ਫਲ ਸ਼ਾਮਿਲ ਹਨ। ਸੂਬੇ ਹਾਇਲ ਦੀ ਜ਼ਿਆਦਾਤਰ ਕਣਕ ਇੱਥੇ ਹੀ ਪੈਦਾ ਹੁੰਦੀ ਹੈ। ਉੱਤਰ-ਪੂਰਬ ਦਾ ਇਲਾਕਾ, 60 ਤੋਂ 100 ਕਿਲੋਮੀਟਰ (37 ਤੋਂ 62 ਮੀਲ) ਦੂਰ ਹੈ, ਜਿਸ ਵਿਚ ਸਿੰਜਾਈ ਵਾਲੇ ਬਗੀਚੇ ਹੁੰਦੇ ਹਨ। ਇਤਿਹਾਸਿਕ ਤੌਰ ਤੇ ਹਾਇਲ ਹੱਜ ਦੇ ਊਠ ਕਾਫਲਿਆਂ ਦੇ ਰਸਤੇ ਤੇ ਹੋਣ ਕਰਕੇ ਇਸ ਕੋਲ ਦੌਲਤ ਆਉਂਦੀ ਰਹੀ ਹੈ। ਹਾਇਲ ਸਾਊਦੀ ਅਰਬ ਅਤੇ ਅਰਬੀ ਸੰਸਾਰ ਵਿੱਚ ਇਸ ਦੇ ਲੋਕਾਂ ਦੀ ਦਰਿਆਦਿਲੀ ਕਰਕੇ ਜਾਣਿਆ ਜਾਂਦਾ ਹੈ, ਕਿਉਕਿ ਇਹ ਉਹ ਜਗ੍ਹਾ ਹੈ ਜਿੱਥੇ [[ਹਾਤਿਮਤਾਈ]] ਦੀ ਜ਼ਿੰਦਗੀ ਬਤੀਤ ਹੋਈ। ਇਹ ਅਲ ਰਸ਼ੀਦ ਖ਼ਾਨਦਾਨ ਦਾ ਮੂਲ ਦੇਸ਼ ਹੈ, ਜੋ ਅਲ-ਸੌਦਸ ਦਾ ਇਤਿਹਾਸਿਕ ਵਿਰੋਧੀ ਰਿਹਾ ਹੈ।<ref>[http://www.lonelyplanet.com/saudi-arabia/the-najd/hail Hail - Lonely Planet<!-- Bot generated title -->]</ref>
 
== ਇਤਿਹਾਸ ==
==ਹਵਾਲੇ==
{{ਹਵਾਲੇ}}