ਮੈਕਬਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
Tow (ਗੱਲ-ਬਾਤ | ਯੋਗਦਾਨ)
No edit summary
ਲਾਈਨ 45:
 
ਵਿਆਕੁਲ ਮੈਕਬੇਥ ਇੱਕ ਵਾਰ ਫਿਰ ਤਿੰਨਾਂ ਚੁੜੈਲਾਂ ਨੂੰ ਮਿਲਦਾ ਹੈ। ਉਹ ਤਿੰਨ ਹੋਰ ਚਿਤਾਵਨੀਆਂ ਅਤੇ ਭਵਿੱਖਵਾਣੀਆਂ ਦੇ ਨਾਲ ਆਪਣੇ ਜਾਦੂ ਨਾਲ ਤਿੰਨ ਰੂਹਾਂ ਨੂੰ ਜ਼ਾਹਰ ਕਰਦੀਆਂ ਹਨ। ਉਨ੍ਹਾਂ ਵਿੱਚੋਂ ਇੱਕ ਹੈਲਮਟ ਵਾਲਾ ਸਿਰ ਪ੍ਰਗਟ ਹੁੰਦਾ ਹੈ ਅਤੇ ਉਸਨੂੰ ਮੈਕਡਫ ਤੋਂ ਸੁਚੇਤ ਰਹਿਣ ਲਈ ਕਹਿੰਦਾ ਹੈ। ਫਿਰ ਇੱਕ ਖ਼ੂਨੀ ਬੱਚਾ ਪ੍ਰਗਟ ਹੁੰਦਾ ਹੈ ਜੋ ਕਹਿੰਦਾ ਹੈ ਕਿ ਕਿਸੇ ਵੀ ਤੀਵੀਂ ਤੋਂ ਪੈਦਾ ਹੋਇਆ ਵਿਅਕਤੀ ਮੈਕਬਥ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗਾ ਅਤੇ ਤੀਜਾ ਇੱਕ ਤਾਜ ਪਹਿਨੇ ਬੱਚਾ ਪ੍ਰਗਟ ਹੁੰਦਾ ਹੈ ਜਿਸਦੇ ਹਥ ਵਿੱਚ ਇੱਕ ਰੁੱਖ ਫੜਿਆ ਹੈ। ਉਹ ਕਹਿੰਦਾ ਹੈ ਕਿ ਉਹ ਕਦੇ ਹਾਰ ਨਹੀਂ ਸਕਦਾ ਜਦੋਂ ਤੱਕ ਕਿ ਉੱਚੀ ਡਨਸਿਨੇਨ ਹਿੱਲ ਦਾ ਗਰੇਟ ਬਿਰਨਮ ਵੁਡ ਉਠ ਕੇ ਉਸ ਦੇ ਖਿਲਾਫ ਨਹੀਂ ਆ ਜਾਵੇਗਾ।
 
{{Wikisource|ਮੈਕਬੈਥ}}
 
==ਹਵਾਲੇ==