ਗੈਗਿੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
Tow (ਗੱਲ-ਬਾਤ | ਯੋਗਦਾਨ)
ਛੋ formatting
ਲਾਈਨ 1:
{{ਬੇਹਵਾਲਾ}}
{{ਬੇਸ਼੍ਰੇਣੀ}}
'''ਗੈਗਿੰਗ''' ਨੂੰ '''ਬੋਲਣ ਨਾ ਦੇਣਾ''' ਵੀ ਕਿਹਾ ਜਾਂਦਾ ਹੈ ਕਿਓਂਕਿ ਅਜਿਹਾ ਸਾਹ ਨਾਲੀ ਵਿੱਚ ਕਿਸੇ ਬਾਹਰੀ ਚੀਜ਼ ਦੇ ਫਸਣ ਨਾਲ ਹੁੰਦਾ ਹੈ ਅਤੇ ਇਸਦੇ ਕਾਰਨ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਇਹ ਸਾਹ ਰੁਕਾਵਟ ਦੀ ਇੱਕ ਕਿਸਮ ਹੈ ਜਿਸ ਵਿੱਚ ਸਾਹ ਰੋਕਣ ਕਾਰਨ ਵਿਅਕਤੀ ਦੇ ਸਰੀਰ ਵਿਚ ਖੂਨ ਦਾ ਵਹਾ ਘੱਟ ਜਾਂਦਾ ਹੈ, ਜਿਸ ਨਾਲ ਉਸਦਾ ਸਰੀਰ ਕਿਸੇ ਵੀ ਕਿਸਮ ਦੀ ਪ੍ਰਕਿਰਿਆ ਲਈ ਸਮਰਥ ਨਹੀਂ ਰਹਿੰਦਾ ਅਤੇ ਉਸ ਦੀ [[ਮੌਤ]] ਹੋ ਜਾਂਦੀ ਹੈ। ਗੈਗਿੰਗ ਨਾਲ ਹੋਈ ਮੌਤ ਵਿੱਚ ਸਰੀਰ ਨੀਲਾ ਹੋ ਜਾਂਦਾ ਹੈ ਅਤੇ ਮੂੰਹ ਸੁੱਜ ਜਾਂਦਾ ਹੈ। ਇਹ ਆਮ ਤੌਰ ਤੇ ਇੱਕ ਹਾਦਸਾ ਹੁੰਦਾ ਹੈ ਅਤੇ ਸਾਹ ਰੋਕਣ ਕਾਰਣ ਹੋਈ ਮੌਤ ਦੀ ਇੱਕ ਕਿਸਮ ਹੈ।
== ਹਵਾਲੇ ==
{{ਹਵਾਲੇ}}