ਰਾਜਕੁਮਾਰ ਰਾਓ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ (via JWB) |
|||
ਲਾਈਨ 14:
|children =
}}
'''ਰਾਜਕੁਮਾਰ ਰਾਓ''' (ਜਨਮ 31 ਅਗਸਤ 1984), ਜਿਸਨੂੰ ਕਿ '''ਰਾਜਕੁਮਾਰ ਯਾਦਵ''' ਦੇ ਨਾਂਮ ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਅਦਾਕਾਰ ਹੈ। ਉਸਨੇ ਹਿੰਦੀ ਸਿਨੇਮੇ ਵਿੱਚ ਆਪਣਾ ਕੈਰੀਅਰ ਬਣਾਇਆ ਅਤੇ ਉਹ [[ਰਾਸ਼ਟਰੀ ਫ਼ਿਲਮ ਪੁਰਸਕਾਰ]] ਤੋਂ ਇਲਾਵਾ ਤਿੰਨ [[
ਗੁਡ਼ਗਾਓਂ ਵਿੱਚ ਪੈਦਾ ਹੋਇਆ ਰਾਓ [[ਦਿੱਲੀ ਯੂਨੀਵਰਸਿਟੀ]] ਤੋਂ ਗ੍ਰੈਜੂਏਟ ਹੋਇਆ ਅਤੇ ਫਿਰ [[ਭਾਰਤ ਦਾ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ|ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ]] ਤੋਂ ਅਦਾਕਾਰੀ ਦੀ ਸਿਖਲਾਈ ਲਈ। ਫਿਰ ਉਹ [[ਮੁੰਬਈ]] ਚਲਾ ਗਿਆ ਅਤੇ "ਲਵ ਸੈਕਸ ਔਰ ਧੋਖਾ" (2010) ਫ਼ਿਲਮ ਨਾਲ ਉਸਨੇ ਫ਼ਿਲਮੀ ਜੀਵਨ ਦੀ ਸ਼ੁਰੂਆਤ ਕੀਤੀ। ਫਿਰ ਛੋਟੀਆਂ ਭੂਮਿਕਾਵਾਂ ਨਿਭਾਉਣ ਤੋਂ ਬਾਅਦ "[[ਕਾਏ ਪੋ ਛੇ!]]" (2013) ਫ਼ਿਲਮ ਵਿੱਚ ਸਾਹਮਣੇ ਆਇਆ। ਉਸਨੂੰ 2013 ਦੀ "[[ਸ਼ਾਹਿਦ (ਫ਼ਿਲਮ)|ਸ਼ਾਹਿਦ]]" ਫ਼ਿਲਮ ਵਿੱਚ [[ਸ਼ਾਹਿਦ ਆਜ਼ਮੀ]] ਦੀ ਭੂਮਿਕਾ ਨਿਭਾਉਣ ਨਾਲ ਕਾਫ਼ੀ ਪ੍ਰਸਿੱਧੀ ਮਿਲੀ ਅਤੇ ਇਸ ਫ਼ਿਲਮ ਲਈ ਉਸਨੂੰ ਸਭ ਤੋਂ ਵਧੀਆ ਅਦਾਕਾਰ ਲਈ ਰਾਸ਼ਟਰੀ ਫ਼ਿਲਮ ਪੁਰਸਕਾਰ ਅਤੇ ਅਦਾਕਾਰ ਲਈ ਆਲੋਚਕ ਦਾ ਫ਼ਿਲਮਫੇਅਰ ਪੁਰਸਕਾਰ ਮਿਲਿਆ।<ref name=diff>{{cite web|title=61st National Film Awards For 2013|url=http://www.dff.nic.in/List%20of%20Awards.pdf#|publisher=Ministry of Information and Broadcasting (India)|work=Directorate of Film Festivals|date=16 April 2014|accessdate=2014-04-16|deadurl=yes|archiveurl=https://web.archive.org/web/20140416181218/http://www.dff.nic.in/List%20of%20Awards.pdf|archivedate=16 April 2014|df=dmy-all}}</ref>
|