ਓਪਰਾ ਵਿਨਫਰੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 23:
'''ਓਪਰਾ ਵਿਨਫ੍ਰੇ''' ({{lang-en|Oprah Winfrey}}) (ਜਨਮ ਓਰਪਾ ਗੈਲ ਵਿਨਫਰੇ ({{lang-en|Orpah Gail Winfrey}}, 29 ਜਨਵਰੀ 1954) ਇੱਕ ਅਮਰੀਕੀ ਮੀਡੀਆ ਉਦਯੋਗਿਕ, ਟਾਕ ਸ਼ੋ ਮੇਜ਼ਬਾਨ, ਅਭਿਨੇਤਰੀ, ਨਿਰਮਾਤਾ ਅਤੇ ਲਿਪੀਕਾਰ ਹੈ।
 
ਓਪਰਾ ਵਿਨਫਰੇ (ਜਨਮ ਓਪਰਾ ਗੈਲ ਵਿਨਫ੍,ਰੇ ਜਨਵਰੀ 19, 1954) ਇੱਕ ਅਮਰੀਕੀ ਮੀਡੀਆ ਉਦਯੋਗਿਕ, ਟਾਕ ਸ਼ੋ ਮੇਜ਼ਬਾਨ, ਅਭਿਨੇਤਰੀ, ਨਿਰਮਾਤਾ, ਸਮਾਜ ਸੇਵਕ ਅਤੇ ਲਿਪੀਕਾਰ ਹੈ। ਉਹ ਆਪਣੇ ਟਾਕ ਸ਼ੋਅ ‘’’ਦ ਓਪਰਾ ਵਿਨਫਰੇ ਸ਼ੋ’’’ ਲਈ ਪ੍ਰਸਿੱਧ ਹੈ, ਜੋ ਕਿ ਇਤਿਹਾਸ ਵਿੱਚ ਆਪਣੀ ਕਿਸਮ ਦਾ ਸਭ ਤੋਂ ਉੱਚੇ ਦਰਜੇ ਦਾ ਟੈਲੀਵਿਜ਼ਨ ਪ੍ਰੋਗਰਾਮ ਸੀ। ਉਹ 20 ਵੀਂ ਸਦੀ ਦੀ ਸਭ ਤੋਂ ਅਮੀਰ ਅਫ਼ਰੀਕਨ ਅਮਰੀਕੀ ਅਤੇ ਉੱਤਰੀ ਅਮਰੀਕਾ ਦੀ ਪਹਿਲੀ ਬਹੁ-ਅਰਬਪਤੀ ਕਾਲੀ ਇਨਸਾਨ ਅਤੇ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡੀ ਕਾਲੀ ਸਮਾਜ ਸੇਵਿਕਾ ਹੈ। <ref>{{Cite web|url=https://www.forbes.com/2009/05/06/richest-black-americans-busienss-billionaires-richest-black-americans.html|title=https://www.forbes.com/2009/05/06/richest-black-americans-busienss-billionaires-richest-black-americans.html|last=|first=|date=|website=|publisher=|access-date=}}</ref>
 
== ਮੁੱਢਲਾ ਜੀਵਨ ==
ਲਾਈਨ 34:
1962 ਤੱਕ, ਲੀ ਨੂੰ ਦੋਹਾਂ ਧੀਆਂ ਦਾ ਪਾਲਣ ਕਰਨ ਵਿੱੱਚ ਮੁਸ਼ਕਿਲ ਆ ਰਹੀ ਸੀ, ਇਸ ਲਈ ਵਿਨਫਰੇ ਨੂੰ ਅਸਥਾਈ ਤੌਰ ਤੇ ਨੈਸ਼ਵਿਲ, ਟੈਨਸੀ ਵਿਚ ਵਰਨਨ ਦੇ ਨਾਲ ਰਹਿਣ ਲਈ ਭੇਜਿਆ ਗਿਆ। ਜਦੋਂ ਵਿਨਫਰੇ ਨੈਸ਼ਵਿਲ ਵਿੱਚ ਸੀ ਤਾਂ, ਲੀ ਨੇ ਤੀਜੀ ਧੀ ਨੂੰ ਜਨਮ ਦਿੱਤਾ। ਜਿਸਨੂੰ ਕਿਸੇ ਨੇ ਗੋਦ ਲੈ ਲਿਆ। ਜਦੋਂ ਵਿਨਫਰੇ ਆਪਣੀ ਮਾਂ ਕੋਲ ਵਾਪਸ ਚਲੀ ਗਈ ਤਾਂ ਲੀ ਨੇ ਜੈਫਰੀ ਨਾਂ ਦੇ ਲੜਕੇ ਨੂੰ ਜਨਮ ਦਿੱਤਾ, ਜਿਸਦੀ 1989 ਵਿੱਚ ਏਡਜ਼ ਨਾਲ ਸੰਬੰਧਿਤ ਕਾਰਨਾਂ ਕਰਕੇ ਮੌਤ ਹੋ ਗਈ ਸੀ।
 
ਵਿਨਫਰੇ ਨੇ ਕਿਹਾ ਹੈ ਕਿ ਜਦੋਂ ਉਹ ਨੌਂ ਸਾਲ ਦੀ ਸੀ, ਉਸ ਦੇ ਚਚੇਰੇ ਭਰਾ, ਅੰਕਲ ਅਤੇ ਇੱਕ ਪਰਿਵਾਰਕ ਮਿੱਤਰ ਨੇ ਉਸ ਨਾਲ ਛੇੜਖਾਨੀ ਕੀਤੀ ਸੀ।ਸੀ <ref>https://www.theguardian.com/tv-and-radio/2018/jan/12/oprah-winfrey-unlikely-to-run-for-us-president-but-could-win-if-she-did</ref>। ਉਸਨੇ ਪਹਿਲੀ ਵਾਰ 1986 ਵਿੱਚ ਆਪਣੇ ਦਰਸ਼ਕਾਂ ਨੂੰ ਜਿਨਸੀ ਸ਼ੋਸ਼ਣ ਬਾਰੇ ਆਪਣੇ ਟੀਵੀ ਸ਼ੋਅ ਦੇ ਇੱਕ ਐਪੀਸੋਡ 'ਤੇ ਘੋਸ਼ਿਤ ਕੀਤਾ। ਜਦੋਂ ਉਹ 14 ਸਾਲਾਂ ਦੀ ਸੀ ਤਾਂ ਉਹ ਗਰਭਵਤੀ ਹੋ ਗਈ ਪਰ ਸਮੇਂ ਤੋਂ ਪਹਿਲਾਂ ਪੈਦਾ ਹੋਣ ਕਰਕੇ ਜਨਮ ਤੋਂ ਥੋੜ੍ਹੀ ਦੇਰ ਬਾਅਦ ਹੀ ਉਸਦੇ ਪੁੱਤਰ ਦੀ ਮੌਤ ਹੋ ਗਈ। <ref>{{Cite web|url=https://books.google.co.in/books?id=XKzrm8sRNMIC&pg=PA20&lpg=PA20&dq=oprah+sister+"drug+addiction"+died+-"didn%27t+know"+-"long+lost"&redir_esc=y#v=onepage&q=oprah%20sister%20"drug%20addiction"%20died%20-"didn%27t%20know"%20-"long%20lost"&f=false|title=https://books.google.co.in/books?id=XKzrm8sRNMIC&pg=PA20&lpg=PA20&dq=oprah+sister+"drug+addiction"+died+-"didn%27t+know"+-"long+lost"&redir_esc=y#v=onepage&q=oprah%20sister%20"drug%20addiction"%20died%20-"didn%27t%20know"%20-"long%20lost"&f=false|last=|first=|date=|website=|publisher=|access-date=}}</ref>
 
ਉਸਨੇ ਲਿੰਕਨ ਹਾਈ ਸਕੂਲ, ਮਿਲਵਾਕੀ ਵਿੱਚ ਪੜ੍ਹਾਈ ਸ਼ੁਰੂ ਕੀਤੀ ਅਤੇ ਫਿਰ ਨਿਕੋਲੇਟ ਹਾਈ ਸਕੂਲ ਚਲੀ ਗਈ। ਉਸਨੇ ਇੱਕ ਭਾਸ਼ਣ ਕਲਾ ਦਾ ਮੁਕਾਬਲਾ ਜਿੱਤਿਆ, ਜਿਸ ਨੇ ਉਨ੍ਹਾਂ ਨੂੰ ਟੈਨੀਸੀ ਸਟੇਟ ਯੂਨੀਵਰਸਿਟੀ ਦੀ ਸਕਾਲਰਸ਼ਿਪ ਜਿਤਾਈ। 17 ਸਾਲ ਦੀ ਉਮਰ ਵਿੱਚ, ਵਿਨਫਰੇ ਨੇ ਮਿਸ ਬਲੈਕ ਟੇਨੇਸੀ ਬਿਊਟੀ ਪ੍ਰਤੀਯੋਗਿਤਾ ਜਿੱਤੀ। ਫਿਰ ਉਸ ਨੇ ਸਥਾਨਕ ਰੇਡੀਓ ਸਟੇਸ਼ਨ ਤੇ ਪਾਰਟ ਟਾਈਮ ਕੰਮ ਕੀਤਾ।