ਟੁਪਾਕ ਸ਼ਾਕੁਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 34:
 
ਸ਼ਾਕੁਰ ਨੇ ਆਪਣਾ ਕੈਰੀਅਰ ਸੜਕਛਾਪ, ਬੈਕਪੈਕ ਡਾਂਸਰ ਵਜੋਂ ਹਿੱਪ-ਹਾਪ ਗਰੁੱਪ ''ਡਿਜੀਟਲ ਅੰਡਰਗ੍ਰਾਉਂਡ'' ਲਈ ਸ਼ੁਰੂ ਕੀਤਾ। <ref name="TSTA">{{Cite video|title=Tupac Shakur – Thug Angel (The Life of an Outlaw)|date=2002}}</ref><ref name="TSHSD">{{cite web|url=http://www.hotshotdigital.com/tribute/TupacShakur.html |title=Tupac Shakur |publisher=Hotshotdigital.com |accessdate=January 7, 2012 |deadurl=yes |archiveurl=https://web.archive.org/web/20120113032551/https://www.hotshotdigital.com/tribute/TupacShakur.html |archivedate=January 13, 2012 |df=}}</ref><ref name="HTP-330">Edwards, Paul, 2009, ''[[How to Rap]]: The Art & Science of the Hip-Hop MC'', Chicago Review Press, p. 330.</ref> ਸ਼ਾਕੁਰ ਦੇ ਜ਼ਿਆਦਾਤਰ ਗਾਣਿਆਂ ਦਾ ਵਿਸ਼ਾ ਅੰਦਰੂਨੀ ਸ਼ਹਿਰਾਂ ਵਿੱਚ ਹੋ ਰਹੀ ਨਸਲਵਾਦ, ਹਿੰਸਾ, ਤੰਗੀ ਅਤੇ ਹੋਰ ਸਮਾਜਿਕ ਮੁੱਦੇ ਰਿਹਾ ਹੈ। ਉਸਦੇ ਮਾਪੇ ਅਤੇ ਉਸ ਦੇ ਪਰਿਵਾਰ ਦੇ ਕਈ ਹੋਰ ਲੋਕ ''ਬਲੈਕ ਪੈਂਥਰ ਪਾਰਟੀ'' ਦੇ ਮੈਂਬਰ ਸਨ ਅਤੇ ੳੁਹਨਾਂ ਦੇ ਵਿਚਾਰ ਉਸ ਦੇ ਗਾਣੇ ਵਿੱਚ ਝਲਕਦੇ ਸਨ। ਆਪਣੇ ਕਰੀਅਰ ਦੇ ਆਖ਼ਰੀ ਹਿੱਸੇ ਦੇ ਦੌਰਾਨ, ਸ਼ੁਾਕਰ ''ਈਸਟ ਕੋਸਟ-ਵੈਸਟ ਕੋਸਟ ਹਿਟਹੋਪ ਰਾੲੀਵਲਰੀ''' ਦਾ ਇੱਕ ਵੋਕਲ ਭਾਗੀਦਾਰ ਸੀ ਅਤੇ ਹੋਰ ਰੈਪਰਾਂ, ਨਿਰਮਾਤਾਵਾਂ, ਅਤੇ ਰਿਕਾਰਡ ਲੇਬਲ ਵਾਲੇ ਸਟਾਫ ਮੈਂਬਰਾਂ ਨਾਲ ਝਗੜੇ ਵਿੱਚ ਸ਼ਾਮਲ ਸੀ। ਆਪਣੇ ਸੰਗੀਤਕ ਕਰੀਅਰ ਤੋਂ ਇਲਾਵਾ, ਸ਼ਾਕੁਰ ਇੱਕ ਅਭਿਨੇਤਾ ਵੀ ਸੀ, ੳੁਸਨੇ 1990 ਦੇ ਦਹਾਕੇ ਵਿੱਚ ਛੇ ਫਿਲਮਾਂ ਵਿੱਚ ਕੰਮ ਕੀਤਾ ਅਤੇ ਇਕ ਟੀਵੀ ਸ਼ੋਅ ਵਿੱਚ ਨਜ਼ਰ ਅਾੲਿਅਾ ਸੀ।
 
ਸਤੰਬਰ 7, 1996 ਨੂੰ, ਸ਼ੁਾਕਰ ਨੂੰ ਲਾਸ ਵੇਗਾਸ, ਨੇਵਾਡਾ ਵਿੱਚ ਫਲੇਮਿੰਗੋ ਰੋਡ ਦੇ ਚੌਰਾਹੇ 'ਤੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। <ref>{{Cite news|title=FBI outlines parallels in Notorious B.I.G., Tupac slayings |author=Antonio Planas |url=http://www.lvrj.com/news/fbi-outlines-parallels-in-notorious-b-i-g-tupac-slayings-119389104.html |newspaper=[[Las Vegas Review-Journal]] |date=April 7, 2011 |accessdate=February 19, 2013 |deadurl=no |archiveurl=https://web.archive.org/web/20110411003337/http://www.lvrj.com/news/fbi-outlines-parallels-in-notorious-b-i-g-tupac-slayings-119389104.html |archivedate=April 11, 2011}}</ref> ਉਸ ਨੂੰ ਦੱਖਣੀ ਨੇਵਡਾ ਦੇ ਯੂਨੀਵਰਸਿਟੀ ਮੈਡੀਕਲ ਸੈਂਟਰ ਵਿੱਚ ਲਿਜਾਇਆ ਗਿਆ, ਛੇ ਦਿਨ ਬਾਅਦ ੳੁਸਦੀ ਮੌਤ ਹੋ ਗੲੀ। <ref name="TSDCD">{{cite web|last1=Koch |first1=Ed |title=Tupac Shakur's Death Certificate Details |url=http://www.numberonestars.com/tupacshakur/tupacdeathcertificatedetails.htm |website=numberonestars |publisher=Las Vegas Sun |accessdate=December 31, 2016 |archiveurl=https://archive.is/20120523233842/http://www.numberonestars.com/tupacshakur/tupacdeathcertificatedetails.htm |archivedate=May 23, 2012 |date=October 24, 1997 |deadurl=yes |df=}}</ref>
 
==ਹਵਾਲੇ==