ਡੋਰਿਸ ਡੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox person | name = ਡੋਰਿਸ ਡੇ | image = Doris Day - 1957.JPG | caption = 1957 ਵਿੱਚ ਡੋਰਿਸ ਡੇ | birth_name = ਡ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 15:
 
'''ਡੋਰਿਸ ਡੇ''' (ਜਨਮ '''ਡੋਰਿਸ ਮੈਰੀ ਐਨ ਕਪੇਲਹੋਫ''': 3 ਅਪ੍ਰੈਲ, 1922) ਇੱਕ ਅਮਰੀਕੀ ਅਦਾਕਾਰਾ, ਗਾਇਕਾ, ਪਸ਼ੂ ਅਧਿਕਾਰ ਕਾਰਜਕਰਤਾ ਹੈ। ੳੁਸਨੇ 1939 ਵਿੱਚ ਇੱਕ ਗਾਇਕਾ ਦੇ ਰੂਪ ਵਿਚ ਆਪਣਾ ਕਰੀਅਰ ਸ਼ੁਰੂ ਕੀਤਾ। ਉਸ ਦੀ ਪ੍ਰਸਿੱਧੀ ਉਸਦੇ ਪਹਿਲੀ ਹਿੱਟ ਰਿਕਾਰਡਿੰਗ ''ਸੈਂਟੀਮੈਂਟਲ ਜਰਨੀ'' (1945) ਦੇ ਨਾਲ ਵਧੀ। ੲਿਕੱਲੇ ਕੈਰੀਅਰ ਬਣਾੳੁਣ ਲੲੀ ਲੇਸ ਬ੍ਰਾਊਨ ਅਤੇ ਉਸਦੇ ਬੈਂਡ ਨੂੰ ਛੱਡ ਤੋਂ ਬਾਅਦ, ਉਸਨੇ 1947 ਤੋਂ 1967 ਤੱਕ 650 ਤੋਂ ਵੱਧ ਗਾਣੇ ਰਿਕਾਰਡ ਕੀਤੇ। ੲਿਸ ਤਰਾਂ ੳੁਹ 20 ਵੀਂ ਸਦੀ ਦੇ ਸਭ ਤੋਂ ਪ੍ਰਸਿੱਧ ਅਤੇ ਉੱਘੇ ਗਾਇਕਾਂ ਵਿੱਚੋਂ ਇੱਕ ਬਣ ਗੲੀ।
 
ਡੋਰਿਸ ਦੇ ਫਿ਼ਲਮੀ ਕਰੀਅਰ ਦੀ ਸ਼ੁਰੂਆਤ 1948 ਦੀ ਫਿਲਮ ''ਰੋਮਾਂਸ ਆਨ ਦ ਹਾਈ ਸੀਸ ਨਾਲ'' ਨਾਲ ਹੋਈ ਸੀ ਅਤੇ ਇਸਦੀ ਸਫ਼ਲਤਾ ਨੇ ਮੋਸ਼ਨ ਪਿਕਚਰ ਐਕਟਰੈਸ ਦੇ ਤੌਰ ਤੇ ਉਸ ਦੇ 20 ਸਾਲ ਦੇ ਕਰੀਅਰ ਨੂੰ ਪ੍ਰਭਾਵਿਤ ਕੀਤਾ। ਉਸਨੇ ਸਫਲ ਫਿਲਮਾਂ ਦੀ ਲੜੀ ਵਿੱਚ ਅਭਿਨੈ ਕੀਤਾ, ਜਿਨ੍ਹਾਂ ਵਿਚ ਸੰਗੀਤ, ਕਾਮੇਡੀ ਅਤੇ ਡਰਾਮਾ ਸ਼ਾਮਲ ਹਨ। ੳੁਸ ਨੇ ''ਕਲਿਮਿਟੀ ਜੇਨ'' (1953) ਵਿੱਚ ਮੁੱਖ ਭੂਮਿਕਾ ਨਿਭਾਈ ਸੀ ਅਤੇ ''ਦੀ ਮੈਨ ਹੂ ਨੋਅ ਟੂ ਮੱਚ'' (1956) ਵਿੱਚ ''ਜੇਮਸ ਸਟੀਵਰਟ'' ਨਾਲ ਨਜ਼ਰ ਅਾੲੀ। ''ਪਿਲੌ ਟਾਕ'' (1959) ਅਤੇ ''ਮੂਵ ਓਵਰ, ਡਾਰਲਿੰਗ'' (1963) ਵਰਗੀਅਾਂ ਫਿਲਮਾਂ ੳੁਸਦੇ ਫਿਲਮੀ ਕਰੀਅਰ ਦੀਅਾਂ ਸਭ ਤੋਂ ਸਫਲ ਫਿਲਮਾਂ ਹਨ। ਉਸਨੇ [[ਕਲਾਰਕ ਗੇਬਲ]], ਕੈਰੀ ਗ੍ਰਾਂਟ, ਡੇਵਿਡ ਨੀਵੇਨ ਅਤੇ ਰੋਡ ਟੇਲਰ ਵਰਗੇ ਦਿੱਗਜ ਫਿਲਮੀ ਸਿਤਾਰਿਅਾ ਨਾਲ ਫਿਲਮਾਂ ਵਿੱਚ ਅਦਾਕਾਰਾ ਵਜੋਂ ਮੁੱਖ ਭੂਮਿਕਾ ਨਿਭਾੲੀ।
 
==ਹਵਾਲੇ==