ਉਰਦੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਲਿਪੀ: clean up using AWB
ਵਿਅਾਕਰਣਿਕ ਪੱਖੋਂ ਸਫ਼ਾ 'ਚ ਸੋਧ ਕੀਤੀ ਤੇ ਨਵੇਂ ਸਫ਼ਿਅਾਂ ਦੇ ਲਿੰਕ ਦਿੱਤੇ।
ਲਾਈਨ 2:
|name = ਉਰਦੂ
|nativename = اردو
|states = [[ਪਾਕਿਸਤਾਨ]], [[ਭਾਰਤ]], [[ਮਾਰਿਸ਼ਸ]], [[ਦੱਖਣਦੱਖਣੀ ਅਫਰੀਕਾਅਫ਼ਰੀਕਾ]], [[ਬਹਰੀਨਬਹਿਰੀਨ]], [[ਫਿਜੀ|ਫਿਜ਼ੀ]], [[ਕਤਰ]], [[ਓਮਾਨ]], [[ਸੰਯੁਕਤ ਅਰਬ ਅਮੀਰਾਤ]], [[ਸੰਯੁਕਤ ਰਾਜਸ਼ਾਹੀ]], [[ਜਰਮਨੀ]], [[ਸੰਯੁਕਤ ਰਾਜ ਅਮਰੀਕਾ]], [[ਕਨਾਡਾ]], [[ਸੁਰਿਨਾਮ|ਕਨੇਡਾ]], [[ਇਰਾਨ]], [[ਅਫਗਾਨਿਸਤਾਨਅਫ਼ਗਾਨਿਸਤਾਨ]], [[ਤਾਜਿਕਿਸਤਾਨ]], [[ਉਜਬੇਕਿਸਤਾਨ]] ਤੇ ਸੁਰਿਨਾਮ।
|region =
|speakers = 6.6 ਕਰੋੜ (2010)
ਲਾਈਨ 13:
|fam4 = ਹਿੰਦੀ-ਉਰਦੂ
|nation = {{flag|ਪਾਕਿਸਤਾਨ}}<br />{{flag|ਭਾਰਤ}}
|agency = '''ਮੁਕਤਦਰਾ ਕੌਮੀ ਜੁਬਾਨ''ਜ਼ੁਬਾਨ' [[ਪਾਕਿਸਤਾਨ]] ;<br /> '''ਕੌਮੀ ਕੌਂਸਲ
ਬਰਾ-ਏ-ਫਰੋਗਤਫ਼ਰੋਗਤ-ਏ-ਉਰਦੂ ਜੁਬਾਨ''ਜ਼ੁਬਾਨ' [[ਭਾਰਤ]]
|iso1 = ur
|iso2 =urd
|iso2b =
|iso2t =
|iso3 =urd
|lc1 =
|lc2 =
|lc3=
|map =
}}
[[ਤਸਵੀਰ:Urdu-alphabet-en-hi-final.svg|thumb|250px|ਦੇਵਨਾਗਰੀ ਅਤੇ ਲਾਤੀਨੀ ਅਲਫਾਬੈੱਟਸ ਵਿੱਚ ਨਾਵਾਂ ਸਹਿਤ ਉਰਦੂ ਨਸਤਲੀਕਨਸਤਾਲੀਕ ਅਲਫਾਬੈੱਟ]]
 
ਉਰਦੂ ਨਸਤਲੀਕ ਲਿੱਪੀ 'ਚ ਲਿਖੀ ਜਾਂਦੀ ਹੈ।
ਉਰਦੂ ਭਾਸ਼ਾ ਜਾਂ ੳੁਰਦੂ ਜ਼ੁਬਾਨ('''اردو''') [[ਹਿੰਦ ਉਪ ਮਹਾਂਦੀਪ]] ਦੀ ਆਮ ਬੋਲ ਚਾਲ ਦੀ ਜ਼ਬਾਨ ਹੈ। ਜੋ ਨਾਸਤਾਲਿਕ ਜਾਂ ਸ਼ਾਹਮੁਖੀ ਅਾਖੀ ਜਾਂਦੀ ਲਿਪੀ 'ਚ ਲਿਖੀ ਜਾਂਦੀ ਹੈ। ਇਸ ਦਾ ਉਭਾਰ 11ਵੀਂ ਸਦੀ ਈਸਵੀ ਦੇ ਲਗਪਗ ਸ਼ੁਰੂ ਹੋ ਚੁੱਕਿਆ ਸੀ। ਇਹ [[ਹਿੰਦ-ਆਰੀਆ ਭਾਸ਼ਾਵਾਂ]] ਦੀ ਇੱਕ ਭਾਸ਼ਾ ਹੈ ਅਤੇ ਇਹ [[ਹਿੰਦ-ਯੂਰਪੀ ਭਾਸ਼ਾ-ਪਰਵਾਰ]] ਦੀ [[ਹਿੰਦ-ਇਰਾਨੀ ਭਾਸ਼ਾਵਾਂ|ਹਿੰਦ-ਇਰਾਨੀ]] ਸ਼ਾਖਾ ਦੀ ਇੱਕ ਹਿੰਦ-ਆਰੀਆਈ ਬੋਲੀ ਹੈ। ਕਈ ਲੋਕ ਇਸਨੂੰ [[ਹਿੰਦੀ]] ਦਾ ਇੱਕ ਰੂਪ ਮੰਨਦੇ ਹਨ। ਉਰਦੂ ਅਤੇ ਹਿੰਦੀ ਵਿੱਚ ਬੁਨਿਆਦੀ ਫ਼ਰਕ ਇਹ ਹੈ ਕਿ ਉਰਦੂ ਨਸਤਾਲੀਕ [[ਲਿੱਪੀਨਸਤਾਲੀਕ ਲਿਪੀ|ਨਾਸਤਾਲੀਕ ਲਿਪੀ]], ਜਿਸਦਾ '''ਸ਼ਾਹਮੁਖੀ ਲਿਪੀ''' ਨਾਂ ਵੀ ਪ੍ਰਚੱਲਿਤ ਹੈ, ਵਿੱਚ ਲਿਖੀ ਜਾਂਦੀ ਹੈ ਅਤੇ [[ਅਰਬੀ|ਅ਼ਰਬੀ-]][[ਫ਼ਾਰਸੀ]] ਸ਼ਬਦ ਵਧੇਰੇ ਇਸਤੇਮਾਲ ਕਰਦੀ ਹੈ। ਜਦੋਂ ਕਿ ਹਿੰਦੀ [[ਦੇਵਨਾਗਰੀ ਲਿੱਪੀ]] ਵਿੱਚ ਲਿਖੀ ਜਾਂਦੀ ਹੈ ਅਤੇ [[ਸੰਸਕ੍ਰਿਤ]] ਸ਼ਬਦ ਜ਼ਿਆਦਾ ਇਸਤੇਮਾਲ ਕਰਦੀ ਹੈ। ਕੁੱਝ [[ਭਾਸ਼ਾ ਵਿਗਿਆਨੀ]] ਉਰਦੂ ਅਤੇ ਹਿੰਦੀ ਨੂੰ ਇੱਕ ਹੀ ਜ਼ਬਾਨਜ਼ੁਬਾਨ ਦੀਆਂ ਦੋ ਮਿਆਰੀ ਸੂਰਤਾਂ ਗਰਦਾਨਦੇ ਹਨ। ਇਹ ਦਖਣਦੱਖਣ ਏਸ਼ੀਆਈ ਮੁਸਲਮਾਨ ਲੋਕਾਂ ਵਿੱਚ ਵਧੇਰੇ ਵਰਤੀ ਜਾਂਦੀ ਹੈ। ਇੰਨਾ ਫ਼ਰਕ ਹੋਣ ਦੇ ਬਾਵਜੂਦ ਵੀ ਹਿੰਦੀ ਅਤੇ ਉਰਦੂ ਚ ਵਧੇਰੇ ਅੰਤਰ ਨਹੀਂ ਲਗਦਾ, ਬਲਕਿ ਇਕੋਇੱਕੋ ਸਿੱਕੇ ਦੇ ਦੋ ਪਹਿਲੂ ਲਗਦੇ ਹਨ। ਉਰਦੂ ਦੀ ਹਿੰਦੀ ਦੇ ਨਾਲ ਇੱਕਰੂਪਤਾ ਹੋਣ ਕਰ ਕੇ, ਦੋਨਾਂ ਜ਼ਬਾਨਾਂ ਦੇ ਬੋਲਣ ਵਾਲੇ ਇੱਕ ਦੂਜੇ ਨੂੰ ਆਮ ਤੌਰ 'ਤੇ ਸਮਝ ਸਕਦੇ ਹਨ। ਇਸ ਤੋਂ ਵਧੇਰੇ ਉਰਦੂ ਨੇ [[ਪੰਜਾਬੀ]] ਅਤੇ [[ਸਿੰਧੀ]] ਦੀ ਸ਼ਬਦਾਵਲੀ ਅਤੇ ਲਹਿਜੇ ਨੂੰ ਵਧੇਰੇ ਵਰਤਿਆ ਹੈ। ਉਰਦੂ ਅਤੇ ਹਿੰਦੀ ਦੇ ਹਿੰਦੁਸਤਾਨੀ ਲਹਿਜੇ ਵਿੱਚ ਵਧੇਰੇ ਪੰਜਾਬੀ ਅਤੇ ਸਿੰਧੀ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ [[ਸੰਸਕ੍ਰਿਤ]] ਅਤੇ [[ਫ਼ਾਰਸੀ]] ਦੇ ਔਖੇ ਅਤੇ ਬੋਲਣ ਵਿੱਚ ਮੁਸ਼ਕਲ ਸ਼ਬਦਾਂ ਦੀ ਵਰਤੋਂ ਤੋਂ ਨਿਜਾਤ ਮਿਲੀ ਹੈ, ਅਤੇ ਦੋਵੇਂ ਬੋਲੀਆਂ ਵਧੇਰੇ ਸਰਲ ਹੋ ਗਈਆਂ ਹਨ। ਪੰਜਾਬੀ ਅਤੇ ਸਿੰਧੀ ਨੂੰ ਹਿੰਦੀ ਅਤੇ ਉਰਦੂ ਦੇ ਲਹਿਜੇ ਨੂੰ ਜਨਮ ਦੇਣ ਵਾਲੀਆਂ ਬੋਲੀਆਂ ਕਹਾ ਜਾਂਦਾ ਹੈ। ਸਿਧੇਸਿੱਧੇ ਤੌਰ 'ਤੇ ਪੰਜਾਬੀ ਅਤੇ ਸਿੰਧੀ ਨੇ ਹਿੰਦੀ ਅਤੇ ਉਰਦੂ ਦੇ ਲਈ ਮਾਂ ਦਾ ਕਿਰਦਾਰ ਕੀਤਾ ਹੈ, ਇਸੇ ਲਈ ਦੋਵੇਂ ਭਾਸ਼ਾਵਾਂ ਹਿੰਦੀ-ਉਰਦੂ ਦੇ ਬਹੁਤ ਨੇੜੇ ਦੀਆਂ ਬੋਲੀਆਂ ਹਨ।
 
==ਉਰਦੂ ਅਤੇ ਪੰਜਾਬੀ==
[[ਡਾ. ਸਯਦ ਮੁਹੱਯੁਦੀਨ ਕਾਦਰੀ ਜ਼ੋਰ]] ਆਪਣੇ ਇੱਕ ਲੇਖ ਵਿੱਚ ਲਿਖਦੇ ਹਨ:
ਅਸਲ ਵਿੱਚ ਉਰਦੂ ਦੇ ਸਭ ਤੋਂ ਨੇੜੇ ਦੀ ਜ਼ਬਾਨ ਪੰਜਾਬੀ ਹੈ।" ਜਿਸ ਜ਼ਮਾਨੇ ਵਿੱਚ ਉਰਦੂ ਪੰਜਾਬ ਵਿੱਚ ਬਣੀ ਉਸ ਵੇਲੇਵੇਲੇ਼ [[ਪੰਜਾਬੀ]] ਅਤੇ '''ਦੁਆਬਾ''' ਗੰਗਾਤੇ [[ਗੰਗਾ|-ਗੰਗਾ-]][[ਜਮਨਾ]] ਦੀਆਂ [[ਜ਼ੁਬਾਨ|ਜ਼ਬਾਨਾਂ]] ਵਿੱਚ ਬਹੁਤ ਘੱਟ ਫਰਕਫ਼ਰਕ ਪਾਇਆ ਜਾਂਦਾ ਸੀ। ਬ੍ਰ੍ਜ[[ਬ੍ਰਜ ਭਾਸ਼ਾ]], [[ਖੜੀ ਬੋਲੀ]] ਅਤੇ ਨਵੀਨ ਪੰਜਾਬੀ ਜ਼ਬਾਨਾਂ ਮਗਰੋਂ ਹੋਂਦ ਵਿੱਚ ਆਈਆਂ।"<ref>ਉਰਦੂ ਅਤੇ ਪੰਜਾਬੀ: ਡਾ. [[ਸਯਦ ਮੁਹੱਯੁਦੀਨ ਕਾਦਰੀ ਜ਼ੋਰ]] - ਪ੍ਰੋਫ਼ੈਸਰ ਗੁਲਵੰਤ ਸਿੰਘ ਰਚਨਾਵਲੀ, ਪੰਨਾ 1024</ref> ਉਰਦੂ ਦੀ ਜਨਮ ਭੂਮੀ ਉਸ ਜ਼ਮਾਨੇ ਦਾ ਪੰਜਾਬ ਹੀ ਹੈ, ਇਸ ਬਾਰੇ ਸ਼ਾਇਦ ਹੀ ਕਿਸੇ ਨੂੰ ਭੁਲੇਖਾ ਹੋਵੇ।
 
==ਉਰਦੂ ਬੋਲਣ ਵਾਲਿਆਂ ਦੀ ਗਿਣਤੀ==
 
ਉਰਦੂ (ਬੋਲਣ ਵਾਲਿਆਂ ਦੀ ਤਾਦਾਦ ਦੇ ਲਿਹਾਜ਼) [[ਦੁਨੀਆਂ]] ਦੀਆਂ ਕੁੱਲ ਜ਼ਬਾਨਾਂਜ਼ੁਬਾਨਾਂ ਵਿੱਚ ਵੀਹਵੇਂ ਨੰਬਰ ਉੱਤੇ ਹੈ। ਇਹ [[ਪਾਕਿਸਤਾਨ]] ਦੀ ਕੌਮੀ ਜ਼ਬਾਨਜ਼ੁਬਾਨ ਹੈ, ਜਦੋਂ ਕਿ [[ਭਾਰਤ]] ਦੀ 23 ਸਰਕਾਰੀ ਜ਼ਬਾਨਾਂਜ਼ੁਬਾਨਾਂ ਵਿੱਚੋਂ ਇੱਕ ਹੈ।
[[ਭਾਰਤ]] ਵਿੱਚ, ਉਰਦੂ ਉਨ੍ਹਾਂ ਜਗ੍ਹਾਵਾਂ ਵਿੱਚ ਬੋਲੀ ਅਤੇ ਇਸਤੇਮਾਲ ਕੀਤੀ ਜਾਂਦੀ ਹੈ ਜਿੱਥੇ ਮੁਸਲਮਾਨ ਘੱਟਗਿਣਤੀ ਲੋਕ ਆਬਾਦ ਹਨ ਜਾਂ ਉਹ [[ਸ਼ਹਿਰ]] ਜੋ ਬੀਤੇ ਵਿੱਚ ਮੁਸਲਮਾਨ ਹਾਕਮਾਂ ਦੇ ਕੇਂਦਰ ਰਹੇ ਹਨ। ਇਸ ਵਿੱਚ ਉੱਤਰ ਪ੍ਰਦੇਸ਼ ਦੇ ਹਿੱਸੇ (ਖਾਸਖ਼ਾਸ ਕਰ ਲਖਨਊ), [[ਦਿੱਲੀ]], [[ਭੋਪਾਲ]], [[ਹੈਦਰਾਬਾਦ]], [[ਬੰਗਲੌਰ]], [[ਕੋਲਕਤਾਕਲਕੱਤਾ]], [[ਮੈਸੂਰ]], [[ਪਟਨਾ]], [[ਅਜਮੇਰ]] ਅਤੇ [[ਅਹਿਮਦਾਬਾਦ]] ਸ਼ਾਮਿਲ ਹਨ। ਕੁਛਕੁੱਝ ਭਾਰਤੀ ਮਦਰਸੇ ਉਰਦੂ ਨੂੰ ਪਹਿਲੀ ਜ਼ਬਾਨਜ਼ੁਬਾਨ ਦੇ ਤੌਰ ਉੱਤੇ ਪੜ੍ਹਾਂਦੇ ਹਨ। ਭਾਰਤੀ ਦੀਨੀ ਮਦਰਸੇ ਅਰਬੀਅ਼ਰਬੀ ਅਤੇ ਉਰਦੂ ਵਿੱਚ ਗਿਆਨ ਦਿੰਦੇ ਹਨ। ਭਾਰਤ ਵਿੱਚ ਉਰਦੂ ਅਖ਼ਬਾਰਾਂ ਦੀ ਤਾਦਾਦ 29 ਤੋਂ ਜ਼ਿਆਦਾ ਹੈ।
ਦੱਖਣੀ ਏਸ਼ੀਆ ਤੋਂ ਬਾਹਰ ਉਰਦੂ ਜ਼ਬਾਨਜ਼ੁਬਾਨ ਫਾਰਸਫ਼ਾਰਸ ਦੀ ਖਾੜੀ ਅਤੇ ਸਊਦੀਸਾੳੁਦੀ ਅਰਬ ਵਿੱਚ ਦੱਖਣੀ ਏਸ਼ੀਆਈ ਮਜ਼ਦੂਰ ਮੁਹਾਜਿਰਮੁਹਾਜ਼ਿਰ ਬੋਲਦੇ ਹਨ। ਇਹ ਜ਼ਬਾਨਜ਼ੁਬਾਨ [[ਬਰਤਾਨੀਆ ]], [[ਅਮਰੀਕਾ]], [[ਕੈਨੇਡਾ]], [[ਜਰਮਨੀ]], [[ਨਾਰਵੇ]] ਅਤੇ [[ਆਸਟਰੇਲੀਆ]] ਵਿੱਚ ਬਸੇਵਸੇ ਦੱਖਣੀ ਏਸ਼ੀਆਈ ਮੁਹਾਜਿਰੀਨਮੁਹਾਜ਼ਰੀਨ ਬੋਲਦੇ ਹਨ।
 
== ਲਿਪੀ ==
ਉਰਦੂ ਮੁੱਖ ਤੌਰ 'ਤੇ [[ਨਸਤਾਲਿਕ]]ਨਸਤਾਲੀਕ [[ਲਿਪੀ]] ਵਿੱਚ ਲਿਖੀ ਜਾਂਦੀ ਹੈ, ਜੋ ਫ਼ਾਰਸੀ- ਅਰਬੀਅ਼ਰਬੀ ਲਿਪੀ ਦਾ ਇੱਕ ਰੂਪ ਹੈ। ਉਰਦੂ ਸੱਜੇ ਤੋਂ ਖੱਬੇ ਪਾਸੇ ਲਿਖੀ ਜਾਂਦੀ ਹੈ। ਭਾਰਤ ਵਿੱਚ ਉਰਦੂ [[ਦੇਵਨਾਗਰੀ ਲਿਪੀ]] ਵਿੱਚ ਵੀ ਲਿਖੀ ਜਾਂਦੀ ਹੈ। ਇਸ ਸਾਰਣੀ ਵਿੱਚ ਨਸਤਾਲਿਕ ਲਿਪੀ ਅਤੇ ਉਸ ਦਾ ਉੱਚਾਰਣ ਦਿੱਤਾ ਗਿਆ ਹੈ।
<table border="2">
<tr>