ਮਾਰਕ ਰੂਫ਼ਾਲੋ: ਰੀਵਿਜ਼ਨਾਂ ਵਿਚ ਫ਼ਰਕ

ਛੋ
ਕੋਈ ਸੋਧ ਸਾਰ ਨਹੀਂ
ਛੋNo edit summary
ਛੋNo edit summary
 
ਰੂਫ਼ਾਲੋ ਨੂੰ ''ਮਾਰਵਲ ਸਿਨੇਮੈਟਿਕ ਯੂਨੀਵਰਸ'' ਵਿੱਚ ''ਮਾਰਵਲ ਕਾਮਿਕ'' ਦੇ ਪਾਤਰ '''ਬਰੂਸ ਬੈਨਰ / ਹਲਕ''' ਦੀ ਭੂਮਿਕਾ ਨਿਭਾੳੁਣ 'ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹੋੲੀ। ਫਿਰ ੳੁਸਨੇ [[ਦ ਅਵੈਂਜਰਸ (2012 ਫ਼ਿਲਮ)|ਦਿ ਅਵੈਂਜਰਸ (2012)]], ''ਅਾੲਿਰਨ ਮੈਨ-3'' (2013), ''ਅਵੈਂਜਰਸ: ਦਿ ੲੇਜ ਅਾਫ ਅਲਟਰਾੱਨ'' (2015), ''ਥੋਰ: ਰੈਗਨਾਰੌਕ'' (2017) ਅਤੇ ''ਅਵੈਂਜਰਸ: ੲਿਨਫਨਿਟੀ ਵਾਰ'' (2018) ਵਿੱਚ ਕੰਮ ਕੀਤਾ।
 
==ਮੁੱਢਲਾ ਜੀਵਨ==
ਰੂਫ਼ਾਲੋ ਦਾ ਜਨਮ ਕੇਨੋਸ਼ਾ, ਵਿਸਕੋਨਸਿਨ, [[ਅਮਰੀਕਾ]] ਵਿਖੇ ਹੋੲਿਅਾ ਸੀ। ੳੁਸਦੀ ਮਾਂ ਮੈਰੀ ਰੋਜ਼, ਨਾੲੀ ਅਤੇ ਅਤੇ ਉਸਦਾ ਪਿਤਾ, ਫਰੈਂਕ ਲਾਰੈਂਸ ਰੂਫ਼ਾਲੋ ਜੂਨੀਅਰ, ਇੱਕ ਪੇਂਟਰ ਦੇ ਤੌਰ ਤੇ ਕੰਮ ਕਰਦਾ ਸੀ। <ref name="actors">{{cite episode |title=Mark Ruffalo |series=Inside the Actors Studio |network=Bravo|airdate=March 19, 2007 |season=13 |number=6}}</ref><ref name="parade">{{cite magazine |last=Radar |first=Dotson |title=I Wouldn't Give Any Of It Back |magazine=Parade |date=May 9, 2004 |url=http://www.parade.com/articles/editions/2004/edition_05-09-2004/featured_0 |accessdate=September 20, 2007 |archivedate=September 30, 2007 |archiveurl=https://web.archive.org/web/20070930180147/http://www.parade.com/articles/editions/2004/edition_05-09-2004/featured_0}}</ref> ਉਸ ਦੀਆਂ ਦੋ ਭੈਣਾਂ ਤਾਨੀਆ ਅਤੇ ਨਿਕੋਲ, ਅਤੇ ਇੱਕ ਭਰਾ, ਸਕਾਟ (2008 ਵਿੱਚ ਦਿਹਾਂਤ) ਹੈ। ਰੂਫ਼ਾਲੋ ਨੇ ਵਰਜੀਨੀਆ ਬੀਚ ਦੇ ਫਸਟ ਕੋਲੋਨੀਅਲ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ।
 
==ਨਿੱਜੀ ਜੀਵਨ==
ਸੰਨ੍ਹ 2000 ਵਿੱਚ ਰੂਫ਼ਾਲੋ ਦਾ ਵਿਅਾਹ ਸਨਰਾੲੀਜ਼ ਕੋੲਿਗਨੀ ਨਾਲ ਹੋੲਿਅਾ ਸੀ ਅਤੇ ੳੁਨ੍ਹਾਂ ਦੇ ਤਿੰਨ ਬੱਚੇ, ਕੀਨ (ਪੁੱਤਰ) ਅਤੇ ਬੈਲਾ ਅਤੇ ਓਡੇਟ (ਧੀਅਾਂ) ਹਨ।
 
==ਹਵਾਲੇ==
 
[[ਸ਼੍ਰੇਣੀ:ਜਨਮ 1967]]
[[ਸ਼੍ਰੇਣੀ:ਅਮਰੀਕੀ ਅਦਾਕਾਰ]]