ਸੋਫ਼ੀ ਪੋਦਲਿਪਸਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Sofie Podlipská" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
No edit summary
 
ਲਾਈਨ 1:
[[ਤਸਵੀਰ:Jan_Vilímek_-_Sofie_Podlipská_HL.jpg|thumb|ਚੈੱਕ ਲੇਖਕ Sofieਸੋਫ਼ੀ Podlipskáਪੋਦਲਿਪਸਕਾ]]
'''ਸੋਫ਼ੀ ਪੋਦਲਿਪਸਕਾ''' (1833-1897<ref name="Hawkesworth2001">{{Cite book|url=https://books.google.com/books?id=dPOFDAAAQBAJ&pg=PA54|title=A History of Central European Women's Writing|last=C. Hawkesworth|date=10 April 2001|publisher=Palgrave Macmillan UK|isbn=978-0-333-98515-1|pages=54-55, 132-133}}</ref>) ਇੱਕ ਚੈੱਕ ਲੇਖਕ ਅਤੇ ਕੈਰੋਲੀਨਾ ਸਵੇਤਲਾ ਦੀ ਭੈਣ ਸੀ। ਸੋਫ਼ੀ ਪੋਦਲਿਪਸਕਾ ਨੇ ਜ਼ਿਆਦਾਤਰ ਇਤਿਹਾਸਕ ਨਾਵਲਾਂ, ਕਿਸ਼ੋਰ ਕਾਰਜ, ਅਤੇ ਨਾਰੀਵਾਦੀ ਸਾਹਿਤ ਦੀ ਰਚਨਾ ਕੀਤੀ।<ref name="Hrbkova1920">{{Cite book|url=https://books.google.com/books?id=fCs7AAAAYAAJ&pg=PA41|title=Czechoslovak Stories|last=Šárka B. Hrbkova|publisher=Duffield|year=1920|page=41}}</ref> ਉਸ ਨੂੰ ਥੀਓਸਫੀ ਵਿੱਚ ਵੀ ਰੁਚੀ ਸੀ<ref name="Cornis-PopeNeubauer2010">{{Cite book|url=https://books.google.com/books?id=7T8zAAAAQBAJ&pg=PA350|title=History of the Literary Cultures of East-Central Europe: Junctures and disjunctures in the 19th and 20th centuries. Volume IV: Types and stereotypes|last=Marcel Cornis-Pope|last2=John Neubauer|date=29 September 2010|publisher=John Benjamins Publishing Company|isbn=978-90-272-8786-1|page=350}}</ref> ਅਤੇ "ਅਮਰੀਕੀ ਲੇਡੀਜ਼ ਕਲੱਬ" ਨੂੰ ਸਥਾਪਿਤ ਕਰਨ ਵਿੱਚ ਮਦਦ ਕੀਤੀ। ਨਾਮ ਦਾ ਕੋਈ ਭੂਗੋਲਿਕ ਮਤਲਬ ਨਹੀਂ ਸੀ ਸਗੋਂ "ਅਮਰੀਕਨ" ਸ਼ਬਦ ਨੂੰ ਆਧੁਨਿਕ ਅਤੇ ਤਰੱਕੀ ਵਜੋਂ ਨਿਯਤ ਕਰਨਾ ਸੀ।<ref>[http://www.radio.cz/en/section/special/a-brave-few-women-the-forgotten-legacy-of-the-american-ladies-club-in-prague Radio Prague]</ref> ਉਸ ਦੇ ਕੰਮ ਨੇ ਮਾਤਰਤਵ ਅਤੇ ਨੈਤਿਕਤਾ 'ਤੇ ਜ਼ੋਰ ਦਿੱਤਾ।<ref name="Paletschek2005">{{Cite book|url=https://books.google.com/books?id=V-M6xJTquioC&pg=PA174|title=Women's Emancipation Movements in the Nineteenth Century: A European Perspective|last=Sylvia Paletschek|date=14 November 2005|publisher=Stanford University Press|isbn=978-0-8047-6707-1|page=174}}</ref>