ਮਲਾਇਕਾ ਅਰੋੜਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Malaika Arora" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਛੋNo edit summary
ਲਾਈਨ 1:
{{Infobox person
| name = ਮਲਾਇਕਾ ਅਰੋੜਾ
| image = Malaika Arora at the launch of Richfeel Ice Cube 2.0 technology.jpg
| caption = 2017 ਵਿੱਚ ਮਲਾਇਕਾ ਅਰੋੜਾ
| birth_date = {{birth date and age|1975|10|23|df=yes}}
| birth_place = [[ਥਾਣੇ]], [[ਮਹਾਰਾਸ਼ਟਰ]], ਭਾਰਤ
| nationality = ਭਾਰਤੀ
| other_names =
| occupation = [[ਅਦਾਕਾਰਾ]], ਨਚਾਰ, ਮਾਡਲ, ਵੀਜੇ, ਟੀਵੀ ਪੇਸ਼ਕਾਰ
| years_active = 1997–ਹੁਣ ਤੱਕ
| spouse = {{marriage|ਅਰਬਾਜ ਖ਼ਾਨ|1998|2017|reason=div.}}
| relatives = [[ਅੰਮ੍ਰਿਤਾ ਅਰੋੜਾ]] (ਭੈਣ)
| children = 1
| website =
}}
 
'''ਮਲਾਇਕਾ ਅਰੋੜਾ''' ਇੱਕ ਭਾਰਤੀ ਅਦਾਕਾਰਾ, ਨਚਾਰ, ਮਾਡਲ, ਵੀਜੇ ਅਤੇ ਟੀਵੀ ਪੇਸ਼ਕਾਰ ਹੈ। ਉਹ ਛੲੀਅਾਂ ਛੲੀਅਾਂ (1998), ਗੁੜ ਨਾਲੋ ਇਸ਼ਕ ਮਿੱਠਾ (1998), ਮਾਹੀ ਵੇ (2002), ਕਾਲ ਧਮਾਲ (2005) ਅਤੇ ਮੁੰਨੀ ਬਦਨਾਮ (2010) ਗਾਣਿਆਂ ਵਿਚ ਆਪਣੇ ਨਾਚ ਲਈ ਸਭ ਤੋਂ ਮਸ਼ਹੂਰ ਹੈ। 2008 ਵਿੱਚ ਉਹ ਆਪਣੇ ਸਾਬਕਾ ਪਤੀ ਅਰਬਾਜ ਖ਼ਾਨ ਨਾਲ ਫਿਲਮ ਨਿਰਮਾਤਾ ਬਣ ਗਈ। ਉਨ੍ਹਾਂ ਦੀ ਕੰਪਨੀ ਅਰਬਾਜ਼ ਖ਼ਾਨ ਪ੍ਰੋਡਕਸ਼ਨਜ਼ ਨੇ [[ਦਬੰਗ]] (2010) ਅਤੇ ਦਬੰਗ 2 (2012) ਵਰਗੀਆਂ ਫਿਲਮਾਂ ਰਿਲੀਜ਼ ਕੀਤੀਆਂ ਹਨ।