ਆਰ.ਪੀ. ਗੋਇਨਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
#1lib1ref
ਲਾਈਨ 23:
| ਹੋਰ_ਪ੍ਰਵੇਸ਼ਦਵਾਰ =
}}
{{ਬੇ-ਹਵਾਲਾ}} <br>
'''ਆਰ.ਪੀ. ਗੋਇਨਕਾ''' ਜੋ ਕਾਰੋਬਾਰੀ ਸਮੂਹ ਆਰ.ਪੀ.ਜੀ. ਐਂਟਰਪ੍ਰਾਈਜ਼ਜ਼ ਦੇ ਰਚਨਹਾਰ ਸਨ
‘‘ਕੰਪਨੀਆਂ ਦੇ ਖਰੀਦਦਾਰ’’ ਵਜੋਂ ਮਸ਼ਹੂਰ ਹਨ। ਉਹ [[ਕੋਲਕਾਤਾ]] ਦੇ ਸਭ ਤੋਂ ਪੁਰਾਣੇ ਕਾਰੋਬਾਰੀ ਘਰਾਣਿਆਂ ’ਚੋਂ ਇੱਕ ਸਨ ਅਤੇ ਕੇਸ਼ਵ ਪ੍ਰਸਾਦ ਗੋਇਨਕਾ ਦੇ ਸਭ ਤੋਂ ਵੱਡੇ ਪੁੱਤਰ ਸਨ। ਪਿੱਛੇ [[ਪਰਿਵਾਰ]] ਵਿੱਚ ਉਨ੍ਹਾਂ ਦੀ ਪਤਨੀ ਸੁਸ਼ੀਲਾ ਅਤੇ ਪੁੱਤਰ [[ਹਰਸ਼ ਵਰਧਨ]] ਅਤੇ ਸੰਜੀਵ ਹਨ। ਆਰ.ਪੀ. ਗੋਇਨਕਾ ਨੇ 1979 ਵਿੱਚ ''ਆਰ.ਪੀ.ਜੀ. ਐਂਟਰਪ੍ਰਾਈਜ਼ਜ਼'' ਦੀ ਸਥਾਪਨਾ ਕੀਤੀ।<ref>[http://www.rpggroup.com/about_rpg/history/history.aspx History] {{webarchive|url=https://web.archive.org/web/20130309195050/http://rpggroup.com/about_rpg/history/history.aspx|date=9 March 2013}} RPG Group.</ref>
==ਸਿੱਖਿਆ==
ਸ੍ਰੀ ਆਰ.ਪੀ. ਗੋਇਨਕਾ ਨੇ [[ਕੋਲਕਾਤਾ]] ਦੇ ਪ੍ਰਸਿੱਧ [[ਪ੍ਰੈਜ਼ੀਡੈਂਸੀ ਕਾਲਜ]] ਤੋਂ [[ਇਤਿਹਾਸ]] ਦੀ ਡਿਗਰੀ ਹਾਸਲ ਕੀਤੀ ਸੀ ਅਤੇ ਮਗਰੋਂ ਉਨ੍ਹਾਂ [[ਅਮਰੀਕਾ]] ਦੀ [[ਹਾਰਵਰਡ ਯੂਨੀਵਰਸਿਟੀ]] ਤੋਂ ਐਡਵਾਂਸਡ ਮੈਨੇਜਮੈਂਟ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ।