7 ਨਵੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਰਾਸ਼ਟਰੀ ਦਿਵਸ, ਜਨਮ ਦਿਨ ਤੇ ਦਿਹਾਂਤ ਸੰਬੰਧੀ ਵਾਧਾ ਕੀਤਾ।
ਲਾਈਨ 1:
{{ਨਵੰਬਰ ਕਲੰਡਰ|float=right}}
'''7 ਨਵੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 311ਵਾਂ ([[ਲੀਪ ਸਾਲ]] ਵਿੱਚ 312ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 54 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 23 ਕੱਤਕ ਬਣਦਾ ਹੈ।
 
*ਅੱਜ(7 ਨਵੰਬਰ)* ਦਾ ਦਿਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 311ਵਾਂ (ਲੀਪ ਸਾਲ ਵਿੱਚ 312ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 54 ਦਿਨ ਬਾਕੀ ਹਨ। ਅੱਜ _ਬੁੱਧਵਾਰ_ ਹੈ ਤੇ ਦੇਸੀ ਕਲੰਡਰ ਮੁਤਾਬਕ ਇਹ ਦਿਨ '23 ਕੱਤਕ' ਬਣਦਾ ਹੈ।
 
==ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ==
*ਹੰਗਰੀਅਨ ਓਪੇਰਾ ਦਿਵਸ - ਹੰਗਰੀ।
*ਰਾਸ਼ਟਰੀ ਦਿਵਸ - ੳੁਤਰੀ ਕੈਟੇਲੋਨੀਅਾ, ਫ਼ਰਾਂਸ(1659- ਪਾਈਰੀਨੀਜ਼ ਦੀ ਸੰਧੀ ਪਿੱਛੋਂ)।
*ਰਾਸ਼ਟਰੀ ਕ੍ਰਾਂਤੀ ਤੇ ਫ਼ੌਜ ਦਿਵਸ- ਬੰਗਲਾ ਦੇਸ਼।
*ਅਕਤੂਬਰ ਕ੍ਰਾਂਤੀ ਦਿਵਸ- ਕਿਰਗਿਸਤਾਨ(ਅਜੋਕਾ ਬੇਲਾਰੂਸ)।
*ਟੋਕੂ ਅਮੰਗ ੳੁਤਸਵ-ਲੋਕ ਨਾਥ ਕਬੀਲਾ(ਨਾਗਾਲੈਂਡ,ਭਾਰਤ)-'ਟੋਕੂ ਅਮੰਗ' ਦਾ ਅਰਥ ਹੈ-ਗਰੁੱਪਾਂ ਦੇ ਵਿੱਚ ਘਰਾਂ ਤੋਂ ਬਾਹਰ ਘਰ-ਘਰ ਜਾ ਕੇ ਭੋਜਨ ਤੇ ਸ਼ਾਰਾਬ ਮੰਗਣੀ।
 
== ਵਾਕਿਆ ==
335 - ਅਤਨਾਸੀਅਸ ਨੂੰ ਤਾਹੀਰ ਨੂੰ ਭਜਾ ਦਿੱਤਾ ਗਿਆ, ਇਸ ਲਈ ਉਹ ਇਸ ਗੱਲ ਤੇ ਇਲਜ਼ਾਮ ਲਗਾਉਂਦਾ ਹੈ ਕਿ ਉਸਨੇ ਇਕ ਅਨਾਜ ਫਲੀਟ ਨੂੰ 'ਕਾਂਸਟੈਂਟੀਨੋਪਲ' ਤੱਕ ਪਹੁੰਚਾਉਣ ਤੋਂ ਰੋਕਿਆ ਸੀ।
680 - ਛੇਵੀਂ ਏਕੁਮੈਨਿਕਲ ਕੌਂਸਲ ਕਾਂਸਟੈਂਟੀਨੋਪਲ ਬਣੀ।
1665 - ਸਭ ਤੋਂ ਪੁਰਾਣੀ ਜਿਊਂਦੀ ਜਰਨਲ(ਪੱਤਰਿਕਾ)' ਲੰਡਨ ਗਜ਼ਟ' ਪਹਿਲੀ ਪ੍ਰਕਾਸ਼ਿਤ ਕੀਤੀ ਗਈ ਹੈੇੇ।
* [[1760]] – [[ਲਾਹੌਰ]] ਉੱਤੇ ਸਿੱਖਾਂ ਦਾ ਘੇਰਾ ਅਤੇ ਹਮਲੇ।
1786 - ਅਮਰੀਕਾ ਵਿੱਚ ਸਭ ਤੋਂ ਪੁਰਾਣੀ ਸੰਗੀਤਕ ਸੰਸਥਾ 'ਸਟੋਟਨ ਸੰਗੀਤ' ਸੰਸਥਾ ਵਜੋਂ ਸਥਾਪਤ ਕੀਤੀ ਗਈ।
1861 - ਪਹਿਲੇ 'ਮੈਲਬੌਰਨ ਕੱਪ' ਦੇ ਘੋੜੇ ਦੀ ਦੌੜ ਮੈਲਬੌਰਨ(ਆਸਟਰੇਲੀਆ) ਵਿੱਚ ਕੀਤੀ ਗਈ।
1874 - ਹਾਰਪਰ ਦੇ ਵੀਕਲੀ ਵਿੱਚ ਥਾਮਸ ਨਾਸਟ ਦੁਆਰਾ ਇੱਕ ਕਾਰਟੂਨ ਪੇਸ਼ ਕੀਤਾ, ਜਿਸਨੂੰ ਅਮਰੀਕਾ ਦੀ ਰਿਪਬਲਿਕਨ ਪਾਰਟੀ ਲਈ ਇੱਕ ਸੰਕੇਤ ਦੇ ਤੌਰ ਜਾਂ ਇੱਕ ਹਾਥੀ ਦੀ ਪਹਿਲੀ ਮਹੱਤਵਪੂਰਣ ਵਰਤੋਂ ਮੰਨਿਆ ਜਾਂਦਾ ਹੈੇੇ।
1885 - ਕੈਨੇਡਾ ਦੀ ਪਹਿਲੀ ਅੰਤਰ-ਕੌਂਕੋਂਟਿੰਨਲ ਰੇਲਵੇ ਦਾ ਪੂਰਾ ਸੰਕੇਤ ਬ੍ਰਿਟੇਨ ਦੇ ਕਰੈਗੇਲੈਚੀ(ਬ੍ਰਿਟਿਸ਼ ਕੋਲੰਬੀਅਾ) ਵਿਖੇ ਆਖ਼ਰੀ ਸਪਾਈਕ ਸਮਾਰੋਹ ਦੁਆਰਾ ਦਰਸਾਇਆ ਗਿਆ ਹੈ।
1893 - ਔਰਤਾਂ ਦਾ ਦੇ ਵੋਟ ਪਾੳੁਣ ਦੇ ਸੰਦਰਭ 'ਚ ਅਮਰੀਕਾ ਦੇ 'ਕੋਲੋਰਾਡੋ ਰਾਜ' ਵਿਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਗਿਆ ਹੈ, ਇਹ ਅਜਿਹਾ ਕਰਨ ਵਾਲ਼ਾ ਦੂਸਰਾ ਰਾਜ ਹੈੇੇ।
1900 - ਕਿੳੂਬਾ 'ਚ ਲੋਕਪੱਖੀ ਪਾਰਟੀ ਦੀ ਨੀਂਹ ਰੱਖੀ ਗਈ।
* [[1916]] – [[ਜੈਨਟ ਰੈਨਕਿਨ]] [[ਅਮਰੀਕਾ]] ਦੀ ਕਾਂਗਰਸ (ਪਾਰਲੀਮੈਂਟ) ਦੀ ਪਹਿਲੀ ਔਰਤ ਮੈਂਬਰ ਬਣੀ।
* [[1917]] – [[ਅਕਤੂਬਰ ਇਨਕਲਾਬ]] ਦੀ ਜਾਰਜੀਅਨ ਕਲੰਡਰ ਅਨੁਸਾਰ ਤਾਰੀਖ, ਜੂਲੀਅਨ ਕਲੰਡਰ ਅਨੁਸਾਰ ਇਹ ਤਾਰੀਖ 25 ਅਕਤੂਬਰ ਬਣਦੀ ਹੈ ਜਿਸ ਤੋਂ ਇਸ ਘਟਨਾ ਦਾ ਨਾਮ ਪਿਆ। 1917 ਵਿੱਚ [[ਵਲਾਦੀਮੀਰ ਲੈਨਿਨ]] ਦੀ ਅਗਵਾਈ ਵਿੱਚ ਰੂਸੀ ਕਮਿਊਨਿਸਟ ਪਾਰਟੀ ਦੁਆਰਾ ਵਿਸ਼ਾਲ ਰੂਸੀ ਸਲਤਨਤ ਦੀ ਰਿਆਸਤ ਤੇ ਕਬਜਾ ਕਰ ਲਿਆ ਗਿਆ ਸੀ।
* [[1921]] – [[ਦਰਬਾਰ ਸਾਹਿਬ]] ਦੇ ਤੋਸ਼ਾਖਾਨੇ ਦੀਆਂ ਚਾਬੀਆਂ ਸਰਕਾਰ ਨੇ ਅਪਣੇ ਕਬਜ਼ੇ ਵਿਚ ਲੈ ਲਈਆਂ।
* [[1921]] – [[ਬੇਨੀਤੋ ਮੁਸੋਲੀਨੀ]] ਨੇ ਅਪਣੇ ਆਪ ਨੂੰ [[ਇਟਲੀ]] ਦੀ ਨੈਸ਼ਨਲਿਸਟ ਫ਼ਾਸਿਸਟ ਪਾਰਟੀ ਦਾ ਮੁਖੀ ਐਲਾਨਿਆ।
1929 - 'ਮਿੳੂਜੀਅਮ ਅਾਫ਼ ਮੌਡਰਨ ਅਰਟ' ਲੋਕਾਂ ਲਈ ਖੋਲਿਅਾ ਗਿਅਾ।
* [[1944]] – [[ਥਿਓਡੋਰ ਰੂਜ਼ਵੈਲਟ]], [[ਥਾਮਸ ਡਿਊਈ]] ਨੂੰ ਹਰਾ ਕੇ, ਚੌਥੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਿਆ।
* [[1963]] – 'ਇਟ ਇਜ਼ ਮੈਡ ਮੈਡ ਮੈਡ ਮੈਡ ਵਰਲਡ' ਦਾ ਪ੍ਰੀਮੀਅਮ ਸ਼ੋਅ ਹੋਇਆ।
* [[1973]] – [[ਅਮਰੀਕਨ ਕਾਂਗਰਸ]] ਨੇ ਰਾਸ਼ਟਰਪਤੀ [[ਰਿਚਰਡ ਨਿਕਸਨ]] ਦੇ ਉਸ ਬਿਲ ਨੂੰ ਵੀਟੋ ਕਰ ਦਿਤਾ ਜਿਸ ਹੇਠ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਚੀਫ਼ ਐਗਜ਼ੈਕਟਿਵ ਆਪ ਹੀ ਜੰਗ ਦਾ ਐਲਾਨ ਕਰ ਸਕਦਾ ਸੀ।
* [[2001]] – [[ਬੰਬਈ]]/[[ਮੁੰਬਈ]] ਵਿਚ ਕਈ ਥਾਂ ਹੋਏ ਬੰਬ ਧਮਾਕਿਆਂ ਦੀ ਲੜੀ ਦੌਰਾਨ 209 ਲੋਕ ਮਾਰੇ ਗਏ।
2012 - ਗੁਆਟੇਮਾਲਾ ਦੇ ਪ੍ਰਸ਼ਾਂਤ ਸਮੁੰਦਰੀ ਕਿਨਾਰੇ ਭੂਚਾਲ ਨੇ ਘੱਟੋ-ਘੱਟ 52 ਲੋਕਾਂ ਨੂੰ ਮਾਰਿਆ।
2017 - ਸੰਯੁਕਤ ਰਾਜ ਦੇ ਗਵਰਨਰ ਦੀਅਾਂ ਚੋਣਾਂ ਵਿੱਚ, ਫਿਲ ਮਰਫੀ ਨੂੰ 'ਨਿਊ ਜਰਸੀ' ਦਾ ਗਵਰਨਰ ਚੁਣਿਆ ਗਿਆ ਹੈ ਅਤੇ ਰਾਲਫ਼ ਨਾਰਥਮ ਨੂੰ 'ਵਰਜੀਨੀਆ' ਦੇ ਗਵਰਨਰ ਚੁਣਿਆ ਗਿਆ।
2017 - ਸ਼ਮਸ਼ਾਦ ਟੀ.ਵੀ. 'ਤੇ ਹਥਿਆਰਬੰਦ ਬੰਦੂਕਧਾਰੀਆਂ ਅਤੇ ਆਤਮਘਾਤੀ ਬੰਬ ਹਮਲਾਵਰਾਂ ਨੇ ਹਮਲਾ ਕੀਤਾ, ਜਿਸ ਨਾਲ਼ ਇਕ ਸੁਰੱਖਿਆ ਕਰਮਚਾਰੀ ਦੀ ਮੌਤ ਹੋ ਗਈ ਅਤੇ 20 ਲੋਕ ਜ਼ਖਮੀ ਹੋ ਗਏ। ਆਈ.ਐਸ.ਆਈ.ਐਸ.(I.S.I.S.) ਨੇ ਦਾਅਵ ਕਰਕੇ ਹਮਲੇ ਦੀ ਜ਼ਿੰਮੇਵਾਰੀ ਹੈ।
 
==ਜਨਮ==
[[File:Sir CV Raman.JPG|120px|thumb|[[ਚੰਦਰਸ਼ੇਖਰ ਵੈਂਕਟ ਰਾਮਨ]]]]
ਲਾਈਨ 16 ⟶ 40:
[[File:Captainjamescookportrait.jpg|120px|thumb|[[ਜੇਮਜ਼ ਕੁੱਕ]]]]
[[File:Albert Camus, gagnant de prix Nobel, portrait en buste, posé au bureau, faisant face à gauche, cigarette de tabagisme.jpg|120px|thumb|[[ਅਲਬੇਰ ਕਾਮੂ]]]]
* '''13 ਈਸਵੀ ਪੂਰਬ''' – ਜਾਪਾਨ ਦੇ ਸਮਰਾਟ 'ਕੇਓਕੋ' ਦਾ ਜਨਮ।
* [[994]] – ਅ਼ਰਬੀ ਫ਼ਿਲਾਸਫ਼ਰ ਅਤੇ ਵਿਦਵਾਨ 'ਇਬਨ ਹਸਮ' ਦਾ ਜਨਮ।
* [[1186]] – ਮੰਗੋਲ ਸ਼ਾਸਕ, ਮੰਗੋਲ ਸਾਮਰਾਜ ਦੇ ਦੂਜਾ ਵੱਡੇ 'ਖ਼ਾਨਉਗੇਗੀਈ ਖ਼ਾਨ' ਦਾ ਜਨਮ।
* [[1598]] – ਸਪੇਨੀ ਚਿੱਤਰਕਾਰ 'ਫ੍ਰਾਂਸਿਸਕੋ ਡੇ ਜੁਰਬਰਾਨ' ਦਾ ਜਨਮ।
* [[1706]] – ਇਤਾਲਵੀ ਵਾਇਲਨ-ਵਾਦਕ ਅਤੇ ਸੰਗੀਤਕਾਰ 'ਕਾਰਲੋ ਸੇਸੇਰ' ਦਾ ਜਨਮ।
* [[1728]] – ਅੰਗਰੇਜ਼ ਮੁਹਿੰਮਬਾਜ਼, ਖੋਜੀ, ਜ਼ਹਾਜ਼ਰਾਨ ਅਤੇ ਨਕਸ਼ਾ ਨਿਗਾਰ [[ਜੇਮਜ਼ ਕੁੱਕ]] ਦਾ ਜਨਮ।
*[[1832]] – ਅਮਰੀਕੀ ਇਤਿਹਾਸਕਾਰ, ਅਕਾਦਮਿਕੀ, ਡਿਪਲੋਮੈਟ ਤੇ "ਕੌਰਨੈੱਲ ਯੂਨੀਵਰਸਿਟੀ" ਦੇ ਸਹਿ-ਸੰਥਾਪਕ 'ਐਂਡਰਿਊ ਡਿਕਸਨ ਵਾਈਟ" ਦਾ ਜਨਮ।
* [[1867]] – ਪੋਲਿਸ਼-ਫਰਾਂਸੀਸੀ ਰਸਾਇਣ ਵਿਗਿਆਨੀ ਅਤੇ ਭੌਤਿਕ ਵਿਗਿਆਨੀ [[ਮੈਰੀ ਕਿਊਰੀ]] ਦਾ ਜਨਮ।
*[[1858]] – ਭਾਰਤੀ ਅਕਾਦਮਿਕੀ ਤੇ ਕਾਰਕੁਨ(ਅੈਕਟੀਵਿਸਟ) 'ਬਿਪਨ ਚੰਦਰ ਪਾਲ' ਦਾ ਜਨਮ।
* [[1867]] – ਪੋਲਿਸ਼-ਫਰਾਂਸੀਸੀਫ਼ਰਾਂਸੀਸੀ ਰਸਾਇਣ ਵਿਗਿਆਨੀ ਅਤੇ ਭੌਤਿਕ ਵਿਗਿਆਨੀ [[ਮੈਰੀ ਕਿਊਰੀ]] ਦਾ ਜਨਮ।
* [[1879]] – ਰੂਸੀ ਮਾਰਕਸਵਾਦੀ ਕ੍ਰਾਂਤੀਕਾਰੀ ਅਤੇ ਸਿਧਾਂਤਕਾਰ [[ਤ੍ਰੋਤਸਕੀ]] ਦਾ ਜਨਮ।
* [[1884]] – ਭਾਰਤੀ ਇਨਕਲਾਬੀ, ਵਿਦਵਾਨ, ਖੇਤੀਬਾੜੀ ਵਿਗਿਆਨੀ, ਅਤੇ ਇਤਿਹਾਸਕਾਰ [[ਪਾਂਡੂਰੰਗ ਸਦਾਸ਼ਿਵ ਖਾਨਖੋਜੇ]] ਦਾ ਜਨਮ।
ਲਾਈਨ 23 ⟶ 54:
* [[1895]] – ਰੂਸੀ ਦਾਰਸ਼ਨਿਕ, ਸਾਹਿਤਕ ਆਲੋਚਕ,ਚਿਹਨ-ਵਿਗਿਆਨੀ ਅਤੇ ਵਿਦਵਾਨ [[ਮਿਖਾਇਲ ਬਾਖ਼ਤਿਨ]] ਦਾ ਜਨਮ।
* [[1900]] – ਭਾਰਤ ਦੇ ਆਜ਼ਾਦੀ ਸੰਗਰਾਮੀਏ, ਪਾਰਲੀਮੈਂਟੇਰੀਅਨ [[ਐਨ ਜੀ ਰੰਗਾ]] ਦਾ ਜਨਮ।
* [[1913]] – ਫਰਾਂਸੀਸੀਫ਼ਰਾਂਸੀਸੀ, [[ਨੋਬਲ ਸਾਹਿਤ ਪੁਰਸਕਾਰ]] ਜੇਤੂ ਲੇਖਕ, ਪੱਤਰਕਾਰ, ਅਤੇ ਦਾਰਸ਼ਨਿਕ [[ਅਲਬੇਰ ਕਾਮੂ]] ਦਾ ਜਨਮ।
*[[1929]] – ਆਸਟ੍ਰੀਅਨ-ਅਮਰੀਕੀ ਤੰਤੂ ਵਿਗਿਆਨਕ, ਮਨੋ-ਚਿਕਿਤਸਕ ਤੇ ਨੋਬਲ ਪੁਰਸਕਾਰ ਵਿਜੇਤਾ 'ਐਰਿਕ ਕੰਦਲ' ਦਾ ਜਨਮ।
* [[1936]] – ਹਿੰਦੀ ਕਵੀ [[ਚੰਦਰਕਾਂਤ ਦੇਵਤਾਲੇ]] ਦਾ ਜਨਮ।
* [[1942]] – ਪੰਜਾਬ ਦੇ ਸਾਹਿਤਕਾਰ ਤੇ ਚਿੰਤਕ [[ਡਾ. ਨਰੇਸ਼]] ਦਾ ਜਨਮ।
* [[1943]] – ਅਮਰੀਕੀ ਅਰਥਸ਼ਾਸਤਰੀ, ਅਕਾਦਮਿਕ ਤੇ ਨੋਬਲ ਪੁਰਸਕਾਰ ਵਿਜੇਤਾ 'ਮਾਈਕਲ ਸਪੈਨਸ' ਦਾ ਜਨਮ।
* [[1954]] – ਦੱਖਣੀ ਭਾਰਤ ਦੇ 'ਵਿਸ਼ਵਰੂਪਮ' ਫ਼ਿਲਮ ਨਾਲ਼ ਨਾਮਣਾ ਖੱਟਣ ਵਾਲ਼ੇ ਪ੍ਰਸਿੱਧ ਅਦਾਕਾਰ 'ਕਮਲ ਹਸਨ' ਦਾ ਮਦਰਾਸ(ਹੁਣ ਤਮਿਲਨਾਡੂ) 'ਚ ਜਨਮ।
* [[1960]] – ਭਾਰਤੀ ਫ਼ਿਲਮ-ਨਿਰਮਾਣਕਾਰ ਸ਼ਿਅਾਮਪ੍ਰਸ਼ਾਦ ਦਾ ਜਨਮ।
* [[1969]] – ਭਾਰਤੀ ਫ਼ਿਲਮ ਅਦਾਕਾਰਾ ਅਤੇ ਨਿਰਦੇਸ਼ਕ [[ਨੰਦਿਤਾ ਦਾਸ]] ਦਾ ਜਨਮ।
* [[1981]] – [[ਬਾਹੂਬਲੀ]] ਫ਼ਿਲਮ ਨਾਲ਼ ਨਾਮਣਾ ਖੱਟਣ ਵਾਲ਼ੀ ਦੱਖਣੀ ਭਾਰਤ ਦੀ ਪ੍ਰਸਿੱਧ ਅਦਾਕਾਰਾ [[ਅਨੁਸ਼ਕਾ ਸ਼ੈਟੀ]](ਅਸਲ ਨਾਂ ਸਵੀਟੀ ਸ਼ੈਟੀ) ਦਾ ਪੁੱਤਰ(ਕਰਨਾਟਕਾ) 'ਚ ਜਨਮ।
* [[1989]] – ਰੂਸੀ ਸੰਕਲਪੀ ਕਲਾਕਾਰ ਅਤੇ ਸਿਆਸੀ ਕਾਰਕੁਨ [[ਨਾਦੇਜ਼ਦਾ ਤੋਲੋਕੋਨੀਕੋਵਾ]] ਦਾ ਜਨਮ।
 
==ਦਿਹਾਂਤ==
[[File:L.N.Tolstoy Prokudin-Gorsky.jpg|120px|thumb|[[ਲਿਉ ਤਾਲਸਤਾਏ]]]]
* [[1627]] – ਭਾਰਤ ਵਿੱਚ ਚੌਥਾਚੌਥੇੇ ਮੁਗ਼ਲ ਸਮਰਾਟ [[ਜਹਾਂਗੀਰ]] ਦਾ ਦਿਹਾਂਤ।
* [[18621713]] – ਭਾਰਤਅੰਗਰੇਜ਼ੀ ਵਿੱਚਅਦਾਕਾਰਾ ਮੁਗਲ'ਅਲਿਜ਼ਾਬੈੱਥ ਸਾਮਰਾਜ ਦਾ ਆਖਰੀ ਬਾਦਸ਼ਾਹਬੈਰੀ'(ਜਨਮ [[ਬਹਾਦੁਰ ਸ਼ਾਹ ਜ਼ਫ਼ਰ1658]]) ਦਾ ਦਿਹਾਂਤ।
* [[1862]] – ਭਾਰਤ ਵਿੱਚ ਮੁਗ਼ਲ ਸਾਮਰਾਜ ਦੇ ਆਖ਼ਰੀ ਬਾਦਸ਼ਾਹ [[ਬਹਾਦੁਰ ਸ਼ਾਹ ਜ਼ਫ਼ਰ]] ਦਾ ਦਿਹਾਂਤ।
* [[1910]] – ਰੂਸੀ ਲੇਖਕ [[ਲਿਉ ਤਾਲਸਤਾਏ]] ਦਾ ਦਿਹਾਂਤ।
* [[1916]] – ਅਮਰੀਕੀ ਚਿੱਤਰਕਾਰ ਤੇ ਅਕਾਦਮਿਕ 'ਹੈਨਰੀ ਵਾਰਡ ਰੇਂਜਰ' ਦਾ ਜਨਮ ਹੋਇਅਾ।
* [[1923]] – ਭਾਰਤੀ ਸਿੱਖਿਅਕ ਅਤੇ ਸਮਾਜ ਸੇਵੀ ਪ੍ਰਤੀਨਿਧ 'ਅਸ਼ਵਨੀ ਕੁਮਾਰ ਦੱਤਾ' ਦਾ ਦਿਹਾਂਤ।
* [[1981]] – ਅਮਰੀਕਾ ਦਾ ਲੇਖਕ, ਇਤਿਹਾਸਕਾਰ ਅਤੇ ਦਾਰਸ਼ਨਿਕ [[ਵਿਲ ਡੁਰਾਂਟ]] ਦਾ ਦਿਹਾਂਤ।
* [[2000]] – ਭਾਰਤੀ ਪ੍ਰਕਾਸ਼ਕ, ਰਾਜਨੀਤੀਵਾਨ, ਭਾਰਤੀ ਰੱਖਿਆ ਮੰਤਰੀ 'ਚਿਦੰਬਰਮ ਸੁਬਰਾਮਨੀਅਮ' (ਜਨਮ [[1910]]) ਦਾ ਦਿਹਾਂਤ।
*[[2001]] – ਫਿਲਪੀਨੋ ਅਦਾਕਾਰਾ 'ਨੀਡਾ ਬਲਾਕਾ'(ਜਨਮ [[1936]]) ਦਾ ਦਿਹਾਂਤ।
* [[2009]] – ਮਰਾਠੀ ਲੇਖਿਕਾ [[ਸੁਨੀਤਾ ਦੇਸ਼ਪਾਂਡੇ]] ਦਾ ਦਿਹਾਂਤ।