ਰੇਸ਼ਮ ਮਾਰਗ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) |
|||
ਲਾਈਨ 4:
{{Infobox road
| name
| header_type
| map
| map_alt
| map_notes
| location
| length_km
| time_period
| embedded
}}
}}
ਲਾਈਨ 43:
}}
'''ਰੇਸ਼ਮ ਮਾਰਗ''' ({{lang-de|Seidenstraße}}) ਜਾਂ '''ਸਿਲਕ ਰੂਟ''' ਇੱਕ ਆਧੁਨਿਕ ਪਦ ਹੈ ਹੋ ਅਫ਼ਰੀਕੀ-ਯੂਰੇਸ਼ੀਆਈ ਭੋਂਆਂ ਉਤਲੇ ਜੁੜੇ ਹੋਏ ਰਾਹਾਂ ਦੇ ਇਤਿਹਾਸਕ ਜਾਲ ਨੂੰ ਦਰਸਾਉਂਦਾ ਹੈ ਜੋ [[ਪੂਰਬੀ ਏਸ਼ੀਆ|ਪੂਰਬੀ]], [[ਦੱਖਣੀ ਏਸ਼ੀਆ|ਦੱਖਣੀ]] ਅਤੇ [[ਪੱਛਮੀ ਏਸ਼ੀਆ]] ਨੂੰ [[ਭੂ-ਮੱਧ]] ਅਤੇ [[ਯੂਰਪ|ਯੂਰਪੀ]] ਜਗਤ ਅਤੇ [[ਉੱਤਰੀ ਅਫ਼ਰੀਕਾ|ਉੱਤਰੀ]] ਅਤੇ [[ਪੱਛਮੀ ਅਫ਼ਰੀਕਾ]] ਦੇ ਕੁਝ ਹਿੱਸਿਆਂ ਨਾਲ਼ ਜੋੜਦੇ ਸਨ। ਇਸ 4,000 ਮੀਲ (6,500 ਕਿਲੋਮੀਟਰ) ਲੰਮੇ ਮਾਰਗ ਦਾ ਨਾਂ ਇਸ ਰਾਹ ਉੱਤੇ ਹੁੰਦੇ ਨਫ਼ੇਦਾਰ ਚੀਨੀ ਰੇਸ਼ਮ ਦੇ ਵਪਾਰ ਸਦਕਾ ਆਇਆ ਹੈ ਜੋ ਹਾਨ ਰਾਜਕੁਲ (206 ਈਸਾ ਪੂਰਵ- 220 ਈਸਵੀ) ਦੇ ਸਮੇਂ ਸ਼ੁਰੂ ਹੋਇਆ ਸੀ। ਇਹਨਾਂ ਰਾਹਾਂ ਦੇ ਕੇਂਦਰੀ ਏਸ਼ਿਆਈ ਹਿੱਸੇ ਦਾ ਵਾਧਾ 114 ਈਸਾ ਪੂਰਵ ਵਿੱਚ ਹਾਨ ਰਾਜਕੁਲ ਵੱਲੋਂ ਕੀਤਾ ਗਿਆ ਸੀ<ref>{{Cite book| last=Elisseeff|first=Vadime|authorlink =|title=The Silk Roads: Highways of Culture and Commerce|publisher=UNESCO Publishing / Berghahn Books|year=2001|isbn=978-92-3-103652-1 }}</ref> ਖ਼ਾਸ ਕਰ ਕੇ ਜਾਂਗ ਛਿਆਨ ਵੱਲੋਂ;<ref name="boulnois">{{Cite book|first=Luce|last=Boulnois|year=2005|title=Silk Road: Monks, Warriors & Merchants|publisher=Odyssey Books|location=Hong Kong|page=66|isbn=962-217-721-2}}</ref> ਪਰ ਇਹਤੋਂ ਪਹਿਲਾਂ ਵੀ ਮਹਾਂਦੀਪ ਉੱਤੇ ਵਪਾਰ ਮਾਰਗ ਹੋਂਦ ਵਿੱਚ ਸਨ।ਰੇਸ਼ਮ ਰਸਤਾ ਪ੍ਰਾਚੀਨਕਾਲ ਅਤੇ ਮੱਧਕਾਲ ਵਿੱਚ ਇਤਿਹਾਸਿਕ, ਵਪਾਰਕ ਅਤੇ ਸਾਂਸਕ੍ਰਿਤੀਕ ਮਾਰਗਾਂ ਦਾ ਇੱਕ ਸਮੂਹ ਸੀ ਜਿਸਦੇ ਮਾਧਿਅਮ ਰਾਹੀਂ ਏਸ਼ਿਆ, ਯੂਰਪ ਅਤੇ ਅਫਰੀਕਾ ਦੇ ਦੇਸ਼ ਆਪਸ ਵਿੱਚ ਜੁੜੇ ਹੋਏ ਸਨ।
==ਹਵਾਲੇ==
|