14 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 5:
* [[ਫਰਾਂਸੀਸੀ ਰਾਸ਼ਟਰੀ ਦਿਵਸ]]
* [[1430]]–[[ਬਰਗੰਡੀਅਨਾਂ]] ਨੇ [[ਜੌਨ ਆਫ਼ ਆਰਕ]] ਜਿਸ ਨੂੰ ਕੁਝ ਦਿਨ ਪਹਿਲਾ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ [[ਅੰਗਰੇਜ਼ਾਂ]] ਦੇ ਹਵਾਲੇ ਕਰਨ ਵਾਸਤੇ [[ਬੋਵੀਸ]] ਦੇ [[ਬਿਸ਼ਪ]] ਨੂੰ ਸੌਂਪ ਦਿਤਾ।
* [[1789]]– [[ਪੈਰਿਸ]] ਦੇ ਲੋਕਾਂ ਨੇ ਬੈਸਟਾਈਲ ਦੀ ਜੇਲ੍ਹ ‘ਤੇ ਹਮਲਾ ਕਰ ਕੇ ਇਸ ਵਿਚਲੇ ਕੈਦੀਆਂ ਨੂੰ ਰਿਹਾ ਕਰਵਾ ਲਿਆ। [[ਫਰਾਂਸੀਸੀ ਕ੍ਰਾਂਤੀ]] ਦੀ ਸ਼ੁਰੂਆਤ ਹੋਈ।
* [[1848]]– [[ਜਿੰਦ ਕੌਰ|ਮਹਾਰਾਣੀ ਜਿੰਦਾਂ]] ਦੇ ਸਾਰੇ ਕਪੜੇ ਉਤਰਵਾ ਕੇ ਜਾਮਾ-ਤਲਾਸ਼ੀ ਲਈ ਗਈ ਅਤੇ ਸਾਰੇ ਗਹਿਣੇ ਅਤੇ ਪੈਸੇ ਜ਼ਬਤ ਕਰ ਲਏ ਗਏ।
* [[1958]]– [[ਇਰਾਕ]] ਵਿਚ ਫ਼ੌਜ ਨੇ ਬਾਦਸ਼ਾਹ ਨੂੰ ਹਟਾ ਕੇ ਮੁਲਕ ਦੀ ਹਕੂਮਤ ‘ਤੇ ਕਬਜ਼ਾ ਕਰ ਲਿਆ।
* [[1998]]– [[ਅਮਰੀਕਾ]] ਦੇ ਪ੍ਰਾਂਤ [[ਲਾਸ ਐਂਜਲਸ|ਲਾੱਸ ਏਂਜਲਸ]] ਨੇ ਤਮਾਕੂ ਨਾ ਵਰਤਣ ਵਾਲਿਆਂ ‘ਤੇ, ਤਮਾਕੂਨੋਸ਼ੀ ਕਾਰਨ ਵਾਲਿਆਂ ਦੇ ਧੂੰਏਂ ਕਾਰਨ, ਹੋਏ ਮਾਰੂ ਅਸਰ ਕਾਰਨ 15 ਤਮਾਕੂ ਕੰਪਨੀਆਂ ‘ਤੇ ਢਾਈ ਕਰੋੜ ਹਰਜਾਨੇ ਦਾ ਮੁਕੱਦਮਾ ਕੀਤਾ।
* [[File:Shiv Nadar1.jpg|120px|thumb|[[ਸ਼ਿਵ ਨਾਡਾਰ]]]]
ਲਾਈਨ 24:
==ਦਿਹਾਂਤ==
* [[1975]]– ਭਾਰਤੀ ਸੰਗੀਤਕਾਰ [[ਮਦਨ ਮੋਹਨ]] ਦਾ ਦਿਹਾਂਤ। (ਜਨਮ 1924)
 
 
[[ਸ਼੍ਰੇਣੀ:ਜੁਲਾਈ]]