27 ਜੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 3:
==ਵਾਕਿਆ==
[[File:Bankimchandra Chattapadhay.jpg|120px|thumb|[[ਬੰਕਿਮਚੰਦਰ ਚੱਟੋਪਾਧਿਆਏ]]]]
* [[1894]] –[[ਅਮਰੀਕਾ]] ਵਿਚ ਸਤੰਬਰ ਦੇ ਪਹਿਲੇ ਸੋਮਵਾਰ ਨੂੰ ਲੇਬਰ ਡੇਅ ਵਜੋਂ ਕੌਮੀ ਛੁੱਟੀ ਐਲਾਨਿਆ ਗਿਆ ।ਗਿਆ।
* [[1950]] –[[ਉੱਤਰੀ ਕੋਰੀਆ]] ਦੀਆਂ ਫ਼ੌਜਾਂ ਨੇ [[ਸਿਉਲ]] (ਹੁਣ [[ਦੱਖਣੀ ਕੋਰੀਆ]] ਦੀ [[ਰਾਜਧਾਨੀ]]) ‘ਤੇ ਕਬਜ਼ਾ ਕਰ ਲਿਆ।
* [[1967]] –[[ਇਜ਼ਰਾਈਲ]] ਨੇ [[ਜੇਰੂਸਲੇਮ]] ਸ਼ਹਿਰ ਨੂੰ ਮੁਲਕ ਦਾ ਪੱਕਾ ਹਿੱਸਾ ਐਲਾਨਿਆ। ਜੰਗ ਦੌਰਾਨ ਕਬਜ਼ੇ ਤੋਂ ਪਹਿਲਾਂ ਇਹ ਸਾਂਝਾ ਸ਼ਹਿਰ ਸੀ ਤੇ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਸੀ।
ਲਾਈਨ 15:
* [[1839]] –[[ਮਹਾਰਾਜਾ ਰਣਜੀਤ ਸਿੰਘ]] ਦੀ ਮੌਤ ਹੋਈ ਸੀ। ਉਸ ਦਾ ਸਸਕਾਰ ਅਗਲੇ ਦਿਨ [[28 ਜੂਨ]] ਨੂੰ ਕੀਤਾ ਗਿਆ।
* [[2008]] – ਭਾਰਤੀ ਫੀਲਡ ਮਾਰਸ਼ਲ [[ਸੈਮ ਮਾਣਕਸ਼ਾਹ]]ਦਾ ਦਿਹਾਂਤ। (ਜਨਮ 1914)
 
[[ਸ਼੍ਰੇਣੀ:ਜੂਨ]]
[[ਸ਼੍ਰੇਣੀ:ਸਾਲ ਦੇ ਦਿਨ]]