7 ਫ਼ਰਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਦਿਹਾਂਤ: ਬੋਰਿਸ ਗਰੀਗੋਰੀਏਵ ਦੇ ਦਿਹਾਂਤ ਸੰਬੰਧੀ ਸ਼ੋਧ ਕੀਤੀ ਅਤੇ ਭਾਸ਼ਾਵਾਂ ਦੇ ਸਫ਼ੇ-ਲਿੰਕ ਦਿੱਤੇ...
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ clean up ਦੀ ਵਰਤੋਂ ਨਾਲ AWB
ਲਾਈਨ 3:
 
==ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ==
*ਆਜ਼ਾਦੀ ਦਿਵਸ([[1974]] ਤੋਂ ਗ੍ਰੇਨਾਡਾ ਇਹ ਦਿਨ ਬਰਤਾਨੀਅਾਬਰਤਾਨੀਆ ਤੋਂ ਆਜ਼ਾਦੀ ਦੇ ਜਸ਼ਨ ਦੇ ਰੂਪ 'ਚ ਮਨਾਉਂਦਾ ਹੈ) - [[ਗ੍ਰੇਨਾਡਾ|ਗ੍ਰੇਨਾਡਾ।]]
*ਨੈਸ਼ਨਲ ਬਲੈਕ ਐਚ.ਆਈ.ਵੀ./ਏਡਜ਼ ਜਾਗਰੂਕਤਾ ਦਿਵਸ - [[ਸੰਯੁਕਤ ਰਾਜ|ਸੰਯੁਕਤ ਰਾਜ।]]
*ਗੁਲਾਬ ਦਿਵਸ(Rose Day)- ਵੈਲੇਨਟਾਈਨ ਹਫ਼ਤੇ ਦਾ ਪਹਿਲਾ ਦਿਨ ਹੈ।
ਲਾਈਨ 14:
* [[1942]] – [[ਇੰਗਲੈਂਡ]] ਨੇ [[ਥਾਈਲੈਂਡ]] ਖ਼ਿਲਾਫ਼ ਯੁੱਧ ਦਾ ਐਲਾਨ ਕੀਤਾ।
* [[1943]] – [[ਅਮਰੀਕਾ]] ਵਿੱਚ ਜੁੱਤੀਆਂ ਦਾ ਰਾਸ਼ਨ ਲਾਗੂ ਕੀਤਾ। ਇੱਕ ਬੰਦੇ ਵਲੋਂ 3 ਤੋਂ ਵੱਧ ਜੁੱਤੀਆਂ ਖ਼ਰੀਦਣ 'ਤੇ ਪਾਬੰਦੀ ਲੱਗੀ।
* [[1962]] – ਅਮਰੀਕੀ ਰਾਸ਼ਟਰਪਤੀ [[ਜੇ ਐੱਫ਼ ਕੈਨੇਡੀ]] ਨੇ ਕ਼ਿਊਬਾ ਦਾ 'ਬਲਾਕੇਡ'(ਰਾਹ-ਬੰਦੀ) ਸ਼ੁਰੂ ਕੀਤਾ।
* [[1965]] – [[ਅਮਰੀਕਾ]] ਨੇ [[ਵੀਅਤਨਾਮ]] ਵਿੱਚ ਲਗਾਤਾਰ ਬੰਬਾਰੀ ਸ਼ੁਰੂ ਕੀਤੀ।
* [[1974]] – [[ਗ੍ਰੇਨਾਡਾ]] ਨੂੰ [[ਸੰਯੁਕਤ ਬਾਦਸ਼ਾਹੀ]] ਤੋਂ ਆਜ਼ਾਦੀ ਪ੍ਰਾਪਤ ਹੋਈ।
ਲਾਈਨ 26:
* [[1915]] – ਭਾਰਤੀ ਰਾਜਨੀਤਕ ਆਗੂ, ਸਮਾਜਿਕ ਕਾਰਕੁਨ ਤੇ ਸਮਾਜ ਸੁਧਾਰਕ [[ਸ਼ੀਲਾ ਕੌਲ]] ਦਾ ਜਨਮ।
* [[1948]] – ਭਾਰਤੀ ਕਮਿਊਨਿਸਟ ਸਿਆਸਤਦਾਨ [[ਪ੍ਰਕਾਸ਼ ਕਰਤ]] ਦਾ ਜਨਮ।
* [[1978]] – ਅਮਰੀਕੀ ਅਦਾਕਾਰ [[ਐਸ਼ਟਨ ਕਚਰ]] ਦਾ ਜਨਮ।
* [[1979]] – [[ਨੋਬਲ ਸ਼ਾਂਤੀ ਪੁਰਸਕਾਰ]] ਜੇਤੂ ਤੇ ਯੇਮੇਨੀ ਪੱਤਰਕਾਰ [[ਤਵੱਕੁਲ ਕਰਮਾਨ]] ਦਾ ਜਨਮ।
* [[1990]] – ਅਮਰੀਕੀ ਅਥਲੀਟ [[ਦਾਲੀਲਾਹ ਮੁਹੰਮਦ]] ਦਾ ਜਨਮ।
ਲਾਈਨ 36:
* [[1978]] – [[ਉਰਦੂ]], [[ਪੰਜਾਬੀ]], ਅਤੇ [[ਫ਼ਾਰਸੀ]] ਦੇ ਕਵੀ [[ਗ਼ੁਲਾਮ ਮੁਸਤੁਫ਼ਾ ਤਬੱਸੁਮ|'ਗ਼ੁਲਾਮ ਮੁਸਤੁਫ਼ਾ ਤਬੱਸੁਮ']] ਦਾ ਦਿਹਾਂਤ।
* [[2003]] – ਗੁਆਤੇਮਾਲਨ ਲੇਖਕ [[ਔਗੋਸਤੋ ਮੋਂਤੇਰੋਸੋ]] ਦਾ ਦਿਹਾਂਤ।
 
 
[[ਸ਼੍ਰੇਣੀ:ਫ਼ਰਵਰੀ]]