ਅਕਾਦਮੀ ਇਨਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
{{Infobox award
| name = ਅਕਾਦਮੀ ਇਨਾਮ
| current_awards = 88ਵੇਂ ਅਕਾਦਮੀ ਇਨਾਮ
| image = File:87th Oscars.png
| alt =
| caption = ਅਕਾਦਮੀ ਇਨਾਮ
| description = ਬਿਹਤਰੀਨ ਸਿਨਮਈ ਪ੍ਰਾਪਤੀਆਂ
| presenter = [[ਅਕੈਡਮੀ ਆਫ਼ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼]]
| country = ਸੰਯੁਕਤ ਰਾਜ
| year = 1929
| website = [http://www.oscars.org/ www.oscars.org]
}}
 
'''ਅਕੈਡਮੀ ਇਨਾਮ''' ([[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]]: Academy Award) ਜਾਂ '''ਔਸਕਰ''', ਕੁਝ ਇਨਾਮ ਹਨ ਜੋ ਫ਼ਿਲਮ ਦੇ ਖੇਤਰ ਵਿੱਚ ਪ੍ਰਾਪਤੀਆਂ ਲਈ ਦਿੱਤਾ ਜਾਂਦਾ ਹੈ। ਇਹ ਇਨਾਮ ਹਰ ਸਾਲ ਇੱਕ ਰਸਮੀ ਸੈਰੇਮੋਨੀ ਦੌਰਾਨ ਦਿੱਤੇ ਜਾਂਦੇ ਹਨ ਜਿਸਦਾ ਪ੍ਰਬੰਧ '''ਅਕੈਡਮੀ ਔਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸ'''<ref>{{cite web | url=http://web.archive.org/web/20070429213054/http://www.oscars.org/aboutacademyawards/index.html | title=ਅਕੈਡਮੀ ਔਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸ}}</ref> ਕਰਦੀ ਹੈ।
ਇਹ ਅਵਾਰਡ ਪਹਿਲੀ ਵਾਰ '''[[16 ਮਈ]],1929''' ਵਿੱਚ, ਹੌਲੀਵੁੱਡ ਦੇ ਹੋਟਲ ਰੂਸਵੈਲਟ ਵਿੱਚ, ਇੱਕ ਸੈਰੇਮੋਨੀ ਦੌਰਾਨ ਦਿੱਤੇ ਗਏ ਜੋ ਕਿ ਖਾਸ ਇਸ ਲਈ ਸੰਗਠਿਤ ਕੀਤੀ ਗਈ ਸੀ।