ਅਲੀ ਸ਼ੇਰ ਨਿਵਾਈ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
||
ਲਾਈਨ 1:
{{Infobox writer <!-- for more information see [[:Template:Infobox writer/doc]] -->
| name
| image
| imagesize
| caption
| pseudonym
| birth_date
| birth_place
| death_date
| death_place
| occupation
| nationality =
| period
| genre
| subject
| movement
| signature
}}
ਅਮੀਰ
ਨਵਾਈ ਦਾ ਮੰਨਣਾ ਸੀ ਕਿ ਚਗਤਾਈ ਅਤੇ ਹੋਰ [[ਤੁਰਕੀ ਭਾਸ਼ਾਵਾਂ]] ਸਾਹਿਤਕ ਉਦੇਸ਼ਾਂ ਲਈ [[ਫ਼ਾਰਸੀ]] ਨਾਲੋਂ ਉੱਤਮ ਸਨ। ਉਸ ਸਮੇਂ ਇੱਕ ਅਸਧਾਰਨ ਦ੍ਰਿਸ਼ਟੀਕੋਣ ਸੀ। ''ਦੋ ਭਾਸ਼ਾਵਾਂ ਦੀ ਤੁਲਣਾ'' ਟਾਈਟਲ ਵਾਲੇ ਆਪਣੇ ਕੰਮ ਵਿਚ ਇਸ ਵਿਸ਼ਵਾਸ ਦੇ ਹੱਕ ਵਿੱਚ ਦਲੀਲਬਾਜ਼ੀ ਕੀਤੀ। ਉਸਨੇ ਫ਼ਾਰਸੀ ਸ਼ਬਦਾਵਲੀ ਦੇ ਮੁਕਾਬਲੇ ਤੇ ਤੁਰਕੀ ਸ਼ਬਦਾਵਲੀ ਦੀ ਅਮੀਰੀ, ਸਪਸ਼ਟਤਾ ਅਤੇ ਲਚਕਦਾਰੀ ਬਾਰੇ ਆਪਣੇ ਵਿਸ਼ਵਾਸ ਉੱਤੇ ਜ਼ੋਰ ਦਿੱਤਾ। <ref>[http://www.azargoshnasp.net/Pasokhbehanirani/ZabanParsipanTurkistha.htm "قیاس الغتین" نوائی پایه دانشی ندارد.]</ref>
ਉਸਦੀ ਵੱਖਰੀ ਚਗਤਾਈ ਭਾਸ਼ਾ ਦੀ ਕਵਿਤਾ ਕਾਰਨ, ਨਵਾਈ ਨੂੰ ਤੁਰਕੀ ਭਾਸ਼ਾ ਬੋਲਣ ਵਾਲੇ ਸੰਸਾਰ ਦੇ ਬਹੁਤ ਸਾਰੇ ਲੋਕ ਮੁਢਲੇ ਤੁਰਕ ਸਾਹਿਤ ਦੇ ਬਾਨੀ ਵਜੋਂ ਮੰਨਦੇ ਹਨ।
== ਜ਼ਿੰਦਗੀ ==
[[ਤਸਵੀਰ:Alisher_Navoiy's_Portrait.jpg|thumb|ਇਸਫਾਨਾ, [[ਕਿਰਗਿਜ਼ਸਤਾਨ|ਕਿਰਗਿਸਤਾਨ]] ਵਿੱਚ ਅਲੀਸ਼ੇਰ ਨਵਾਈ ਦਾ ਪੋਰਟਰੇਟ]]
ਅਲੀਸ਼ੇਰ ਨਵਾਈ ਦਾ ਜਨਮ 1441 ਵਿੱਚ ਹੇਰਾਤ ਵਿੱਚ ਹੋਇਆ ਸੀ। ਜੋ ਹੁਣ ਉੱਤਰ-ਪੱਛਮੀ ਅਫਗਾਨਿਸਤਾਨ ਵਿੱਚ ਹੈ। ਅਲੀਸ਼ੇਰ ਦੇ ਜੀਵਨ ਕਾਲ ਦੌਰਾਨ, ਹੇਰਾਤ ਤੇ
ਅਲੀਸ਼ੇਰ ਹੁਸੈਨ ਬੇਕਾਰਾਹ ਦਾ ਇੱਕ ਸਹਿਕਰਮੀ ਸੀ ਜੋ ਬਾਅਦ ਵਿੱਚ ਖ਼ੁਰਾਸਾਨ ਦਾ ਸੁਲਤਾਨ ਬਣ ਗਿਆ।
ਅਲੀਸ਼ੇਰ ਨਵਾਈ ਨੇ ਤਪੱਸਵੀ ਜੀਵਨ ਸ਼ੈਲੀ ਅਪਣਾਈ, "ਕਦੇ ਵਿਆਹ ਨਹੀਂ ਕਰਾਇਆ ਜਾਂ ਰਖੇਲਾਂ ਨਹੀਂ ਜਾਂ ਬੱਚੇ ਨਹੀਂ।"{{Sfn|Subtelny|1993}}
|