ਓਡੀਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 90:
}}
[[ਤਸਵੀਰ:Orissa in India (disputed hatched).svg|250px|thumb|ਓਡੀਸ਼ਾ ਦਾ ਨਕਸ਼ਾ]]
ਉੜੀਸਾ (ਉੜੀਆ: ଓଡିଶା) ਜਿਸ ਨੂੰ ਪਹਿਲਾਂ '''ਉੜੀਸਾ''' (ਉੜੀਆ: ଓଡିଶା) ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਭਾਰਤ ਦੇ ਪੂਰਬੀ ਤੱਟ ਉੱਤੇ ਪੈਂਦਾ ਇੱਕ ਰਾਜ ਹੈ, ਜੋ [[ਭਾਰਤ]] ਦੇ 29 ਰਾਜਾਂ ਵਿੱਚੋਂ ੲਿੱਕਇੱਕ ਹੈ। ਉੜੀਸਾ ਉੱਤਰ ਵਿੱਚ [[ਝਾਰਖੰਡ]], ਉੱਤਰ-ਪੂਰਬ ਵਿੱਚ [[ਪੱਛਮੀ ਬੰਗਾਲ]], ਦੱਖਣ ਵਿੱਚ [[ਆਂਧਰਾ ਪ੍ਰਦੇਸ਼]] ਅਤੇ ਪੱਛਮ ਵਿੱਚ [[ਛੱਤੀਸਗੜ੍ਹ]] ਨਾਲ ਘਿਰਿਆ ਹੈ ਅਤੇ ਪੂਰਬ ਵਿੱਚ [[ਬੰਗਾਲ ਦੀ ਖਾੜੀ]] ਹੈ। ਇਹ ਉਸੇ ਪ੍ਰਾਚੀਨ ਮੁਲਕ [[ਕਲਿੰਗਾ]] ਦਾ ਆਧੁਨਿਕ ਨਾਂਅ ਹੈ ਜਿਸ ਉੱਤੇ 261 ਈਃ ਪੂਃ ਵਿੱਚ [[ਮੌਰੀਆ]] [[ਸਮਰਾਟ ਅਸ਼ੋਕ]] ਨੇ ਹਮਲਾ ਕੀਤਾ ਸੀ, ਅਤੇ ਲੜਾਈ ਵਿੱਚ ਹੋਏ ਭਿਆਨਕ ਖ਼ੂਨ-ਖ਼ਰਾਬੇ ਤੋਂ ਦੁਖੀ ਹੋ ਕੇ ਆਖ਼ਰਕਾਰ [[ਬੁੱਧ ਧਰਮ]] ਸਵੀਕਾਰ ਕੀਤਾ ਸੀ। ਅਜੋਕੇ ਉੜੀਸਾ ਰਾਜ ਦੀ ਸਥਾਪਨਾ 1 ਅਪ੍ਰੈਲ 1936 ਨੂੰ [[ਕਟਕ]] ਦੇ ਕਨਿਕਾ ਪੈਲੇਸ ਵਿੱਚ ਭਾਰਤ ਦੇ ਇੱਕ ਰਾਜ ਦੇ ਰੂਪ ਵਜੋਂ ਹੋਈ ਸੀ ਅਤੇ ਇਸ ਨਵੇਂ ਰਾਜ ਦੇ ਸਾਰੇ ਨਾਗਰਿਕ ਉੜੀਆ ਭਾਸ਼ੀ ਸਨ। ਸਾਰੇ ਰਾਜ ਵਿੱਚ 1 ਅਪ੍ਰੈਲ ਨੂੰ ''ਉਤਕਲ ਦਿਹਾੜਾ'' (ਉੜੀਸਾ ਦਿਨ) ਮਨਾਇਆ ਜਾਂਦਾ ਹੈ।
==ਹਵਾਲੇ==
{{ਹਵਾਲੇ}}