ਓਸਮਾਨੀਆ ਯੂਨੀਵਰਸਿਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox university
| name = ਓਸਮਾਨੀਆ ਯੂਨੀਵਰਸਿਟੀ
| native_name =
| native_name_lang =
| image = Osmania University Logo.png
| image_size =
| image_alt =
| caption =
| latin_name =
| other_name = <!--or, other_names-->
| former_name = <!--or, former_names-->
| motto =
| motto_lang =
| mottoeng = ਸਾਨੂੰ ਹਨੇਰੇ ਤੋਂ ਚਾਨਣ ਵੱਲ ਲੈ ਜਾ
| type = ਪਬਲਿਕ
| established = 1918<!-- {{start date|df=yes|YYYY}} -->
| closed = <!-- {{end date|df=yes|YYYY}} -->
| founder =
| parent =
| affiliation = [[ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਭਾਰਤ) | ਯੂਜੀਸੀ]]
| parent =
| affiliation = [[ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਭਾਰਤ) | ਯੂਜੀਸੀ]]
| religious_affiliation =
| academic_affiliation =
| endowment =
| budget =
| officer_in_charge =
| chairman =
| chairperson =
| chancellor =
| president =
| vice-president =
| superintendent =
| provost =
| vice_chancellor = ਐਸ ਰਾਮਚੰਦਰਨਮ
| rector =
| principal =
| principal dean =
| dean director =
| director head_label =
| head_label head =
| head academic_staff =
| academic_staff =
| administrative_staff =
| students =
| undergrad =
| postgrad =
| doctoral =
| other =
| otheraddress = <!-- Please discuss before using = -->
| city = [[ਹੈਦਰਾਬਾਦ, ਭਾਰਤ]]
| address = <!-- Please discuss before using -->
| state = [[ਤੇਲੰਗਾਨਾ]]
| city = [[ਹੈਦਰਾਬਾਦ, ਭਾਰਤ]]
| province =
| state = [[ਤੇਲੰਗਾਨਾ]]
| province country = ਭਾਰਤ
| postcode = <!--or, postalcode or zipcode-->
| country = ਭਾਰਤ
| postcode coordinates = <!--or, postalcode or{{Coord}} zipcode-->
| campus = ਸ਼ਹਿਰੀ
| coordinates = <!-- {{Coord}} -->
| language =
| campus = ਸ਼ਹਿਰੀ
| language free_label =
| free_label free =
| free colors = <!--or, colours= -->
| athletics =
| colors = <!--or, colours= -->
| athletics sports =
| athletics_nickname = <!--or, sports_nickname= -->
| sports =
| athletics_nicknamemascot = <!--or, sports_nicknamemascots= -->
| mascot = <!--or, mascots= -->
| sporting_affiliations =
| website = <!-- {{URL|www.osmania.ac.in}} -->
| logo =
| logo_size =
| logo_alt =
| footnotes =
}}
'''ਓਸਮਾਨੀਆ ਯੂਨੀਵਰਸਿਟੀ''', ਸਥਿਤ [[ਹੈਦਰਾਬਾਦ, ਭਾਰਤ]], ਵਿਚ ਇੱਕ ਜਨਤਕ ਸਟੇਟ ਯੂਨੀਵਰਸਿਟੀ ਹੈ ਜਿਸ ਦੀ ਸਥਾਪਨਾ 1918 ਵਿੱਚ ਮਹਿਬੂਬ ਅਲੀ ਖਾਨ ਦੇ ਮੁੱਖ ਆਰਕੀਟੈਕਟ - ਨਵਾਬ ਸਰਵਰ ਜੰਗ ਦੀ ਮਦਦ ਨਾਲ, ਇਸ ਦੀ ਸਥਾਪਨਾ ਕੀਤੀ ਗਈ ਅਤੇ ਹੈਦਰਾਬਾਦ ਦੇ ਸੱਤਵੇਂ ਅਤੇ ਆਖ਼ਰੀ ਨਿਜ਼ਾਮ, [[ਨਵਾਬ ਮੀਰ ਓਸਮਾਨ ਅਲੀ ਖ਼ਾਨ]] ਦੇ ਨਾਂ ਤੇ ਇਸਨੂੰ ਨਾਮ ਦਿੱਤਾ ਗਿਆ। ਦੱਖਣੀ ਭਾਰਤ ਵਿਚ ਇਹ ਤੀਜੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ ਅਤੇ ਸਾਬਕਾ ਰਿਆਸਤ [[ਨਿਜ਼ਾਮ ਹੈਦਰਾਬਾਦ|ਹੈਦਰਾਬਾਦ ਨਿਜ਼ਾਮ]] ਵਿਚ ਸਥਾਪਿਤ ਕੀਤੀ ਜਾਣ ਵਾਲੀ ਪਹਿਲੀ ਹੈ। <ref>{{Cite news|url=http://www.osmania.ac.in/InfoAct/Item01.pdf|title=H.E.H. Nizam Mir Osman Ali Khan|access-date=2012-08-21}}</ref><ref>[http://www.oucde.ac.in/abcde00.htm History] oucde.ac.in</ref><ref>{{Cite news|url=http://insaindia.org/detail.php?id=n93-1132|title=INSA|access-date=2012-08-21|publisher=Insaindia.org}}</ref> ਇਹ ਪੜ੍ਹਾਈ ਦੇ ਮਾਧਿਅਮ ਵਜੋਂ [[ਉਰਦੂ]] ਰੱਖਣ ਵਾਲੀ ਪਹਿਲੀ ਭਾਰਤੀ ਯੂਨੀਵਰਸਿਟੀ ਹੈ।
 
2012 ਤਕ, ਯੂਨੀਵਰਸਿਟੀ 80 ਤੋਂ ਵੱਧ ਦੇਸ਼ਾਂ ਦੇ 3,700 ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੇਜ਼ਬਾਨੀ ਕਰਦਾ ਹੈ।<ref>{{Cite news|url=http://ibnlive.in.com/news/osmania-tells-foreign-students-to-keep-off-drugs/286849-62-131.html|title=Hyderabad: Osmania University tells foreign students to keep off drugs|access-date=2012-09-01|publisher=ibnlive.in.com}}</ref>  ਓ ਯੂ [[ਭਾਰਤੀ ਉਪ-ਮਹਾਂਦੀਪ]] ਵਿੱਚ ਸਭ ਤੋਂ ਵੱਡੀਆਂ ਯੂਨੀਵਰਸਿਟੀ ਪ੍ਰਣਾਲੀਆਂ ਵਿੱਚੋਂ ਇਕਇੱਕ ਹੈ ਜਿਸ ਦੇ ਕੈਂਪਸਾਂ ਅਤੇ ਸੰਬੰਧਿਤ ਕਾਲਜਾਂ ਵਿੱਚ 3 ਲੱਖ ਤੋਂ ਵੱਧ ਵਿਦਿਆਰਥੀ ਹਨ। ਇਹ ਵਿਸ਼ੇਸ਼ ਤੌਰ 'ਤੇ ਇੰਜੀਨੀਅਰਿੰਗ ਅਤੇ ਤਕਨਾਲੋਜੀ, ਕਾਨੂੰਨ, ਆਰਟਸ, ਸਾਇੰਸ, ਵਣਜ ਅਤੇ ਪ੍ਰਬੰਧਨ ਵਿਭਾਗਾਂ ਦੀਆਂ ਫੈਕਲਟੀਆਂ ਲਈ ਮਸ਼ਹੂਰ ਹੈ। ਓਸਮਾਨੀਆ ਮੈਡੀਕਲ ਕਾਲਜ ਇਕਇੱਕ ਸਮੇਂ ਯੂਨੀਵਰਸਿਟੀ ਦਾ ਹਿੱਸਾ ਸੀ। <ref>{{Cite web|url=http://osmaniamedicalcollege.org/about-omc/|title=About OMC|publisher=Osmania Medical College|access-date=3 October 2013}}</ref>
[[ਤਸਵੀਰ:OsmaniaUnivArtsCollege.JPG|thumb|ਆਰਟਸ ਅਤੇ ਸੋਸ਼ਲ ਸਾਇੰਸਜ਼ ਦੇ ਯੂਨੀਵਰਸਿਟੀ ਕਾਲਜ ਵਿੱਚ ਇੱਕ ਆਰਕੀਟੈਕਚਰਲ ਵਿਰਾਸਤੀ ਢਾਂਚਾ ਹੈ ਜੋ [[ਮਿਸਰ]] ਦੇ [[ਕਾਹਿਰਾ]] ਵਿੱਚ ਸੁਲਤਾਨ ਹਸਨ ਕਾਲਜ ਦੀ ਤਰ੍ਹਾਂ ਹੈ। .<ref>{{Cite news|url=http://www.hindu.com/2011/02/14/stories/2011021462500400.htm|title=A slice of Egypt in Hyderabad|date=14 February 2011|access-date=12 December 2011|publisher=hindu.com|location=Chennai, India}}</ref>]]
 
ਲਾਈਨ 76:
 
=== ਸ਼ੁਰੂਆਤ ===
1846 ਵਿਚ, ਹੈਦਰਾਬਾਦ ਰਾਜ ਦੇ ਮੂਲ ਵਿਦਿਆਰਥੀਆਂ ਨੂੰ ਉਰਦੂ ਭਾਸ਼ਾ ਵਿਚ [[ਐਲੋਪੈਥਿਕ ਦਵਾਈ|ਐਲੋਪੈਥਿਕ ਮੈਡੀਕਲ ਸਾਇੰਸ]] ਸਿਖਾਉਣ ਲਈ ਨਿਜ਼ਾਮ ਮੈਡੀਕਲ ਸਕੂਲ ਦੀ ਸਥਾਪਨਾ ਕੀਤੀ ਗਈ ਸੀ।<ref name="OMC1846">{{Cite web|url=http://dme.telangana.gov.in/open_record.php%3FID%3D56|title=Osmania Medical College|publisher=telangana.gov.in|archive-url=https://web.archive.org/web/20160830041704/http://dme.telangana.gov.in/open_record.php?ID=56|archive-date=30 August 2016|dead-url=yes|access-date=2 March 2017}}</ref> ਸਾਲ 1854 ਵਿਚ ਦਾਰੂਲ-ਉਲੂਮ ਨੂੰ ਇਕਇੱਕ ਰਸਮੀ ਪ੍ਰਾਇਮਰੀ ਸਿੱਖਿਆ ਸੰਸਥਾ ਦੇ ਰੂਪ ਵਿਚ ਸਥਾਪਿਤ ਕੀਤਾ ਗਿਆ ਅਤੇ 1887 ਅਤੇ 1899 ਵਿਚ ਨਿਜ਼ਾਮ ਕਾਲਜ ਅਤੇ ਕਾਲਜ ਆਫ ਲਾਅ ਦੀ ਸ਼ੁਰੂਆਤ ਕੀਤੀ ਗਈ।<ref name="OU 1854">{{Cite news|url=http://timesofindia.indiatimes.com/city/hyderabad/osmania-university-first-to-teach-in-blend-of-urdu-amp-english/articleshow/57366802.cms|title=Osmania University first to teach in blend of Urdu & English|last=Akbar|first=Syed|date=27 February 2017|work=[[Times of India]]|access-date=2 March 2017}}</ref><ref name="150 years of OMC">{{Cite journal|last=M|first=Ali|last2=A|first2=Ramachari|title=One hundred fifty years of Osmania Medical College (1846-1996).|url=https://www.ncbi.nlm.nih.gov/pubmed?uid=11619394&cmd=showdetailview&indexed=google|publisher=Bull Indian Inst Hist Med Hyderabad. 1996; 26(1-2):119-41|access-date=2 March 2017}}</ref> ਨੋਬਲ ਪੁਰਸਕਾਰ ਜੇਤੂ [[ਰਬਿੰਦਰਨਾਥ ਟੈਗੋਰ]] ਨੇ ਕਿਹਾ:{{Cquote|ਮੈਂ ਲੰਬੇ ਸਮੇਂ ਤੋਂ ਉਸ ਦਿਨ ਦੀ ਇੰਤਜ਼ਾਰ ਕਰ ਰਿਹਾ ਹਾਂ ਜਦੋਂ ਸਾਡੀ ਸਿੱਖਿਆ ਕਿਸੇ ਵਿਦੇਸ਼ੀ ਭਾਸ਼ਾ ਦੇ ਬੰਧਨਾਂ ਤੋਂ ਮੁਕਤ ਹੋ, ਸਾਡੇ ਸਾਰਿਆਂ ਲੋਕਾਂ ਲਈ ਕੁਦਰਤੀ ਤੌਰ 'ਤੇ ਪਹੁੰਚਯੋਗ ਹੋ ਜਾਂਦੀ ਹੈ। ਇਹ ਇਕਇੱਕ ਸਮੱਸਿਆ ਹੈ, ਜਿਸ ਦੇ ਹੱਲ ਲਈ ਅਸੀਂ ਆਪਣੀਆਂ ਦੇਸ਼ੀ ਰਿਆਸਤਾਂ ਵੱਲ ਦੇਖਦੇ ਹਨ ਅਤੇ ਇਹ ਜਾਣ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਕਿ ਤੁਹਾਡੇ ਰਾਜ ਨੇ ਇਕਇੱਕ ਯੂਨੀਵਰਸਿਟੀ ਪਾਉਣ ਦੀ ਤਜਵੀਜ਼ ਰੱਖੀ ਹੈ ਜਿਸ ਵਿਚ ਉਰਦੂ ਦੇ ਮਾਧਿਅਮ ਰਾਹੀਂ ਹਦਾਇਤਾਂ ਦਿੱਤੀਆਂ ਜਾਣੀਆਂ ਹਨ। ਇਹ ਕਹਿਣਾ ਦੀ ਗੱਲ ਲੋੜ ਨਹੀਂ ਕਿ ਤੁਹਾਡੀ ਯੋਜਨਾ ਦਾ ਮੈਂ ਪੂਰਾ ਕਦਰਦਾਨ ਹਾਂ... "<ref>http://www.osmania.ac.in/aboutus-originandhistory.php</ref>}}
 
===ਸਥਾਪਨਾ ===
1884 ਵਿਚ, [[ਹੈਦਰਾਬਾਦ ਰਾਜ]] ਵਿਚ ਇਕਇੱਕ ਯੂਨੀਵਰਸਿਟੀ ਦੀ ਸਥਾਪਨਾ ਦੀ ਯੋਜਨਾ ਸ਼ੁਰੂ ਕੀਤੀ ਗਈ ਸੀ। ਬ੍ਰਿਟਿਸ਼ ਸਿੱਖਿਆ ਸ਼ਾਸਤਰੀ ਵਿਲਫ੍ਰੇਡ ਸਿਮਨ ਬਾਂਟ ਨੇ ਇਕਇੱਕ ਪ੍ਰਸਤਾਵ ਤਿਆਰ ਕੀਤਾ ਅਤੇ 24 ਜਨਵਰੀ 1884 ਨੂੰ [[ਹੈਦਰਾਬਾਦ ਦੇ ਨਿਜ਼ਾਮ]] ਨੂੰ ਪੇਸ਼ ਕੀਤਾ। <ref name="Marathwada Under the Nizams">{{cite book|title=Marathwada Under the Nizams, 1724-1948|url=https://books.google.ae/books?id=tjndiykddsIC&pg=PA132&#v=onepage&q&f=false|pages=132–133|publisher=Mittal Publications|year=1987|isbn=9788170990178|last=Kate|first=P.V|accessdate=18 November 2015}}</ref> The official decree was issued on 17 August 1917 for the establishment of Osmania University.<ref name="The History of Nizam's Railways System">{{cite book|title=The History of Nizam's Railways System|url=https://books.google.ae/books?id=lH0ACAAAQBAJ&pg=PA44&#v=onepage&q&f=false|pages=44–45|publisher=Laxmi book publication|year=2013|isbn=9781312496477|last=Jaganath|first=Santosh|accessdate=18 November 2015}}</ref> ਯੂਨੀਵਰਸਿਟੀ ਦਾ 1918 ਵਿਚ ਉਦਘਾਟਨ ਕੀਤਾ ਗਿਆ ਸੀ, ਇਹ 28 ਅਗਸਤ 1919 ਤੋਂ ਕੰਮ ਕਰਦੀ ਆ ਰਹੀ ਹੈ, ਜਿਸ ਵਿਚ 225 ਵਿਦਿਆਰਥੀਆਂ ਨੇ ਸ਼ੁਰੂਆਤੀ ਬੀਜ਼ ਵਿੱਚ ਦਾਖਲਾ ਲਿਆ ਸੀ। ਆਪਣੀ ਸਥਾਪਨਾ ਦੇ ਪਹਿਲੇ ਦਹਾਕੇ ਦੇ ਅੰਦਰ ਹੀ, ਮੈਡੀਕਲ ਅਤੇ ਇੰਜਨੀਅਰਿੰਗ ਫੈਕ੍ਲ੍ਤੀਆਂ ਦੀ ਸ਼ੁਰੂਆਤ 1927 ਅਤੇ 1929, ਵਿੱਚ ਕੀਤੀ ਗਈ ਸੀ, ਜੋ ਕਿ ਸਾਰੇ ਭਾਰਤੀ ਉਪ-ਮਹਾਂਦੀਪ ਵਿੱਚ ਮਾਨਤਾ ਪ੍ਰਾਪਤ ਸੀ ।ਸੀ। 1926 ਵਿਚ ਔਰਤਾਂ ਲਈ ਯੁਨੀਵਰਸਿਟੀ ਕਾਲਜ ਸ਼ੁਰੂ ਕੀਤਾ ਗਿਆ ਅਤੇ 1936 ਵਿਚ ਕਲਾ ਕਾਲਜ ਸ਼ੁਰੂ ਕੀਤੀ ਗਿਆ।<ref name="Marathwada Under the Nizams"/><ref name="The History of Nizam's Railways System"/><ref name="Muslim Belonging in Secular India">{{cite book|title=Muslim Belonging in Secular India|url=https://books.google.ae/books?id=Qs8_CgAAQBAJ&pg=PA76&#v=onepage&q&f=false|pages=76–77|publisher=Cambridge University Press|year=2015|isbn=9781107095076|last=Sherman|first=Taylor.C|accessdate=18 November 2015}}</ref>
 
== ਹਵਾਲੇ ==