ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
[[ਤਸਵੀਰ:Fagus_sylvatica_bud.jpg|right|thumb|''Fagus sylvatica ''ਕਲੀ ]]
[[ਬਨਸਪਤੀ ਵਿਗਿਆਨ|ਬਾਟਨੀ ਵਿੱਚ]], ਇੱਕ '''ਕਲੀ''' ਹੈ, ਇੱਕ ਅਵਿਕਸਿਤ ਜਾਂ ਭਰੂਣ ਟੂਸੇ ਨੂੰ ਕਲੀ (bud) ਕਹਿੰਦੇ ਹਨ। ਇਹ ਕਿਸੇ ਪੱਤੇ ਦੇ ਐਕਸਲ (axil) ਉੱਤੇ ਜਾਂ ਤਣੇ ਦੀ ਧੁਰ ਨੋਕ ਉੱਤੇ ਉੱਗਦੀ ਹੈ। ਇੱਕ ਵਾਰ ਬਣੀ, ਇੱਕ ਕਲੀ ਕੁਝ ਸਮੇਂ ਲਈ ਸੁਪਤ ਹਾਲਤ ਵਿੱਚ ਰਹਿ ਸਕਦੀ ਹੈ, ਜਾਂ ਇਹ ਤੁਰਤ ਲਗਰ ਬਣ ਸਕਦੀ ਹੈ। ਇਹ ਫੁੱਲ ਬਣ ਸਕਦੀ ਹੈ ਜਾਂ ਨਵੀਂ ਟਾਹਣੀ।  ਇਹ ਪਦ, [[ਜੰਤੂ ਵਿਗਿਆਨ|ਜ਼ੂਆਲੋਜੀ]] ਵਿੱਚ ਵੀ ਵਰਤਿਆ ਜਾਂਦਾ ਹੈ ਜਿੱਥੇ ਇਹ ਸਰੀਰ ਤੇ ਫੁੱਟੀ ਕੋਈ ਅਜਿਹੀ ਚੀਜ਼ ਹੁੰਦੀ, ਜੋ ਇੱਕ ਨਵੇਂ ਸਰੀਰ ਵਿੱਚ ਵਿਕਾਸ ਕਰ ਸਕਦੀ ਹੈ।
 
== ਉੱਡਦੀ ਉੱਡਦੀ ਝਾਤ ==
ਲਾਈਨ 9:
[[ਤਸਵੀਰ:Ficus_bud.JPG|right|thumb|270x270px| ''[[ਅੰਜੀਰ|Ficus carica ਟਰਮੀਨਲ, ਬਨਸਪਤੀ ਕਲੀ]]'']]
* ਸਥਿਤੀ ਲਈ:
** '''ਟਰਮੀਨਲ''', ਜਦ ਇੱਕ ਤਣੇ ਦੀ ਸਿਖਰ ਤੇ ਸਥਿਤ ਸੰਕੇਤ ਦੇ ('''apical''' ਬਰਾਬਰ ਹੈ, ਪਰ, ਬੂਟੇ ਦੇ ਸਿਖਰ ਤੇ ਇੱਕ ਦੇ ਲਈ ਰਾਖਵੀਂ);
** ਐਕਸਲੀ, ਜਦ ਇੱਕ ਪੱਤਾ ਦੇ ਐਕਸਲ ਵਿਚ ਸਥਿਤ ('''ਪਾਸੇ ਵਾਲੀ''' ਬਰਾਬਰ ਹੈ ਪਰ ਕੁਝ adventitious ਕਲੀਆਂ ਵੀ   ਪਾਸੇ ਵਾਲਿਆਂ ਹੋ ਸਕਦੀਆਂ ਹਨ);
** '''adventitious''', ਜਦ ਕਿਤੇ ਹੋਰ ਹੋਣ, ਉਦਾਹਰਨ ਲਈ, ਤਣੇ ਤੇ ਜਾਂ ਜੜ੍ ਤੇ (ਕੁਝ adventitious ਕਲੀਆਂ ਐਕਸਲੀ ਹੋ ਸਕਦੀਆਂ ਹਨ, ਅਤੇ ਸੱਕ ਹੇਠ ਲੁਕੀਆਂ ਹੋ ਸਕਦੀਆਂ ਹਨ, ਹੋਰ adventitious ਕਲੀਆਂ ਪੂਰੀ ਤਰ੍ਹਾਂ ਨਵੀਆਂ ਹੋ ਸਕਦੀਆਂ ਹਨ).
* ਦਰਜੇ ਅਨੁਸਾਰ:
** '''ਸ਼ਰੀਕ''', ਇੱਕ ਪ੍ਰਮੁੱਖ ਕਲੀ (ਐਕਸਲੀ ਜਾਂ ਟਰਮੀਨਲ) ਦੇ ਇਲਾਵਾ ਬਣੀਆਂ ਸੈਕੰਡਰੀ ਕਲੀਆਂ ;
** '''ਅਰਾਮ ਕਰਦੀਆਂ''', ਕਲੀਆਂ  ਜੋ ਵਾਧਾ ਰੁੱਤ ਦੇ ਅੰਤ ਤੇ ਬਣਦੀਆਂ ਹਨ, ਜੋ ਅਗਲੀ ਵਾਧਾ ਰੁੱਤ ਤੱਕ ਸੁਪਤ ਪਈਆਂ ਰਹਿਣਗੀਆਂ;
** ਸੁਪਤ ਜਾਂ '''ਬਾਤਨ''' ਕਲੀਆਂ ਜਿਨ੍ਹਾਂਜਿਹਨਾਂ ਦਾ ਵਿਕਾਸ ਲੰਮੀ ਦੇਰ ਦੇ ਲਈ ਰੁੱਕ ਗਿਆ ਹੈ। ਇਹ ਪਦ ''ਆਰਾਮ ਕਰਦੀਆਂ''  ਕਲੀਆਂ ਦੇ ਸਮਾਰਥੀ ਵਰਤ ਲਿਆ ਜਾਂਦਾ ਹੈ, ਪਰ ਬਿਹਤਰ ਵਰਤੋਂ ਸਾਲਾਂ ਬਧੀ ਉਡੀਕ ਕਰਦੀਆਂ ਅਵਿਕਸਿਤ ਕਲੀਆਂ ਲਈ ਹੈ, ਉਦਾਹਰਨ ਲਈ, '''epicormic ਕਲੀਆਂ''';
** '''ਸੂਡੋ ਟਰਮੀਨਲ''', ਇੱਕ ਐਕਸਲੀ ਕਲੀ ਜੋ ਟਰਮੀਨਲ ਕਲੀ ਦਾ ਫੰਕਸ਼ਨ ਧਾਰਨ ਕਰ ਲਵੇ (ਉਨ੍ਹਾਂਉਹਨਾਂ ਸਪੀਸੀਆਂ ਦੀ ਵਿਸ਼ੇਸ਼ਤਾ ਜਿਨ੍ਹਾਂਜਿਹਨਾਂ ਦਾ ਵਿਕਾਸ sympodial ਹੈ: ਟਰਮੀਨਲ ਕਲੀ ਮਰ ਜਾਂਦੀ ਹੈ ਅਤੇ ਨੇੜਲੀ ਐਕਸਲੀ ਕਲੀ ਉਸਦੀ ਥਾਂ ਲੈ ਲੈਂਦੀ ਹੈ, ਉਦਾਹਰਨ ਲਈ ਬੀਚ, ਪਰਸੀਮੋਨ, ''Platanus'' ਦਾ sympodial ਵਿਕਾਸ ਹੈ)।
* ਰੂਪਵਿਗਿਆਨ ਲਈ:
** '''ਪੇਪੜੀਦਾਰ ਜਾਂ ਢਕੀ ਹੋਈ '''('''perulate'''), ਜਦ ਸਕੇਲ, ਜਿਨ੍ਹਾਂਜਿਹਨਾਂ ਨੂੰ ਪੇਰੁਲ (lat. perula, perulaei) ਵੀ ਕਹਿੰਦੇ ਹਨ (ਜੋ ਕਿ ਅਸਲ ਵਿੱਚ ਰੂਪਾਂਤਰਿਤ ਪੱਤੇ ਹੁੰਦੇ ਹਨ) ਜੋ ਭ੍ਰੂਣ ਅੰਗਾਂ ਨੂੰ ਢਕਦੇ ਹਨ ਅਤੇ ਰੱਖਿਆ ਕਰਦੇ ਹਨ;
** '''ਨੰਗੇ''', ਜਦ ਸਕੇਲਾਂ ਨੇ ਢਕਿਆ ਨਾ ਹੋਵੇ;
** '''ਜੱਤਲ''', ਜਦ ਵਾਲਾਂ ਦੁਆਰਾ ਵੀ ਸੁਰੱਖਿਅਤ ਹੋਣ (ਇਹ ਪੇਪੜੀਦਾਰ ਜਾਂ ਨੰਗੀਆਂ ਕਲੀਆਂ ਤੇ ਲਾਗੂ ਹੋ ਸਕਦਾ ਹੈ ).
ਲਾਈਨ 24:
** '''vegetative''', ਜੇ ਸਿਰਫ  vegetative ਟੁਕੜੇ ਹੋਣ: ਭ੍ਰੂਣ ਲਗਰ ਪੱਤਿਆਂ ਸਹਿਤ (ਇੱਕ '''ਪੱਤਾ ਕਲੀ''' ਵੀ ਇਹੀ ਹੁੰਦੀ ਹੈ);
** '''ਜਣਨ''', ਜੇ ਭ੍ਰੂਣ ਫੁੱਲ ਹੋਣ (ਇੱਕ '''ਫੁੱਲ ਕਲੀ ਵੀ ਇਹੀ ਹੁੰਦੀ ''' ਹੈ);
** '''ਮਿਸਰਿਤ''', ਜੇ ਦੋਨੋ ਭਰੂਣ ਪੱਤੇ ਅਤੇ ਫੁੱਲ ਹੋਣ।<br>
<gallery mode="packed" heights="154px" caption=" ਕਲੀਆਂ">
File:Acer pseudoplatanus buds 01.jpg|ਅਸੇਰ ਕਲੀਆਂ
ਲਾਈਨ 36:
File:Flower Buds.jpeg|ਪਹਿਲੀਆਂ ਨੇਲੂਮਬੋ ਫੁੱਲ ਕਲੀਆਂ
</gallery>
 
[[ਸ਼੍ਰੇਣੀ:ਬਨਸਪਤੀ ਵਿਗਿਆਨ]]