ਗਰੋਵਰ ਕਲੀਵਲੈਂਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 11:
! scope="row" style="text-align:left" |ਮੀਤ ਪਰਧਾਨ

[[ਅਦਲਾਇ ਸਟੀਵਨਸਨ Iਸਟੀਵਨਸਨ।]]

! scope="row" style="text-align:left" |ਸਾਬਕਾ
ਲਾਈਨ 58:
! scope="row" |ਮੌਤ

ਜੂਨ 24, 1908(1908-06-24) (ਉਮਰ  71)

[[ਪ੍ਰਿੰਸਟਨ, ਨਿਊ ਜਰਸੀ]], ਯੂਐਸ

ਲਾਈਨ 71:
! scope="row" |ਸਪਾਉਸ

[[Frances Folsom Cleveland Preston|Frances Folsom]]  (ਵਿ.  1886)

! scope="row" |ਤੱਲਾਕ
ਲਾਈਨ 100:
'''ਸਟੀਫਨ ਗਰੋਵਰ ਕਲੀਵਲੈਂਡ ''' (18 ਮਾਰਚ, 1837 - 24 ਜੂਨ, 1908) ਇੱਕ ਅਮਰੀਕੀ ਸਿਆਸਤਦਾਨ ਅਤੇ ਵਕੀਲ ਸਨ ਜੋ [[ਸੰਯੁਕਤ ਰਾਜ]] ਦੇ 22 ਵੇਂ ਅਤੇ 24 ਵੇਂ ਰਾਸ਼ਟਰਪਤੀ ਸਨ, ਜੋ ਅਮਰੀਕੀ ਅਤੀਤ ਵਿੱਚ ਇਕੋ-ਇਕ ਰਾਸ਼ਟਰਪਤੀ ਸੀ ਜਿਸਨੇ ਦਫਤਰ ਵਿੱਚ ਦੋ ਟੁੱਟਵੀਆਂ ਟਰਮਾਂ ਲਈ ਰਾਸ਼ਟਰਪਤੀ ਵਜੋਂ ਸੇਵਾ (1885- 89 ਅਤੇ 1893-97) ਕੀਤੀ। <ref>He was therefore the only person to be counted twice in the numbering of the presidents.</ref> ਉਹ 1884, 1888 ਅਤੇ 1892 ਵਿੱਚ ਤਿੰਨ ਵਾਰ ਰਾਸ਼ਟਰਪਤੀ ਚੋਣਾਂ ਲਈ ਵੋਟ ਜਿੱਤ ਗਏ - ਅਤੇ ਰਿਪਬਲੀਕਨ ਰਾਜਨੀਤਕ ਗਲਬੇ ਦੇ ਦੌਰ 1861 ਤੋਂ 1933 ਦੇ ਦਰਮਿਆਨ ਰਹੇ ਕੇਵਲ ਦੋ ਡੈਮੋਕਰੇਟ ਰਾਸ਼ਟਰਪਤੀਆਂ ਵਿੱਚੋਂ ਇੱਕ ਸੀ, ਦੂਜਾ ਵੁਡਰੋ ਵਿਲਸਨ ਸੀ।

ਕਲੀਵਲੈਂਡ ਪ੍ਰੋ-ਬਿਜਨਸ ਬੂਰਬੋਨ ਡੈਮੋਕਰੈਟਸ ਦਾ ਲੀਡਰ ਸੀ, ਜਿਨ੍ਹਾਂਜਿਹਨਾਂ ਨੇ ਉੱਚ ਟੈਕਸ ਦਰ, ਮੁਫ਼ਤ ਸਿਲਵਰ, ਮਹਿੰਗਾਈ, ਸਾਮਰਾਜਵਾਦ, ਅਤੇ ਬਿਜ਼ਨਸ, ਕਿਸਾਨ, ਜਾਂ ਵੈਟਰਨਾਂ ਉਦਾਰਵਾਦੀ ਦਾਰਸ਼ਨਿਕ ਆਧਾਰ ਤੇ ਸਬਸਿਡੀਆਂ ਦਾ ਵਿਰੋਧ ਕਰਦੇ ਸਨ। ਰਾਜਨੀਤਿਕ ਸੁਧਾਰ ਅਤੇ ਵਿੱਤੀ ਕਨਜ਼ਰਵੇਟਿਜ਼ਮ ਲਈ ਉਸ ਦੇ ਅਭਿਆਨ ਨੇ ਉਸ ਨੂੰ ਯੁਗ ਦੇ ਅਮਰੀਕੀ ਕਨਜ਼ਰਵੇਟਿਵਜ਼ਾਂ ਲਈ ਇੱਕ ਆਈਕੋਨ ਬਣਾ ਦਿੱਤਾ।<ref>Blum, 527</ref> ਕਲੀਵਲੈਂਡ ਨੇ ਆਪਣੀ ਈਮਾਨਦਾਰੀ, ਸਵੈ-ਨਿਰਭਰਤਾ, ਦਿਆਨਤਦਾਰੀ, ਅਤੇ ਸ਼ਾਸਤਰੀ ਉਦਾਰਵਾਦ ਦੇ ਸਿਧਾਂਤਾਂ ਪ੍ਰਤੀ ਵਚਨਬੱਧਤਾ ਲਈ ਪ੍ਰਸ਼ੰਸਾ ਖੱਟੀ। <ref>Jeffers, 8–12; Nevins, 4–5; Beito and Beito</ref> ਉਸ ਨੇ ਰਾਜਨੀਤਿਕ ਭ੍ਰਿਸ਼ਟਾਚਾਰ, ਸਰਪ੍ਰਸਤੀ, ਅਤੇ ਬੌਸਿਜ਼ਮ ਨਾਲ ਲੜਾਈ ਕੀਤੀ. ਇਕਇੱਕ ਸੁਧਾਰਕ ਕਲੀਵਲੈਂਡ ਦੀ ਅਜਿਹਾ ਵੱਕਾਰ ਸੀ ਕਿ ਰਿਪਬਲਿਕਨ ਪਾਰਟੀ ਅੰਦਰ ਉਸਦਾ ਸਮਾਨ-ਵਿਚਾਰਾਂ ਵਾਲਾ ਧੜਾ, ਜਿਸ ਨੂੰ "ਮੁਗਵੰਪਸ" ਕਿਹਾ ਜਾਂਦਾ ਹੈ, GOP ਦੇ ਰਾਸ਼ਟਰਪਤੀ ਦੀ ਟਿਕਟ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ 1884 ਦੀ ਚੋਣ ਵਿੱਚ ਕਲੀਵਲੈਂਡ ਦੇ ਸਮਰਥਨ ਵਿੱਚ ਆ ਗਿਆ। <ref>McFarland, 11–56</ref>

ਜਦੋਂ ਉਸ ਦੇ ਦੂਜੇ ਪ੍ਰਸ਼ਾਸਨ ਦੀ ਸ਼ੁਰੂਆਤ ਹੋਈ, ਸੰਕਟ ਨੇ ਰਾਸ਼ਟਰ ਨੂੰ ਘੇਰ ਲਿਆ ਜਦੋਂ 1893 ਦੇ ਪੈਨਿਕ ਨੇ ਗੰਭੀਰ ਕੌਮੀ ਮੰਦੀ ਪੈਦਾ ਕੀਤੀ, ਜਿਸ ਨੂੰ ਕਲੀਵਲੈਂਡ ਮੋੜ ਨਾ ਪਾ ਸਕਿਆ। ਇਸ ਨੇ ਉਸਦੀ ਡੈਮੋਕਰੈਟਿਕ ਪਾਰਟੀ ਨੂੰ ਤਬਾਹ ਕਰ ਦਿੱਤਾ, ਜਿਸ ਨੇ 1894 ਵਿਚ ਰਿਪਬਲਿਕਨਾਂ ਦੀ ਹੂੰਝਾ ਫੇਰ ਜਿੱਤ ਲਈ ਰਾਹ ਖੋਲ੍ਹਿਆ ਅਤੇ 1896 ਵਿਚ ਡੈਮੋਕਰੈਟਿਕ ਪਾਰਟੀ ਉੱਤੇ ਕਿਸਾਨ-ਪੱਖੀਆਂ ਅਤੇ ਚਾਂਦੀ-ਮਿਆਰ ਵੀ ਜਾਰੀ ਰੱਖਣ ਦੇ ਹਾਮੀਆਂ ਦਾ ਕਬਜਾ ਹੋ ਗਿਆ। ਨਤੀਜਾ ਅਜਿਹੀ ਰਾਜਨੀਤਿਕ ਕਤਾਰਬੰਦੀ ਵਿੱਚ ਨਿਕਲਿਆ ਸੀ ਕਿ ਤੀਜੀ ਪਾਰਟੀ ਪ੍ਰਣਾਲੀ ਖ਼ਤਮ ਹੋ ਗਈ ਅਤੇ ਚੌਥੀ ਪਾਰਟੀ ਪ੍ਰਣਾਲੀ ਅਤੇ ਪ੍ਰੋਗ੍ਰੈਸਿਵ ਯੁੱਗ ਦਾ ਆਗਾਜ਼ ਹੋ ਗਿਆ।<ref>Gould, ''passim''</ref>

== ਸ਼ੁਰੂ ਦਾ ਜੀਵਨ ==
ਲਾਈਨ 108:
=== ਬਚਪਨ ਅਤੇ ਪਰਿਵਾਰ ਦਾ ਇਤਿਹਾਸ ===
[[ਤਸਵੀਰ:Caldwell_Presbyterian_Church_and_Manse.jpg|thumb|Caldwell Presbyterian parsonage, birthplace of Grover Cleveland]]
ਸਟੀਫਨ ਗਰੋਵਰ ਕਲੀਵਲੈਂਡ ਦਾ ਜਨਮ 18 ਮਾਰਚ 1837 ਨੂੰ ਕੈਲਡਵੈਲ, ਨਿਊ ਜਰਜ਼ੀ ਵਿਚ ਐੱਨ (ਜਨਮ ਸਮੇਂ ਨੀਲ) ਅਤੇ ਰਿਚਰਡ ਫਾਲੀ ਕਲੀਵਲੈਂਡ ਦੇ ਪਰਿਵਾਰ ਵਿਚ ਹੋਇਆ ਸੀ।<ref>Nevins, 8–10</ref> ਕਲੀਵਲੈਂਡ ਦਾ ਪਿਤਾ ਇੱਕ ਕੌਂਗਰੀਗੇਸ਼ਨਲ ਅਤੇ ਪ੍ਰੈਸਬੀਟੇਰੀਅਨ ਮੰਤਰੀ ਸੀ ਜੋ ਕਿ ਮੂਲ ਤੌਰ 'ਤੇ ਕਨੈਕਟੀਕਟ ਤੋਂ ਸੀ।<ref>Graff, 3–4; Nevins, 8–10</ref> ਉਸ ਦੀ ਮਾਂ ਬਾਲਟੀਮੋਰ ਤੋਂ ਸੀ ਅਤੇ ਉਹ ਇਕਇੱਕ ਬੁੱਕ ਸੈਲਰ ਦੀ ਧੀ ਸੀ।<ref name="graff3">Graff, 3–4</ref> ਆਪਣੇ ਪਿਤਾ ਦੀ ਤਰਫੋਂ, ਕਲੀਵਲੈਂਡ ਆਪਣੇ ਅੰਗਰੇਜ਼ ਪੂਰਵਜਾਂ ਤੋਂ ਦਾ ਵਾਰਸ ਸੀ, ਜੋ ਪਰਿਵਾਰ ਦੇ ਪਹਿਲੇ ਮੈਂਬਰ 1635 ਵਿੱਚ ਇੰਗਲੈਂਡ ਦੇ ਕਲੀਵਲੈਂਡ ਸ਼ਹਿਰ ਤੋਂ ਮੈਸੇਚਿਉਸੇਟਸ ਵਿੱਚ ਆ ਕੇ ਵੱਸੇ ਸੀ।<ref>Nevins, 6</ref> ਉਸਦੇ ਪਿਤਾ ਦਾ ਨਾਨਾ, ਰਿਚਰਡ ਫਾਲੀ ਜੂਨੀਅਰ, ਬੰਕਰ ਹਿੱਲ ਦੀ ਲੜਾਈ ਵਿੱਚ ਲਲੜਿਆ ਸੀ, ਅਤੇ ਗੁਏਰਨਸੇ ਤੋਂ ਇਕਇੱਕ ਆਵਾਸੀ ਦਾ ਪੁੱਤਰ ਸੀ। ਆਪਣੀ ਮਾਂ ਦੀ ਤਰਫ 'ਤੇ, ਕਲੀਵਲੈਂਡ ਐਂਗਲੋ-ਆਇਰਿਸ਼ ਪ੍ਰੋਟੇਸਟੇਂਟ ਅਤੇ ਫਿਲਾਡੇਲਫਿਆ ਤੋਂ ਜਰਮਨ ਕੁਐਕਰਾਂ ਦੀ ਵੰਸ਼ ਵਿੱਚੋਂ ਸੀ।<ref>Nevins, 9</ref> ਕਲੀਵਲੈਂਡ ਦੂਰੋਂ ਜਨਰਲ ਮੂਸਾ ਕਲੀਵਲੈਂਡ ਨਾਲ ਸੰਬੰਧਿਤ ਸੀ, ਜਿਸ ਦੇ ਨਾਮ ਤੇ ਕਲੀਵਲੈਂਡ, ਓਹੀਓ ਸ਼ਹਿਰ ਦਾ ਨਾਂ ਦਿੱਤਾ ਗਿਆ ਸੀ।<ref>Graff, 7</ref>

== ਹਵਾਲੇ==
{{Reflist}}

[[ਸ਼੍ਰੇਣੀ:ਜਨਮ 1837]]
[[ਸ਼੍ਰੇਣੀ:ਮੌਤ 1908]]