ਜੇਮਸ ਬੁਕਾਨਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox officeholder | name = ਜੇਮਸ ਬੁਕਾਨਾਨ | office = ਸੰਯੁਕਤ ਰਾਜ ਦੇ ਰਾ..." ਨਾਲ਼ ਸਫ਼ਾ ਬਣਾਇਆ
 
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox officeholder
| name = ਜੇਮਸ ਬੁਕਾਨਾਨ
| office = [[ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ|15ਵਾਂ ਰਾਸ਼ਟਰਪਤੀ]]
| image = James Buchanan.jpg
| predecessor = [[ਫਰੈਂਕਲਿਨ ਪਾਇਰਸ]]
| successor = [[ਅਬਰਾਹਮ ਲਿੰਕਨ]]
| vicepresident = [[ਜੋਹਨ ਸੀ. ਬ੍ਰੇਕਿਨਰਿਜ਼]]
| signature = James Buchanan Signature2.svg
| signature_alt = Cursive signature in ink
| country2 = ਸੰਯੁਕਤਰ ਰਾਜ ਅਮਰੀਕਾ
| minister_from2 =ਸੰਯੁਕਤ ਰਾਜ
| predecessor2 = [[ਜੋਸਫ਼ ਰੀਡ ਇੰਗਰਸੋਲ]]
| president2 = [[ਫਰੈਂਕਲਿਨ ਪਾਇਰਸ]]
| successor2 = [[ਜਾਰਜ ਐਮ. ਡੈਲਸ]]
| party = [[ਡੈਮੋਕ੍ਰੈਟਿਕ ਪਾਰਟੀ]]
| birth_date = {{birth date|1791|4|23}}
| birth_place = [[ਪੈੱਨਸਿਲਵੇਨੀਆ]]
| death_date = {{death date and age|1868|6|1|1791|4|23}}
| death_place = [[ਪੈੱਨਸਿਲਵੇਨੀਆ ]]
| alma_mater = [[ਡਿਕਿਨਸਨ ਕਾਲਜ]]
| profession = {{hlist|ਵਕੀਲ|ਡਿਪਲੋਮੇਟ|ਸਿਆਸਤਦਾਨ}}
| religion =
|allegiance ={{flag|ਸੰਯੁਕਤ ਰਾਜ ਅਮਰੀਕਾ|1795}}
| branch = ਪੈੱਨਸਿਲਵੇਨੀਆ ਮਿਲੀਟੀਆ
|serviceyears = 1814
|rank = ਪ੍ਰਾਇਵੇਟ
| unit = ਹੈਨਰੀ ਸ਼ਿਪੇਨ ਕੰਪਨੀ
| battles =
[[1812 ਦਾ ਯੁੱਧ]]
*[[ਬਾਲਟੀਮੋਰ ਦੀ ਲੜਾਈ]]
| image_size =
| term_start = 4 ਮਾਰਚ, 1857
| term_end = 4 ਮਾਰਚ, 1861
| term_start2 = 23 ਅਗਸਤ, 1853
| term_end2 = 15 ਮਾਰਚ, 1856
| office3 = 17ਵਾਂ ਸੈਕਟਰੀ
| term_start3 = 10 ਮਾਰਚ, 1845
| term_end3 = 7 ਮਾਰਚ, 1849
| president3 = [[ਜੇਮਜ਼ ਕੇ. ਪੋਕ]]<br />[[ਜੈਚਰੀ ਟਾਇਲਰ]]
| predecessor3 = [[ਜੋਹਨ ਸੀ. ਕਲਹੌਨ]]
| successor3 = [[ਜੋਹਨ ਐਮ. ਕਲੇਟਨ]]
| jr/sr4 = ਸੈਨੇਟਰ
| state4 = [[ਪੈੱਨਸਿਲਵੇਨੀਆ]]
| term_start4 = 6 ਦਸੰਬਰ, 1834
| term_end4 = 5 ਮਾਰਚ, 1845
| predecessor4 = [[ਵਿਲੀਅਮ ਵਿਲਕਿਨਜ਼]]
| successor4 = [[ਸਿਮੋਨ ਕੈਮਰੋਨ]]
| minister_from5 = ਸੰਯੁਕਤ ਰਾਜ ਅਮਰੀਕਾ
| country5 = ਰੂਸ
| president5 = [[ਐਂਡਰਿਉ ਜੌਹਨਸਨ]]
| term_start5 = 4 ਜਨਵਰੀ, 1832
| term_end5 = 5 ਅਗਸਤ, 1833
| predecessor5 = [[ਜੋਹਨ ਰਾਂਡੋਲਫ]]
| successor5 = [[ਮਹਲੋਨ ਡਿਕਰਸਨ]]
| office6 = ਚੇਅਰਮੈਨ
| term_start6 = 5 ਮਾਰਚ, 1829
| term_end6 = 3 ਮਾਰਚ, 1831
| preceded6 =
| succeeded6 =
| state7 = [[ਪੈੱਨਸਿਲਵੇਨੀਆ]]
| district7 = ਪੈੱਨਸਿਲਵੇਨੀਆ
| term_start7 = 4 ਮਾਰਚ, 1823
| term_end7 = 3 ਮਾਰਚ, 1831
| predecessor7 = ਜੇਮਨ ਐਸ. ਮਿਟਚੇਲ
| successor7 = ਵਿਲੀਅਮ ਹਾਈਸਟਰ
| state8 = ਪੈੱਨਸਿਲਵੇਨੀਆ
| district8 =
| term_start8 =
| term_end8 =
| predecessor8 =
| successor8 =
| office9 = ਮੈਂਬਰ
| term9 = 1814–1816
| restingplace =
}}
 
'''ਜੇਮਸ ਬੁਕਾਨਾਨ''' 1791 ਅਮਰੀਕਾ ਦਾ 15ਵਾਂ ਰਾਸ਼ਟਰਪਤੀ ਸੀ। ਆਪ ਦਾ ਜਨਮ [[ਪੈੱਨਸਿਲਵੇਨੀਆ]] ਦੇ ਕੋਵ ਗੈਪ ਵਿਚ ਪਿਤਾ ਜੇਮਸ ਬੁਕਾਨਾਨ ਅਤੇ ਮਾਤਾ ਐਲਿਜ਼ਾਬੈਥ ਸਪੀਰ ਬੁਕਾਨਾਨ ਦੇ ਘਰ ਹੋਇਆ।
ਜੇਮਸ ਬੁਕਾਨਾਨ ਨੇ ਡਿਕਿੰਨਸਨ ਕਾਲਜ ਕਾਰਲੀਲਿਸਲੀ, ਪੈੱਨਸਿਲਵੇਨੀਆ ਤੋਂ ਗਰੈਜੂਏਟ ਅਤੇ ਕਾਨੂੰਨ ਦੀ ਪੜ੍ਹਾਈ ਕੀਤੀ। 1812 ਵਿਚ ਆਪ ਨੇ ਪੈੱਨਸਿਲਵੇਨੀਆ ਦੇ ਲੈਨਕਾਸਟਰ ਵਿਚ ਸਫ਼ਲ ਵਕੀਲ ਵਜੋਂ ਆਪਣਾ ਕੰਮ ਸ਼ੁਰੂ ਕੀਤਾ।
 
ਗੁਲਾਮੀ ਪ੍ਰਥਾ ਦੇ ਵਧ ਰਹੇ ਪਾੜੇ ਨੂੰ ਰੋਕਣ ਲਈ ਸੰਵਿਧਾਨਕ ਸਿਧਾਂਤਾਂ 'ਤੇ ਡੈਮੋਕਰੇਟ ਵੰਡੇ ਗਏ ਸਨ, ਵਿੱਗ ਖ਼ਤਮ ਹੋ ਗਏ ਸਨ ਅਤੇ ਰਿਪਬਲਿਕਨ ਪੂਰੀ ਤਰ੍ਹਾਂ ਉੱਭਰ ਆਏ ਸਨ। ਆਪ ਨੇ ਹਾਊਸ ਆਫ ਰਿਪਰਜੈਂਟੇਟਿਵ ਲਈ ਪੰਜ ਵਾਰੀ, ਰੂਸ ਲਈ ਮਨਿਸਟਰ, ਸੈਨੇਟ, ਪੋਕ ਦਾ ਸੈਕਟਰੀ ਆਫ ਸਟੇਟ ਅਤੇ ਬਰਤਾਨੀਆ ਲਈ ਮੰਤਰੀ ਵਜੋਂ ਸੇਵਾਵਾਂ ਨਿਭਾਈ। 1856 ਵਿਚ ਆਪ ਨੇ ਵਿਦੇਸ਼ ਸੇਵਾ ਨੇ ਡੈਮੋਕਰੇਟਾਂ ਕੰਮ ਕੀਤਾ। ਆਪ ਨੇ ਗੁਲਾਮੀ ਪ੍ਰਥਾ ਨੂੰ ਰੋਕਣ ਬਾਰੇ ਖੁਬ ਵਿਚਾਰ ਕੀਤਾ। 1858 ਵਿਚ ਜਦੋਂ ਹਾਊਸ ਵਿਚ ਰਿਪਬਲਿਕਨਾਂ ਨੂੰ ਬਹੁਮਤ ਮਿਲਿਆ ਤੇ ਆਪ ਨੇ ਜਿਹੜਾ ਵੀ ਮਹੱਤਵਪੂਰਨ ਬਿੱਲ ਪਾਸ ਕੀਤਾ, ਉਹ ਸੈਨੇਟ ਵਿਚ ਦੱਖਣੀ ਵੋਟਾਂ ਸਾਹਮਣੇ ਡਿੱਗ ਪਏ ਜਾਂ ਰਾਸ਼ਟਰਪਤੀ ਦੀ ਵੀਟੋ ਪਾਵਰ ਦੀ ਬਲੀ ਦਾ ਸ਼ਿਕਾਰ ਹੋ ਗਿਆ ਅਤੇ ਫੈਡਰਲ ਸਰਕਾਰ ਪੂਰੀ ਤਰ੍ਹਾਂ ਡੈਡਲਾਕ ਵਿਚ ਧਸ ਗਈ।<ref>{{cite web |url=http://www.bartleby.com/124/pres30.html|title=Inaugural Addresses of the Presidents of the United States: James Buchanan; Inaugural Address, Wednesday, March 4, 1857 |last=Buchanan |first=James |website=Bartleby.com |publisher=Bartleby.com, Inc. |access-date=October 8, 2016 |quote= Having determined not to become a candidate for reelection, I shall have no motive to influence my conduct in administering the Government except the desire ably and faithfully to serve my country and to live in grateful memory of my countrymen.}}</ref> 1860 ਵਿਚ ਧੜੇਬੰਦਕ ਲੜਾਈ ਐਨੀ ਵੱਧ ਤਿੱਖੀ ਹੋ ਗਈ ਕਿ ਡੈਮੋਕ੍ਰੇਟਿਕ ਪਾਰਟੀ ਉੱਤਰੀ ਅਤੇ ਦੱਖਣੀ ਦੋ ਗੁੱਟਾਂ ਵਿਚ ਵੰਡੀ ਗਈ। ਆਪ 1861 ਵਿਚ ਸੇਵਾ ਮੁਕਤ ਹੋ ਕੇ ਪੈੱਨਸਿਲਵੇਨੀਆ ਵਿਖੇ ਆਪਣੇ ਘਰ ਵਹੀਟਲੈਂਡ ਚਲੇ ਗਏ। ਜਿੱਥੇ ਆਪ ਦੀ 7 ਸਾਲਾਂ ਬਾਅਦ 1 ਜੂਨ, 1868 ਨੂੰ 77 ਸਾਲ ਦੀ ਉਮਰ ਵਿਚ ਮੌਤ ਹੋ ਗਈ।
 
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਜਨਮ 1791]]
[[ਸ਼੍ਰੇਣੀ:ਮੌਤ 1868]]