ਟੌਮ ਜੋਨਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{ਗਿਆਨਸੰਦੂਕ ਪੁਸਤਕ
| name = ਟੌਮ ਜੋਨਜ਼
| title_orig = The History of Tom Jones, a Foundling
| translator =
| image = [[Image:TomJonesTitle.png|225px]]
| caption = ਟਾਈਟਲ ਪੰਨਾ 1749 ਅਡੀਸ਼ਨ
| author = [[ਹੈਨਰੀ ਫ਼ੀਲਡਿੰਗ]]
| illustrator =
| cover_artist =
| country = ਬਰਤਾਨੀਆ
| language = ਅੰਗਰੇਜ਼ੀ
| series =
| genre = [[ਨਾਵਲ]]
| publisher = [[ਐਂਡਰਿਊ ਮਿੱਲਾਰ]]
| release_date = 28 ਫਰਵਰੀ 1749
| english_release_date =
| pages =
| preceded_by = [[ਦ ਫ਼ੀਮੇਲ ਹਸਬੰਡ]] (The Female Husband) (1746)
| followed_by = [[ਆ ਜਰਨੀ ਫਰਾਮ ਦਿਸ ਵਰਲਡ ਟੂ ਨੈਕਸਟ]] (A Journey from this World to the Next) (1749)
}}
 
'''ਟੌਮ ਜੋਨਜ਼''' ([[ਅੰਗਰੇਜ਼ੀ]]:The History of Tom Jones, a Foundling ਦ ਹਿਸਟਰੀ ਆਫ਼ ਟੌਮ ਜੋਨਜ਼, ਅ ਫਾਊਂਡਲਿੰਗ) ਅੰਗਰੇਜ਼ੀ [[ਨਾਟਕਕਾਰ]] ਅਤੇ [[ਨਾਵਲਕਾਰ]] [[ਹੈਨਰੀ ਫ਼ੀਲਡਿੰਗ]] ਦੁਆਰਾ ਲਿਖਿਆ ਇੱਕ ਹਾਸ [[ਨਾਵਲ]] ਹੈ। ਇਸ ਵਿੱਚ 346,747 ਸ਼ਬਦ ਹਨ। ਇਸਨੂੰ 18 ਛੋਟੀਆਂ ਛੋਟੀਆਂ ਕਿਤਾਬਾਂ ਵਿੱਚ ਵੰਡਿਆ ਗਿਆ ਹੈ। ਹਰੇਕ ਖੰਡ ਤੋਂ ਪਹਿਲਾਂ ਇੱਕ ਅਜੁੜਵਾਂ ਅਧਿਆਏ ਦਿੱਤਾ ਗਿਆ ਹੈ ਜਿਹੜਾ ਅਕਸਰ ਕਿਤਾਬ ਨਾਲ ਪੂਰੀ ਤਰ੍ਹਾਂ ਅਸੰਬੰਧਿਤ ਮਜ਼ਮੂਨਾਂ ਬਾਰੇ ਹੈ। ਇਹ ਨਾਵਲ [[ਜਾਰਜ ਲਿਟਲਟਨ]] (Lyttleton) ਨੂੰ ਸਮਰਪਤ ਕੀਤਾ ਗਿਆ ਹੈ। ਪਹਿਲੀ ਵਾਰੀ 28 ਫਰਵਰੀ, 1749 ਨੂੰ ਪ੍ਰਕਾਸ਼ਿਤ ਹੋਈ ਇਹ ਪੁਸਤਕ ਅੰਗਰੇਜ਼ੀ ਵਿੱਚ ਲਿਖੀ ਵਾਰਤਕ ਵਿੱਚ ਨਾਵਲ ਕਹਾਉਂਦੀ ਪਹਿਲੀ ਰਚਨਾ ਹੈ।<ref>{{cite news
| last = Yardley
| first = Jonathan
| coauthors =
| title = 'Tom Jones,' as Fresh as Ever
| page = C1
| work = [[The Washington Post]]
| date = 9 December 2003
| url = http://www.washingtonpost.com/wp-dyn/articles/A47728-2003Dec8.html
}}</ref>
 
ਨਾਵਲ ਦੇ ਵੱਡੇ ਆਕਾਰ ਦੇ ਬਾਵਜੂਦ ਇਸਦਾ ਪ੍ਰਬੰਧ ਵਧੀਆ ਹੈ। [[ਸੈਮੁਅਲ ਟੇਲਰ ਕਾਲਰਿਜ]] ਇਸਨੂੰ ਸਮੁੱਚੇ ਸਾਹਿਤ ਦੇ ਤਿੰਨ ਮਹਾਨ ਕਥਾਨਕਾਂ ਵਿੱਚ ਇੱਕ ਮੰਨਦਾ ਹੈ।<ref>Samuel Taylor Coleridge and Henry Nelson Coleridge, ''Specimens of the table talk of Samuel Taylor Coleridge'' (London, England: John Murray, 1835), volume 2, [http://books.google.com/books?id=msYNAAAAQAAJ&pg=PA339#v=onepage&q&f=false page 339.]</ref>
ਲਾਈਨ 41:
*ਮਾਸਟਰ ਬਲਿਫ਼ਿਲ (ਕਪਤਾਨ ਬਲਿਫ਼ਿਲ ਅਤੇ ਬ੍ਰਿਗੇਟ ਅਲਵਰਦੀ ਦਾ ਮੁੰਡਾ, ਇੱਕ ਪਾਖੰਡੀ ਵਿਅਕਤੀ ਅਤੇ ਟੌਮ ਜੋਨਜ਼ ਦਾ ਦੁਸ਼ਮਣ)
*ਮਿਸਿਜ਼ ਜੈਨੀ ਜੋਨਜ਼ -ਵਾਟਰਜ਼ (ਪੈਟਰਿਜ ਪਰਿਵਾਰ ਦੀ ਨੌਕਰਾਣੀ, ਜਿਸਦੀ ਵਰਤੋਂ ਬ੍ਰਿਗੇਟ ਅਲਵਰਦੀ ਆਪਣੇ ਉੱਤੋਂ ਸ਼ੱਕ ਦੂਰ ਕਰਨ ਲਈ ਕਰਦੀ ਹੈ।
*ਸੋਫੀਆ ਵੈਸਟਰਨ (ਨੈਤਿਕਤਾ, ਖੂਬਸੂਰਤੀ ਅਤੇ ਸਾਰੇ ਚੰਗੇ ਗੁਣਾਂ ਦੀ ਮੂਰਤ, ਟੌਮ ਜੋਨਜ਼ ਦਾ ਸੱਚਾ ਪਿਆਰ)
 
==ਬਾਹਰੀ ਸਰੋਤ==