"ਨਾਗਰਿਕ ਸਮਾਜ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up ਦੀ ਵਰਤੋਂ ਨਾਲ AWB
ਛੋ (clean up ਦੀ ਵਰਤੋਂ ਨਾਲ AWB)
 
'''ਸਿਵਲ ਸਮਾਜ''' ਨੂੰ ਵੱਖ ਵੱਖ ਅਰਥਾਂ ਵਿੱਚ ਵਰਤਿਆ ਜਾਂਦਾ ਹੈ।
 
ਇਹ " ਉਨ੍ਹਾਂਉਹਨਾਂ ਗੈਰ-ਸਰਕਾਰੀ ਸੰਗਠਨਾਂ ਅਤੇ ਅਦਾਰਿਆਂ ਦਾ ਕੁੱਲ ਜੋੜ ਹੁੰਦਾ ਹੈ ਜਿਹੜੇ ਨਾਗਰਿਕਾਂ ਦੀ ਇੱਛਾ ਅਤੇ ਹਿਤਾਂ ਨੂੰ ਉਜਾਗਰ ਕਰਦੇ ਹਨ।"<ref name=diccom>http://dictionary.reference.com/browse/civil+society?r=66</ref> ਇਸ ਵਿੱਚ ਪਰਿਵਾਰ, ਅਤੇ ਪ੍ਰਾਈਵੇਟ ਮੰਡਲ ਸ਼ਾਮਿਲ ਹਨ, ਜਿਸ ਨੂੰ ਸਮਾਜ ਦਾ "ਤੀਜਾ ਖੇਤਰ" ਮੰਨਿਆ ਜਾਂਦਾ ਹੈ, ਜੋ ਕਿ ਸਰਕਾਰ ਅਤੇ ਕਾਰੋਬਾਰ ਜਗਤ ਤੋਂ ਵੱਖਰਾ ਹੁੰਦਾ ਹੈ।
 
==ਸਿਵਲ ਸਮਾਜ ਦੇ ਚਿੰਨ੍ਹ==
*ਵਿਕਸਤ ਲੋਕਤੰਤਰ;
*ਨਾਗਰਿਕ ਦੀ ਕਾਨੂੰਨੀ ਸੁਰੱਖਿਆ;
*ਨਾਗਰਿਕ ਸਭਿਆਚਾਰਸੱਭਿਆਚਾਰ ਦਾ ਇੱਕ ਨਿਸਚਿਤ ਪੱਧਰ;
*ਉੱਚ ਪੱਧਰ ਦੀ ਸਿੱਖਿਆ ਅਤੇ ਨਾਗਰਿਕਾਂ ਦੀਆਂ ਵਿਆਪਕ ਸਰਗਰਮੀਆਂ ;
*ਹੱਕਾਂ ਅਤੇ ਆਜ਼ਾਦੀਆਂ ਦੀ ਪੂਰਨ ਸੁਰੱਖਿਆ;