ਨੁਸਰਤ ਫ਼ਤਿਹ ਅਲੀ ਖ਼ਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 7:
| birth_place = [[ਫ਼ੈਸਲਾਬਾਦ]], [[ਪੰਜਾਬ, ਪਾਕਿਸਤਾਨ|ਪੰਜਾਬ]], [[ਪਾਕਿਸਤਾਨ]]
| death_date = 16 ਅਗਸਤ 1997
| death_place = [[ਲੰਦਨ]] , [[ਇੰਗਲੈਂਡ]]
| instrument = [[ਹਰਮੋਨੀਅਮ]]
| genre = ਕੱਵਾਲੀ, ਗ਼ਜ਼ਲ, ਫਿਊਜ਼ਨ ਸੰਗੀਤ
ਲਾਈਨ 14:
}}
 
'''ਨੁਸਰਤ ਫ਼ਤਿਹ ਅਲੀ ਖ਼ਾਨ''' (13 ਅਕਤੂਬਰ 1948- 16 ਅਗਸਤ 1997) [[ਪਾਕਿਸਤਾਨ]] ਦੇ ਇੱਕ [[ਗਾਇਕ]] ਅਤੇ [[ਸੰਗੀਤਕਾਰ]] ਸਨ। ਇਹਨਾਂ ਨੇ ਫ਼ਿਲਮਾਂ ਵਿੱਚ ਗਾਇਆ। ਇਹਨਾਂ ਦਾ ਜਨਮ [[ਪੰਜਾਬ (ਪਾਕਿਸਤਾਨ)|ਪੰਜਾਬ]], [[ਪਾਕਿਸਤਾਨ]] ਦੇ ਵਿੱਚ ਹੋਇਆ। ਇਹਨਾਂ ਨੇ ਕਰੀਬ 40 ਦੇਸ਼ਾਂ ਵਿੱਚ ਆਪਣੇ ਕਨਸਰਟ ਕੀਤੇ। ਉਹ ਆਵਾਜ਼ ਦੀ ਅਸਾਧਾਰਣ ਰੇਂਜ ਵਾਲੀਆਂ ਖੂਬੀਆਂ ਦਾ ਮਾਲਕ ਸੀ।<ref>{{cite web|author=USA |url=http://worldmusic.nationalgeographic.com/view/page.basic/artist/content.artist/nusrat_fateh_ali_khan_28502/en_US |title=Nusrat Fateh Ali Khan : National Geographic World Music |publisher=Worldmusic.nationalgeographic.com |date=17 October 2002 |accessdate=2012-11-07}}</ref><ref>{{cite web|author=By Ustad Ghulam Haider Khan |url=http://www.thefridaytimes.com/07012011/page24.shtml |title=A Tribute By Ustad Ghulam Haider Khan, Friday Times |publisher=Thefridaytimes.com |date=6 January 2006}}</ref> ਇਹਨਾ ਦਾ ਨਾ ਗਿਨਿਜ ਬੁਕ ਆਫ ਵਰਲਡ ਰਿਕਾਰਡ ਵਿਚ ਵੀ ਦਰਜ ਹੈ। 13 ਅਕਤੂਬਰ 2015 ਨੂੰ ਉਹਨਾਂ ਦੇ ਜਨਮ ਦਿਨ ਉੱਪਰ [[ਗੂਗਲ]] ਨੇ ਉਹਨਾਂ ਨੂੰ ਇੱਕ ਡੂਡਲ ਬਣਾ ਸ਼ਰਧਾਂਜਲੀ ਭੇਂਟ ਕੀਤੀ। <ref>{{cite web | url=http://www.in.techradar.com/news/internet/Google-Doodle-remembers-Ustad-Nusrat-Fateh-Ali-Khan-on-67th-birth-anniversary/articleshow/49335338.cms | title=Google Doodle remembers Ustad Nusrat Fateh Ali Khan on 67th birth anniversary | accessdate=17 ਅਕਤੂਬਰ 2015}}</ref>
 
==ਜੀਵਨ==
ਸੂਫੀ ਸੰਗੀਤ ਉਸਤਾਦ ਨੁਸਰਤ ਫਤਿਹ ਅਲੀ ਖਾਨ ਤੋਂ ਬਿਨਾਂ ਸੰਗੀਤ ਅਧੂਰਾ ਹੈ। ਇਸ ਮਹਾਨ ਸ਼ਖਸੀਅਤ ਦਾ ਜਨਮ 13 ਅਕਤੂਬਰ 1948 ਨੂੰ ਲਹਿੰਦੇ ਪੰਜਾਬ ਦੇ [[ਲਾਇਲਪੁਰ]] ਹੁਣ [[ਫ਼ੈਸਲਾਬਾਦ]] ਵਿੱਚ ਹੋਇਆ। ਨੁਸਰਤ ਦੇ ਪਿਤਾ ਫਤਿਹ ਅਲੀ ਖਾਨ ਵੀ ਇੱਕ ਸਫਲ ਗਾਇਕ ਸਨ। ਨੁਸਰਤ ਦੀ ਗਾਇਕੀ 'ਚ ਪਿਤਾ ਦੀ ਛਾਪ ਸਾਫ ਦਿਖਾਈ ਦਿੰਦੀ ਹੈ। ਜਦੋਂ ਹੋਸ਼ ਸੰਭਲੀ ਤਾਂ ਕੰਨਾਂ ਵਿੱਚ ਸੁਰੀਲੀਆਂ ਆਵਾਜ਼ਾਂ ਹੀ ਪਈਆਂ। ਘਰ ਵਿੱਚ ਪਿਤਾ ਮੁਹੰਮਦ ਫਕੀਰ ਹੁਸੈਨ ਅਤੇ ਚਾਚਾ ਮੁਹੰਮਦ ਬੂਟਾ ਕਾਦਰੀ ਗਾਉਂਦੇ ਸਨ। 10 ਕੁ ਸਾਲ ਦੀ ਉਮਰ ਵਿੱਚ ਜਦੋਂ ਹੋਸ਼ ਸੰਭਲੀ ਤਾਂ ਮੈਂ ਉਨ੍ਹਾਂਉਹਨਾਂ ਨਾਲ ਸਟੇਜਾਂ ’ਤੇ ਗਾ ਰਿਹਾ ਸੀ।
 
==ਕੈਰੀਅਰ==
ਨੁਸਰਤ ਦਾ ਕੈਰੀਅਰ 1965 ਤੋਂ ਸ਼ੁਰੂ ਹੋਇਆ। ਉਨ੍ਹਾਂਉਹਨਾਂ ਨੇ ਆਪਣੇ ਹੁਨਰ ਨਾਲ ਸੂਫੀਆਨਾ ਸੰਗੀਤ 'ਚ ਕਈ ਰੰਗ ਭਰੇ। ਉਨ੍ਹਾਂਉਹਨਾਂ ਦੀ ਗਾਇਕੀ ਦੇ ਦੀਵਾਨੇ ਹਰ ਦੇਸ਼ 'ਚ ਮਿਲ ਜਾਣਗੇ। ਕਵਾਲੀ ਨੂੰ ਨੌਜਵਾਨਾਂ ਵਿਚਕਾਰ ਲੋਕਪ੍ਰਿਯ ਨੁਸਰਤ ਨੇ ਹੀ ਬਣਾਇਆ। ਸੰਗੀਤ ਦੇ ਇਸ ਬੇਤਾਜ ਬਾਦਸ਼ਾਹ ਦੀ ਸਭ ਤੋਂ ਵੱਡੀ ਖੂਬੀ ਇਹ ਸੀ ਕਿ ਉਨ੍ਹਾਂਉਹਨਾਂ 'ਚ ਕੋਈ ਐਬ ਨਹੀਂ ਸੀ। ਇਸ ਸ਼ਖਸੀਅਤ 'ਤੇ ਲੋਕ ਹੈਰਾਨ ਹੋ ਜਾਂਦੇ ਸਨ। ਹਿੰਦੋਸਤਾਨ 'ਚ ਰਾਜ ਕਪੂਰ ਤੋਂ ਲੈ ਕੇ ਅਮਿਤਾਭ ਬੱਚਨ ਤੱਕ ਉਨ੍ਹਾਂਉਹਨਾਂ ਦੀ ਗਾਇਕੀ ਦੇ ਦੀਵਾਨੇ ਹਨ।
 
== ਐਲਬਮਾਂ / ਡਿਸਕੋਗ੍ਰਾਫੀ ==
* [[ਨੁਸਰਤ ਫ਼ਤਿਹ ਅਲੀ ਖ਼ਾਨ ਡਿਸਕੋਗ੍ਰਾਫੀ]]
 
==ਦੇਹਾਂਤ==
ਲਾਈਨ 32:
{{ਪੰਜਾਬੀ ਗਾਇਕ}}
{{ਪਿੱਠਵਰਤੀ ਗਾਇਕ}}
 
[[ਸ਼੍ਰੇਣੀ:ਸੰਗੀਤ]]
[[ਸ਼੍ਰੇਣੀ:ਗ਼ਜ਼ਲ ਗਾਇਕ]]