ਪਹਿਲਾ ਚੀਨ-ਜਾਪਾਨ ਯੁੱਧ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 3:
| image =[[File:First Sino-Japanese War.svg|300px|ਪਹਿਲੀ ਚੀਨ-ਜਾਪਾਨ ਯੁੱਧ, ਅਤੇ ਸੈਨਿਕਾ ਦਾ ਮਾਰਚ]]
| caption =
| date = 1 ਅਗਸਤ 1894  – 17 ਅਪਰੈਲ 1895
| place = [[ਕੋਰੀਆ]], [[ਮਨਚੂਰੀਆ]], [[ਤਾਇਵਾਨ]], [[ਪੀਲਾ ਸਾਗਰ]]
| casus =
| territory = [[ਕਿਉਇੰਗ ਸਾਮਰਾਜ]], [[ਤਾਇਵਾਨ]], [[ਪੈਨਗੂ]], ਅਤੇ ਜਾਪਾਨ ਦੇ ਬਾਦਸਾਹ
| result =
* ਜਾਪਾਨ ਜੇਤੂ;
ਲਾਈਨ 19:
|}}
 
'''ਚੀਨ-ਜਪਾਨ ਦਾ ਪਹਿਲਾ ਯੁੱਧ''' [[ਏਸ਼ੀਆ]] ਦੇ ਇਤਿਹਾਸ ਦੀ ਇਕਇੱਕ ਮਹੱਤਵਪੂਰਨ ਅਤੇ ਵਰਣਨਯੋਗ ਘਟਨਾ ਸੀ। ਇਸ ਯੁੱਧ ਨੇ [[ਜਪਾਨ]] ਨੂੰ ਏਸ਼ੀਆ ਦੀ ਇੱਕ ਮਹਾਨ ਸ਼ਕਤੀ ਬਣਾ ਦਿੱਤਾ।
==ਘਟਨਾਵਾਂ==
ਸੰਨ 1894-95 ਈ ਵਿੱਚ [[ਕੋਰੀਆ]] ਦੀ ਉੱਤਰੀ ਸੀਮਾ ਤੇ [[ਯਾਲੂ ਨਦੀ]] ਦੇ ਮੁਹਾਨੇ 'ਤੇ ਚੀਨੀ ਅਤੇ ਜਪਾਨੀ ਸੈਨਾਵਾਂ ਵਿਚ ਇਕਇੱਕ ਜਲ-ਯੁੱਧ ਹੋਇਆ ਅਤੇ ਯੁੱਧ ਵਿੱਚ ਜਪਾਨ ਦੀ ਸੈਨਾ ਨੇ ਚੀਨ ਦੇ ਜਹਾਜ਼ੀ ਬੇੜੇ ਨੂੰ ਨਸ਼ਟ ਕਰ ਦਿੱਤਾ। ਜਿਨੇ ਵੀ ਯੁੱਧ ਹੋਏ ਸਭ 'ਚ ਚੀਨ ਨੂੰ ਹਰ ਮਿਲੀ। ਜਪਾਨੀ ਸੈਨਾਪਤੀ ਮਾਰਸ਼ਲ [[ਓਆਮਾ]] ਨੇ [[ਲਿਆਓ-ਤੁੰਗ ਦੀਪ]] ਵਿੱਚ [[ਪੋਰਟ ਆਰਥਰ]] ਬੰਦਰਗਾਹ 'ਤੇ ਅਧਿਕਾਰ ਕਰ ਲਿਆ। ਇਸਤਰ੍ਹਾਂ [[ਕਿਆਂਗ ਚਾਓ]] ਅਤੇ [[ਟਾਕਿਨ]] ਦਾ ਪਤਨ ਹੋ ਗਿਆ। ਉੱਤਰ ਵਿੱਚ ਬਹੁਤ ਸਾਰੀਆਂ ਚੋਕੀਆਂ ਤੇ ਜਪਾਨ ਨੇ ਕਬਜ਼ਾ ਕਰ ਲਿਆ। 1895 ਦੇ ਅਰੰਭ ਵਿੱਚ ਜਾਪਾਨ ਨੇ [[ਸ਼ਾਂਟੁੰਗ]] ਤੱਕ ਪਹੁੰਚ ਗਈਆਂ। ੧੫15 ਫਰਵਰੀ ਤੱਕ [[ਵੇਈ-ਹਾਈ-ਵੇਈ]] ਦਾ ਪਤਨ ਹੋਣ ਤੋਂ ਬਾਅਦ ਜਪਾਨੀ ਸੈਨਾ [[ਪੀਕਿੰਗ]] ਤੱਕ ਵਧਣ ਲੱਗੀਆ। ਚੀਨ ਨੂੰ ਇਹ ਅਹਿਸਾਸ ਹੋਇਆ ਕਿ ਯੁੱਧ ਕਰਨਾ ਬੇਕਾਰ ਹੈ ਤੇ ਸੰਧੀ ਦੀ ਗੱਲਬਾਤ ਸ਼ੁਰੂ ਕੀਤੀ। ਚੀਨੀ ਅਧਿਕਾਰੀ [[ਲੀ-ਹੁੰਗ-ਚਾਂਗ]]<ref>[http://query.nytimes.com/mem/archive-free/pdf?res=950DEEDE1531E033A25753C3A9619C94659ED7CF "Japan Anxious for a Fight; The Chinese Are Slow and Not in Good Shape to Go to War,"] ''New York Times.'' July 30, 1894.</ref> ਮਾਰਚ 1895 ਵਿੱਚ ਜਾਪਾਨ ਦੇ ਪ੍ਰਧਾਨ ਮੰਤਰੀ [[ਇਤੋ]] ਨਾਲ ਸੰਧੀ ਵਾਸਤੇ ਆਇਆ ਤੇ ਪਹਿਲੇ ਯੁੱਧ ਦਾ ਅੰਤ ਹੋ ਗਿਆ।
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਏਸ਼ੀਆ ਦਾ ਇਤਿਹਾਸ]]
[[ਸ਼੍ਰੇਣੀ:ਵਿਕੀਪੀਡੀਆ ਏਸ਼ੀਆਈ ਮਹੀਨਾ]]