ਪੇਤਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 47:
| designation4_type =
}}
'''ਪੇਤਰਾ''' (Arabic: البترا, ''Al-Batrāʾ''; Ancient Greek: Πέτρα), ਮੂਲ ਨਾਂ '''ਰਕਮੂ''', [[ਜਾਰਡਨ]] ਦੇ [[ਮਆਨ ਸੂਬਾ|ਮਆਨ ਸੂਬੇ]] ਦਾ ਇਤਿਹਾਸਕ ਅਤੇ ਪੁਰਾਤਤਵੀ ਸ਼ਹਿਰ ਹੈ। ਇਹ ਸ਼ਹਿਰ ਆਪਣੀ ਵਲੱਖਣ ਪੱਥਰ ਨੂੰ ਕੱਟਕੇ ਬਣਾਈਆਂ ਗਈਆਂ ਇਮਾਰਤਾਂ ਲਈ ਮਸ਼ਹੂਰ ਹੈ। ਇਸ ਸ਼ਹਿਰ ਦਾ ਇੱਕ ਹੋਰ ਨਾਂ '''ਗੁਲਾਬੀ ਸ਼ਹਿਰ''' ਹੈ ਜੋ ਉਸ ਪੱਥਰ ਕਰਕੇ ਪਿਆ ਜਿਸ ਵਿੱਚੋਂ ਇਹ ਸ਼ਹਿਰ ਬਣਾਇਆ ਗਿਆ ਹੈ।
 
ਮੰਨਿਆ ਜਾਂਦਾ ਹੈ ਕਿ ਇਸਦੀ ਸਥਾਪਨਾ 312 ਈਪੂ ਵਿੱਚ ਅਰਬ ਨਬਾਤੀਆਂ ਦੀ ਰਾਜਧਾਨੀ ਵਜੋਂ ਹੋਈ ਸੀ।<ref>{{ਫਰਮਾ:Cite book|last=Seeger|first=Josh|title=Retrieving the Past: Essays on Archaeological Research and Methodolog|year=1996|publisher=Eisenbrauns|isbn=978-1575060125|url=http://books.google.co.uk/books?id=2PWC98JLn7QC&pg=PA56&lpg=PA56&dq=Petra+established+as+capital+century&source=bl&ots=N3QP2t7reB&sig=HF8nTJvP_HYaa4XsUT3BKPFXuVE&hl=en&sa=X&ei=l2gqUOiKF5OY1AX834CoBQ&ved=0CFQQ6AEwBg#v=onepage&q=Petra%20established%20as%20capital%20century&f=false|author2=Gus W. van Beek|page=56}}</ref> ਇਹ ਜਾਰਡਨ ਦਾ ਪ੍ਰਤੀਕ ਹੈ ਅਤੇ ਸੈਲਾਨੀਆਂ ਦੁਆਰਾ ਜਾਰਡਨ ਵਿੱਚ ਸਭ ਤੋਂ ਵੱਧ ਵੇਖੀ ਜਾਂਦੀ ਥਾਂ ਹੈ।<ref name="Jordan Tourism board">[http://www.visitjordan.com/Default.aspx?Tabid=63 Major Attractions: Petra], Jordan tourism board</ref> [[1985]] ਤੋਂ ਇਹ [[ਯੂਨੈਸਕੋ]] [[ਵਿਸ਼ਵ ਵਿਰਾਸਤ ਟਿਕਾਣਾ]] ਹੈ।
 
[[1812]] ਤੱਕ ਪੱਛਮੀ ਜਗਤ ਵਿੱਚ ਇਸ ਥਾਂ ਬਾਰੇ ਕੋਈ ਜਾਣਕਾਰੀ ਸੀ ਜਦੋਂ , ਸਵਿਸ ਖੋਜੀ ਜੋਹਾਨ ਲੁਡਵਿਗ ਬੁਰਖਾਰਡਟ ਨੇ ਇਸ ਬਾਰੇ ਜਾਣ-ਪਛਾਣ ਕਾਰਵਾਈ। ਯੂਨੈਸਕੋ ਨੇ ਇਸਨੂੰ "ਮਨੁੱਖ ਦੀ ਸਭਿਆਚਾਰਕਸੱਭਿਆਚਾਰਕ ਵਿਰਾਸਤ ਦੀਆਂ  ਸਭ ਤੋਂ ਅਨਮੋਲ ਥਾਵਾਂ ਵਿੱਚੋਂ ਇੱਕ" ਕਿਹਾ ਹੈ।<ref name="unesco">{{ਫਰਮਾ:Cite web|url=http://whc.unesco.org/archive/advisory_body_evaluation/326.pdf|title=UNESCO advisory body evaluation|format=PDF|accessdate=2011-12-05}}</ref> ਇਸਨੂੰ [[2007]] ਵਿੱਚ [[ਦੁਨੀਆਂ ਦੇ ਨਵੇਂ ਸੱਤ ਅਜੂਬੇ]] ਵਿੱਚ ਰੱਖਿਆ ਗਿਆ ਅਤੇ "ਸਮਿਥਸੋਨੀਅਨ ਰਸਾਲੇ" "ਮਰਨ ਤੋਂ ਪਹਿਲਾਂ ਵੇਖਣ ਵਾਲੀਆਂ 28 ਥਾਵਾਂ" ਵਿੱਚ ਰੱਖਿਆ ਸੀ।<ref>{{ਫਰਮਾ:Cite web|url=http://www.smithsonianmag.com/specialsections/lifelists/lifelist.html?onsite_source=relatedarticles&onsite_medium=internallink&onsite_campaign=SmithMag&onsite_content=28%20Places%20to%20See%20Before%20You%20Die%E2%80%94the%20Taj%20Mahal,%20Grand%20Canyon%20and%20More|title=28 Places to See Before You Die. Smithsonian Magazine|publisher=Smithsonianmag.com|accessdate=2014-02-06}}</ref>
 
==ਗੈਲਰੀ==