ਭਾਸ਼ਾ ਦਾ ਦਰਸ਼ਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) ਛੋNo edit summary |
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
||
ਲਾਈਨ 1:
'''ਭਾਸ਼ਾ ਦਾ ਦਰਸ਼ਨ''' ਜਾਂ '''ਭਾਸ਼ਾ ਦਾ ਫ਼ਲਸਫ਼ਾ''' ਭਾਸ਼ਾ ਅਤੇ ਅਸਲੀਅਤ ਦੇ ਵਿਚਕਾਰ ਸਬੰਧਾਂ ਦੀ ਪੜਚੋਲ ਕਰਦਾ ਹੈ। ਖਾਸ ਤੌਰ 'ਤੇ, ਭਾਸ਼ਾ ਦਾ ਫ਼ਲਸਫ਼ਾ
ਭਾਸ਼ਾ ਦੇ ਫ਼ਲਸਫ਼ੇ ਵਿੱਚ ਸਭ ਤੋਂ ਵੱਧ ਧਿਆਨ ਮੱਲਣ ਵਾਲਾ ਵਿਸ਼ਾ ਅਰਥ ਦੀ ਪ੍ਰਕਿਰਤੀ ਹੈ, ਅਰਥਾਤ "ਅਰਥ" ਕੀ ਹੈ, ਅਤੇ ਉਦੋਂ ਸਾਡਾ ਕੀ ਭਾਵ ਹੁੰਦਾ ਹੈ ਜਦੋਂ ਅਸੀਂ ਅਰਥ ਬਾਰੇ ਗੱਲ ਕਰਦੇ ਹਾਂ। ਇਸ ਖੇਤਰ ਅੰਦਰਲੇ ਵਿੱਚ ਮੁੱਦਿਆਂ ਵਿੱਚ ਸ਼ਾਮਲ ਹਨ: ਸਿਨੋਨੀਮੀ ਦੀ ਪ੍ਰਕਿਰਤੀ, ਅਰਥ ਦੇ ਮੂਲ, ਅਤੇ ਸਾਡੀ ਅਰਥ ਦੀ ਸਮਝ। ਭਾਸ਼ਾ ਦੇ ਦਾਰਸ਼ਨਿਕਾਂ ਲਈ ਵਿਸ਼ੇਸ਼ ਦਿਲਚਸਪੀ ਦਾ
ਦੂਜਾ, ਉਹ ਬਿਹਤਰ ਢੰਗ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਨ ਕਿ ਸੰਚਾਰ ਵਿੱਚ ਭਾਸ਼ਣਕਾਰ ਅਤੇ ਸਰੋਤਿਆਂ ਦੁਆਰਾ ਕੀ ਕੀਤਾ ਜਾਂਦਾ ਹੈ, ਅਤੇ ਇਹ ਕਿਵੇਂ ਸਮਾਜਿਕ ਤੌਰ 'ਤੇ ਵਰਤਿਆ ਜਾਂਦਾ ਹੈ। ਖਾਸ ਦਿਲਚਸਪੀਆਂ ਵਿੱਚ ਭਾਸ਼ਾ ਸਿੱਖਣਾ, ਭਾਸ਼ਾਈ ਰਚਨਾਵਾਂ ਅਤੇ ਭਾਸ਼ਣ ਦੇ ਕਾਰਜ ਸ਼ਾਮਲ ਹੋ ਸਕਦੇ ਹਨ।
ਤੀਜਾ, ਉਹ ਜਾਣਨਾ ਚਾਹੁੰਦੇ ਹਨ ਕਿ ਭਾਸ਼ਾ, ਸਪੀਕਰ ਅਤੇ ਇੰਟਰਪ੍ਰੈਟਰ ਦੋਨਾਂ ਦੇ ਵਿਚਾਰਾਂ ਨਾਲ ਕਿਵੇਂ ਸੰਬੰਧਤ ਹੈ। ਦੂਜੇ ਸ਼ਬਦਾਂ ਵਿੱਚ ਸ਼ਬਦਾਂ ਦੇ ਸਫਲ ਅਨੁਵਾਦ ਦੇ ਆਧਾਰ ਖਾਸ ਦਿਲਚਸਪੀ ਵਾਲੇ ਹਨ।
ਲਾਈਨ 9:
==ਹਵਾਲੇ==
{{ਹਵਾਲੇ}}
[[ਸ਼੍ਰੇਣੀ:ਭਾਸ਼ਾ ਵਿਗਿਆਨ]]
|