ਭਿੰਨਰੂਪਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
[[File:Diamond and graphite.jpg|thumb|300px|ਹੀਰਾ ਅਤੇ ਗਰੇਫ਼ਾਈਟ ਦਾ ਰੂਪ]]
'''ਭਿੰਨਰੂਪਤਾ''' ਤੱਤਾਂ ਦਾ ਉਹ ਗੁਣ ਜਿਸ ਕਾਰਨ ਉਹ ੲਿੱਕਇੱਕ ਤੋਂ ਵੱਧ ਅਜਿਹੇ ਰੂਪਾਂ ਵਿੱਚ ਮਿਲਦਾ ਹੈ ਜਿਹਨਾਂ ਦੇ ਭੌਤਿਕ ਗੁਣ ਤਾਂ ਵੱਖ ਵੱਖ ਹੁੰਦੇ ਹਨ ਪਰ ਰਸਾਇਣਿਕ ਗੁਣ ਇੱਕ ਸਮਾਨ ਹੁੰਦੇ ਹਨ। ਅਜਿਹੇ ਰੂਪਾਂ ਨੂੰ ਭਿੰਨਰੂਪਤਾ ਕਹਿੰਦੇ ਹਨ। [[ਕਾਰਬਨ]] ਦੇ ਭਿੰਨ ਰੂਪ, [[ਹੀਰਾ]], [[ਗਰੇਫ਼ਾਈਟ]], [[ਲੱਕੜੀ]] ਅਤੇ [[ਕੋਲਾ]] ਹਨ। [[ਫ਼ਾਸਫ਼ੋਰਸ]], [[ਸਲਫ਼ਰ]], [[ਲੋਹਾ]] ਅਤੇ [[ਟੀਨ|ਟਿੰਨ]] ਸਾਰੇ ਤੱਤ ਠੋਸ ਅਵਸਥਾ ਵਿੱਚ ਭਿੰਨ ਰੂਪਤਾ ਦਿਖਾਉਂਦੇ ਹਨ। ਸਲਫ਼ਰ ਤਰਲ ਅਵਸਥਾ ਵਿੱਚ ਭਿੰਨਰੂਪਤਾ ਦਰਸਾਉਂਦਾ ਹੈ। ਗੈਸੀ ਰੂਪ ਵਿੱਚ ਵਾਯੂਮੰਡਲ ਵਿੱਚ [[ਆਕਸੀਜਨ]] ਦੋ ਭਿੰਨ ਰੂਪ ਵਿੱਚ ਮਿਲਦੀ ਹੈ ਜਿਵੇਂ ਕਿ [[ਆਕਸੀਜਨ]] ਅਤੇ [[ਓਜ਼ੋਨ]]।<ref>Allotrope in ''IUPAC Compendium of Chemical Terminology'', Electronic/ version, http://goldbook.iupac.org/A00243.html. Accessed March 2007.</ref>
;ਕਾਰਬਨ ਤੱਤ ਦੋ ਭਿੰਨ ਰੂਪਾਂ ਵਿੱਚ ਮਿਲਦਾ ਹੈ:
#ਕ੍ਰਿਸਟਲੀ ਰੂਪ (ਰਵੇਦਾਰ ਰੂਪ) ਇਸ ਰੂਪ ਵਿੱਚ ਕਾਰਬਨ ਦੇ ਪ੍ਰਮਾਣੂ ਕਿਸੇ ਨਿਯਮਿਤ ਰੂਪ ਵਿੱਚ ਬੰਨੇ ਹੁੰਦੇ ਹਨ। ਹੀਰਾ ਅਤੇ ਗਰੇਫ਼ਾਈਟ ਕਾਰਬਨ ਦੇ ਦੋ ਕ੍ਰਿਸਟਲੀ ਰੂਪ ਹਨ।