ਮਾਲਵਿਕਾਗਨਿਮਿਤਰਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
'''ਮਾਲਵਿਕਾਗਨਿਮਿਤਰਮ''' (ਦੇਵਨਾਗਰੀ: मालविकाग्निमित्रम्, ਭਾਵ ਮਾਲਵਿਕਾ ਅਤੇ ਅਗਨੀਮਿਤਰ) [[ਕਾਲੀਦਾਸ]] ਦਾ ਪਹਿਲਾ [[ਸੰਸਕ੍ਰਿਤ ਡਰਾਮਾ]] ਹੈ।<ref>[http://granthalaya.org/cgi-bin/koha/opac-detail.pl?biblionumber=91944 THE MALAVIKAGNIMITRAM मालविकाग्निमित्रम् by KALIDASA ]</ref> ਇਸ ਵਿੱਚ ਮਾਲਵਦੇਸ਼ ਦੀ ਰਾਜਕੁਮਾਰੀ ਮਾਲਵਿਕਾ ਅਤੇ ਵਿਦੀਸ਼ਾ ਦੇ ਰਾਜੇ ਅਗਨੀਮਿਤਰ ਦਾ ਪ੍ਰੇਮ ਅਤੇ ਉਨ੍ਹਾਂਉਹਨਾਂ ਦੇ ਵਿਆਹ ਦਾ ਵਰਣਨ ਹੈ।
 
ਇਹ ਸ਼ਿੰਗਾਰ ਰਸ ਪ੍ਰਧਾਨ ਪੰਜ ਅੰਕਾਂ ਦਾ ਡਰਾਮਾ ਹੈ। ਇਹ ਕਾਲੀਦਾਸ ਦੀ ਪਹਿਲੀ ਨਾਟ ਰਚਨਾ ਹੈ ; ਇਸ ਲਈ ਇਸ ਵਿੱਚ ਉਹ ਮਿਠਾਸ ਅਤੇ ਸੁਹਜਾਤਮਕ ਰਸ ਨਹੀਂ ਜੋ [[ਵਿਕਰਮੋਰਵਸ਼ੀ]] ਅਤੇ [[ਅਭਿਗਿਆਨਸ਼ਾਕੁੰਤਲਮ]] ਵਿੱਚ ਹੈ। ਵਿਦੀਸ਼ਾ ਦਾ ਰਾਜਾ ਅਗਨੀਮਿਤਰ ਇਸ ਡਰਾਮੇ ਦਾ ਨਾਇਕ ਹੈ ਅਤੇ ਵਿਦਭ੍ਰਰਾਜ ਦੀ ਸਕੀ ਭੈਣ ਮਾਲਵਿਕਾ ਇਸ ਦੀ ਨਾਇਕਾ ਹੈ। ਇਸ ਡਰਾਮੇ ਵਿੱਚ ਇਨ੍ਹਾਂ ਦੋਨਾਂ ਦੀ ਪ੍ਰੇਮ ਕਥਾ ਹੈ। ”