"ਨਾਟਕ" ਦੇ ਰੀਵਿਜ਼ਨਾਂ ਵਿਚ ਫ਼ਰਕ

8 bytes removed ,  1 ਸਾਲ ਪਹਿਲਾਂ
ਕੋਈ ਸੋਧ ਸਾਰ ਨਹੀਂ
(2409:4055:696:BDF3:0:0:1313:58B1 (ਗੱਲ-ਬਾਤ) ਦੀ ਸੋਧ 477597 ਨਕਾਰੀ)
ਟੈਗ: Undo
ਟੈਗ: 2017 source edit
ਵਿਸ਼ਾ, ਉਦੇਸ਼, ਪਲਾਟ, ਚਰਿੱਤਰ ਚਿਤਰਣ, ਸੰਵਾਦ, ਵਾਤਾਵਰਣ, ਸ਼ੈਲੀ, ਰੰਗ ਮੰਚ ਆਦਿ
 
== * [[ਨਾਟਕ ਦੇ ਰੂਪ]] ==
=== ਇਕਾਂਗੀ ਨਾਟਕ===
ਇਕਾਂਗੀ ਨਾਟਕ ਤੋਂ ਭਾਵ ਇੱਕ ਅੰਗ ਵਿਚ ਰੰਗਮੰਚ ਤੇ ਪੇਸ਼ ਕੀਤੀ ਗਈ ਝਾਕੀ ਜਿਸ ਵਿਚ ਨਾਟਕ ਦੀਆਂ ਘਟਨਾਵਾਂ ਇੱਕ ਹੀ ਸਥਾਨ ਤੇ ਵਾਪਰਦੀਆਂ ਹਨ।  ਇਕਾਂਗੀ ਅਤੇ ਨਾਟਕ ਦੋਵੇਂ ਇੱਕ ਦੂਜੇ ਤੋਂ ਵੱਖ ਹਨ।   ਇਕਾਂਗੀ ਨਾਟਕ ਦਾ ਇੱਕ ਭਾਗ ਹੈ ਜਿਸ ਵਿਚ ਨਾਟਕ ਦੇ ਸਾਦੇ ਤੱਤ ਮੌਜੂਦ ਹੁੰਦੇ ਹਨ ਪਰ ਇਕਾਂਗੀ ਨਾਟਕ ਤੋਂ ਆਕਾਰ ਵਿਚ ਛੋਟੀ ਹੁੰਦੀ ਹੈ ਇਕਾਂਗੀ ਦਾ ਸਮਾਂ ਲਗਭਗ 45 ਮਿੰਟ ਨਿਸਚਿਤ ਕੀਤਾ ਗਿਆ ਹੈ ਪਰ ਵਰਤਮਾਨ ਸਮੇਂ ਵਿਚ ਇਕਾਂਗੀ ਨੂੰ 20 -25 ਮਿੰਟਾ ਦੇ ਵਿਚ ਰੰਗਮੰਚ ਤੇ ਪਾਤਰਾਂ ਰਾਹੀਂ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ।  ਇਕਾਂਗੀ ਦਾ ਆਕਾਰ ਨਿੱਕਾ ਹੋਣ ਕਰਕੇ ਇਹ ਦਰਸ਼ਕਾਂ ਦੀ ਹਰਮਨ ਪਿਆਰੀ ਵੰਨਗੀ ਸਿੱਧ ਹੋਈ ਹੈ।   ਇਕਾਂਗੀ ਜੀਵਨ ਦੀ ਕਿਸੇ ਇੱਕ ਘਟਨਾ ਨੂੰ ਪਾਤਰਾਂ ਦੇ ਸਮੂਹ ਦੁਆਰਾ ਰੰਗਮੰਚ ਤੇ ਪੇਸ਼ ਕੀਤੀ ਜਾਂਦੀ ਹੈ।  ਜਿਸ ਵਿਚ ਪਾਤਰਾਂ ਦੇ ਸੰਘਰਸ਼ ਦੁਆਰਾ ਕਿਸੇ ਸਮੱਸਿਆਂ ਨੂੰ ਹੱਲ ਕੀਤਾ ਜਾਂਦਾ ਹੈ ਅਤੇ ਦਰਸ਼ਕ ਵਰਗ ਨੂੰ ਸਿੱਖਿਆ ਦਿੱਤੀ ਜਾਂਦੀ ਹੈ।