ਮਾਨੁਸ਼ੀ ਛਿੱਲਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 26:
== ਪੇਜੈਂਟਰੀ ==
ਪੇਜੈਂਟਰੀ ਵਿਚ ਮਾਨੁਸ਼ੀ ਦਾ ਸਫ਼ਰ ਐਫਬੀਬੀ ਕੈਂਪਸ ਪ੍ਰਿੰਸੈਸ 2016 ਨਾਲ ਸ਼ੁਰੂ ਹੋਇਆ ਸੀ, ਜਿਥੇ ਉਸਨੂੰ ਮਿਸ ਇੰਡੀਆ ਆਰਗੇਨਾਈਜ਼ੇਸ਼ਨ ਦੁਆਰਾ ਦਸੰਬਰ, 2016 ਵਿੱਚ ਆਯੋਜਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦੀ ਫਾਈਨਲਿਸਟ ਵਿੱਚ ਸ਼ੁਮਾਰ ਕੀਤਾ ਗਿਆ ਸੀ।<ref name="TOI_Manushi Pulse Fest">{{cite web|url=http://beautypageants.indiatimes.com/miss-world/manushi-chhillars-incredible-journey-from-campus-princess-to-miss-world/articleshow/61722141.cms|title=Manushi Chhillar’s incredible journey from Campus Princess to Miss World|date=20 November 2017|work=The Times of India|accessdate=6 January 2018}}</ref> ਇਸ ਤੋਂ ਬਾਅਦ, ਉਸਨੇ ਅਪ੍ਰੈਲ 2017 ਵਿੱਚ ਐਫਬੀਬੀ ਫੇਮਿਨਾ ਮਿਸ ਇੰਡੀਆ ਹਰਿਆਣਾ ਦਾ ਖ਼ਿਤਾਬ ਜਿੱਤਿਆ। ਮਾਨੁਸ਼ੀ ਨੇ ਸਾਲਾਨਾ [[ਫੈਮਿਨਾ ਮਿਸ ਇੰਡੀਆ]] ਮੁਕਾਬਲੇ ਵਿੱਚ ਹਰਿਆਣਾ ਰਾਜ ਦੀ ਨੁਮਾਇੰਦਗੀ ਕੀਤੀ ਅਤੇ ਫਾਈਨਲ ਵਿੱਚ ਉਸਨੂੰ 25 ਜੂਨ 2017 ਨੂੰ [[ਫੈਮਿਨਾ ਮਿਸ ਇੰਡੀਆ 2017]] ਦਾ ਤਾਜ ਪਹਿਨਾਇਆ ਗਿਆ।<ref>{{cite web|url=http://beautypageants.indiatimes.com/miss-india/haryana-is-a-state-of-farmers-and-fighters-manushi-chillar/articleshow/59052996.cms|title=Haryana is a state of farmers and fighters: Manushi Chhillar|date=8 June 2017|website=The Times of India}}</ref> ਮੁਕਾਬਲੇ ਦੌਰਾਨ, ਛਿੱਲਰ ਨੂੰ ਮਿਸ ਫੋਟੋਜੈਨਿਕ,<ref>{{cite web|url=http://www.fashionoomph.com/manushi-chhillar-beauty-brain-indias-hope-miss-world-2017/|title=Manushi Chhillar – India's Hope at Miss World 2017|date=13 October 2017|publisher=Fashion Oomph!}}</ref> ਦਾ ਤਾਜ ਪਹਿਨਾਇਆ ਗਿਆ ਅਤੇ ਮੁਕਾਬਲਾ ਜਿੱਤਣ ਦੇ ਨਾਲ ਨਾਲ ਮਿਸ ਵਰਲਡ 2017 ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਦਾ ਹੱਕ ਪ੍ਰਾਪਤ ਕੀਤਾ।<ref name="auto">{{cite news|url=http://m.indiatimes.com/entertainment/celebs/leaving-behind-29-contestants-haryana-girl-manushi-chhillar-wins-54th-femina-miss-india-title-324639.html|title=Leaving Behind 29 Contestants, Haryana Girl Manushi Chhillar Wins 54th Femina Miss India Title|date=26 June 2017|website=The Times of India}}</ref><ref>{{cite web|url=https://in.news.yahoo.com/manushi-chhillar-haryana-wins-title-025806631.html|title=Manushi Chhillar from Haryana wins the title of Miss India 2017|date=26 June 2017|publisher=[[Yahoo! News]]}}</ref><ref>{{cite web|url=http://www.easternmirrornagaland.com/my-idol-is-reita-faria-miss-india-world-winner-manushi-chhillar/|title=My idol is Reita Faria: Miss India World Winner Manushi chhillar|date=28 June 2017|work=Eastern Mirror}}</ref><ref>{{cite news|url=http://indiatoday.intoday.in/story/miss-india-2017-winner-announced-lifest/1/987365.html|title=Manushi Chhillar from Haryana wins the title of Miss India 2017|date=25 June 2017|work=[[India Today]]}}</ref>
 
=== ਮਿਸ ਵਰਲਡ 2017 ===
ਮਾਨੁਸ਼ੀ ਛਿੱਲਰ ਨੇ ਮਿਸ ਵਰਲਡ 2017 ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ, ਜਿਥੇ ਉਹ ਚੋਟੀ ਦੇ ਮਾਡਲ, ਪੀਪਲਜ਼ ਚੁਆਇਸ, ਅਤੇ ਮਲਟੀਮੀਡੀਆ ਮੁਕਾਬਲਿਆਂ ਵਿੱਚ ਸੈਮੀਫਾਈਨਲ ਬਣੀ, ਅਤੇ ਗਰੁੱਪ ਨੌਂ ਵਿੱਚੋਂ ਹੈਡ-ਟੂ-ਹੈਡ ਚੈਲੇਂਜ ਦੀ ਜੇਤੂ ਸੀ ਅਤੇ ਬਿਊਟੀ ਵਿਦ ਪਰਪਸ ਨਾਲ ਸਹਿ-ਜੇਤੂ ਰਹੀ। ਉਹ ਮਿਸ ਵਰਲਡ ਵਿਖੇ ਬਿਊਟੀ ਵਿਦ ਪਰਪਸ ਜਿੱਤਣ ਵਾਲੀ ਚੌਥੀ ਭਾਰਤੀ ਹੈ ਅਤੇ ਮਿਸ ਵਰਲਡ ਅਤੇ ਬਿਊਟੀ ਵਿਦ ਪਰਪਸ ਸਾਂਝੇ ਤੌਰ ਤੇ ਜਿੱਤਣ ਵਾਲੀ ਪਹਿਲੀ ਭਾਰਤੀ ਹੈ। ਉਸਨੇ ਇਹ ਕਹਿ ਕੇ ਮੁਕਾਬਲਾ ਜਿੱਤਿਆ ਕਿ ਇੱਕ ਮਾਂ ਦੀ ਨੌਕਰੀ ਸਭ ਤੋਂ ਵੱਧ ਤਨਖਾਹ ਦੀ ਹੱਕਦਾਰ ਹੈ। ਮਾਨੁਸ਼ੀ ਦਾ ਬਿਊਟੀ ਵਿਦ ਪਰਪਸ ਪ੍ਰੋਜੈਕਟ ਸ਼ਕਤੀ ਪ੍ਰੋਜੈਕਟ ਸੀ। ਮੁਹਿੰਮ ਦਾ ਟੀਚਾ ਮਾਹਵਾਰੀ ਸਫਾਈ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ।<ref>{{cite news|url=http://gulfnews.com/life-style/glamour/fashion/miss-india-world-2017-manushi-chhillar-on-her-mission-1.2051867|title=Miss India World 2017 Manushi Chhillar on her mission|date=2 July 2017|work=[[Gulf News]]|accessdate=2 July 2017}}</ref> ਉਸਨੇ ਪ੍ਰੋਜੈਕਟ ਲਈ 20 ਦੇ ਕਰੀਬ ਪਿੰਡਾਂ ਦਾ ਦੌਰਾ ਕੀਤਾ ਅਤੇ 5000 ਤੋਂ ਵੱਧ ਔਰਤਾਂ ਦਾ ਇਲਾਜ ਕੀਤਾ।<ref>{{cite web|url=http://beautypageants.indiatimes.com/miss-india/i-am-going-to-make-sure-that-the-world-remembers-india-manushi-chhillar/articleshow/61169387.cms|title=I am going to make sure that the world remembers India: Manushi Chhillar|date=22 October 2017|website=The Times of India}}</ref>
 
==ਹਵਾਲੇ==