ਪੂਰਨ ਭਗਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
+image #WPWP
ਲਾਈਨ 1:
<br />
[[ਤਸਵੀਰ:Punjabi_Qissa_-_Puran_Bhagat_(Cover)_-_1.jpg|thumb|[[ਕਾਦਰਯਾਰ]] ਦੇ ਲਿਖੇ ਪੰਜਾਬੀ ਕਿੱਸੇ ਪੂਰਨ ਭਗਤ ਦੇ ਇੱਕ ਐਡੀਸ਼ਨ ਦਾ ਕਵਰ]]
'''ਪੂਰਨ ਭਗਤ''' ਇੱਕ ਪੰਜਾਬੀ ਦੀ ਪੁਰਾਣੀ ਲੋਕ-ਗਾਥਾ ਹੈ ਅਤੇ ਇਹ ਲੋਕ-ਕਹਾਣੀ "ਪੂਰਨ" ਤੇ ਅਧਾਰਿਤ ਹੈ ਜਿਸ ਦਾ ਪਿਤਾ, ਸਲਵਾਨ, [[ਸਿਆਲਕੋਟ]] ਦਾ ਰਾਜਾ ਸੀ। ਸਿਆਲਕੋਟ ਦੇ ਇਸ ਰਾਜਕੁਮਾਰ, ਪੂਰਨ ਨੂੰ ਅੱਜ ਦੇ ਸਮੇਂ ਵਿੱਚ "ਬਾਬਾ ਸਹਿਜ ਨਾਥ ਜੀ" ਵਜੋਂ ਪੁਜਿਆ ਜਾਂਦਾ ਹੈ। ਇਸ ਕਥਾ ਤੇ ਅਧਾਰਿਤ ਕਿੱਸਾ [[ਕਾਦਰਯਾਰ]] ਦੁਆਰਾ ਰਚਿਆ ਗਿਆ। ਪੂਰਨ ਭਗਤ ਦੀ ਕਥਾ ਮੂਲ ਰੂਪ ਵਿਚ ਇੱਕ ਦੰਦ-ਕਥਾ ਹੈ।<ref>{{Cite book|title=ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਜਿਲਦ 7|last=ਬੇਦੀ ਵਣਜਾਰਾ|first=ਸੋਹਿੰਦਰ|publisher=ਨੈਸ਼ਨਲ ਬੁਕ ਸ਼ਾਪ|year=2010|isbn=81-7116-164-2|location=ਦਿੱਲੀ|pages=1719|quote=|via=}}</ref>