ਬਾਣਭੱਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
No edit summary
ਲਾਈਨ 23:
|}}
 
'''ਬਾਣਭੱਟ''' ({{lang-hi|बाणभट्ट}}) ਇੱਕ [[ਸੰਸਕ੍ਰਿਤ]] [[ਸਾਹਿਤਕਾਰ]] ਅਤੇ [[ਹਰਸ਼ਵਰਧਨ]] ਦਾ [[ਰਾਜਕਵੀ]] ਸੀ। ਉਸ ਦਾ ਸਮਾਂ ਸੱਤਵੀਂ ਸ਼ਤਾਬਦੀ ਹੈ। ਇਸ ਸਮੇਂ ਸੰਸਕ੍ਰਿਤ ਸਾਹਿਤ ਦੀ ਬਹੁਤ ਉੱਨਤੀ ਹੋਈ। ਉਸ ਦੇ ਦੋ ਪ੍ਰਮੁੱਖ ਗਰੰਥ ਹਨ: ''[[ਹਰਸ਼ਚਰਿਤ]]'' ਅਤੇ ''[[ਕਾਦੰਬਰੀ]]''। ਕਾਦੰਬਰੀ ਨੂੰ ਖਤਮ ਕਰਨ ਤੋਂ ਪਹਿਲਾਂ ਬਾਣ ਦੀ ਮੌਤ ਹੋ ਗਈ ਅਤੇ ਇਹ ਉਸਦੇ ਬੇਟੇ ਭੂਸ਼ਣਭੱਟ ਨੇ ਪੂਰਾ ਕੀਤਾ। ਇਹ ਦੋਵੇਂ ਰਚਨਾਵਾਂ ਸੰਸਕ੍ਰਿਤ ਸਾਹਿਤ ਦੀਆਂ ਉੱਘੀਆਂ ਲਿਖਤਾਂ ਹਨ।<ref name="Datta1988">{{cite book|author=Amaresh Datta|title=Encyclopaedia of Indian Literature: devraj to jyoti|url=https://books.google.com/books?id=zB4n3MVozbUC&pg=PA1339|year=1988|publisher=Sahitya Akademi|isbn=978-81-260-1194-0|pages=1339–}}</ref>
 
''ਕਾਦੰਬਰੀ'' ਦੁਨੀਆਂ ਦਾ ਪਹਿਲਾ ਨਾਵਲ ਮੰਨਿਆ ਜਾਂਦਾ ਹੈ।{{ਹਵਾਲਾ ਲੋੜੀਂਦਾ}}
 
[[ਸ਼੍ਰੇਣੀ:ਭਾਰਤੀ ਲੇਖਕ]]