"ਲਾਮਾ" ਦੇ ਰੀਵਿਜ਼ਨਾਂ ਵਿਚ ਫ਼ਰਕ

#WLF
(#WLF)
 
[[ਤਸਵੀਰ:Lama debating.jpg|right|thumb|ਤਿੱਬਤ ਦੇ ਇੱਕ ਮਠ ਵਿੱਚ, ਕੁਝ ਲਾਮੇ ਵਿਚ ਧਾਰਮਿਕ ਸਵਾਲਾਂ ਤੇ ਚਰਚਾ ਕਰਦੇ ਹੋਏ।]]
'''ਲਾਮਾ''' [[ਤਿੱਬਤੀ]] [[ਬੁੱਧ]] ਧਰਮ ਦੇ ਕਿਸੇ ਸਾਧੂ ਜਾਂ ਧਰਮ ਗੁਰੂ ਦੇ ਸਤਿਕਾਰ ਵਿਚ ਵਰਤਿਆ ਜਾਣ ਵਾਲਾ ਸ਼ਬਦ ਹੈ। ਇਹ ਨਾਮ ਸੰਸਕ੍ਰਿਤ ਸ਼ਬਦ ਗੁਰੂ ਦੇ ਸਮਾਨ ਹੈ।<ref name="brit">[http://www.britannica.com/EBchecked/topic/328400/lama "lama"] from [[Encyclopædia Britannica]]</ref> ਲਾਮਾ ਕਈ ਪ੍ਰਕਾਰ ਅਤੇ ਸ਼੍ਰੇਣੀਆਂ ਦੇ ਹੋ ਸਕਦੇ ਹਨ ਜਿਵੇਂ [[ਪੰਚੇਨ ਲਾਮਾ]],[[ਦਲਾਈ ਲਾਮਾ]], [[ਕਰਮਾਪਾ ਲਾਮਾ]] ਆਦਿ।
[[File:A Buddhist lama.jpg|thumb|ਬੁੱਧ ਲਾਮਾ]]
 
==ਹਵਾਲੇ==
{{ਹਵਾਲੇ}}