12 ਅਕਤੂਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਵਾਕਿਆ: clean up ਦੀ ਵਰਤੋਂ ਨਾਲ AWB
ਲਾਈਨ 7:
* [[1710]] – [[ਸਰਹਿੰਦ ਦੀ ਲੜਾਈ]] ਸ਼ੁਰੂ ਹੋਈ।
* [[1792]]– [[ਅਮਰੀਕਾ]] ਦੀ ਖੋਜ ਕਰਨ ਵਾਲੇ [[ਕਰਿਸਟੋਫ਼ਰ ਕੋਲੰਬਸ]] ਨੂੰ ਸਮਰਪਤ ਪਹਿਲਾ ਬੁਤ [[ਬਾਲਟੀਮੋਰ]] ਵਿੱਚ ਲਾਇਆ ਗਿਆ।
* [[1915]]– ਅਮਰੀਕਨ ਰਾਸ਼ਟਰਪਤੀ [[ਫ਼ਰੈਂਕਲਿਨ ਡੀ ਰੂਜ਼ਵੈਲਟ]] ਨੇ ਅਪਣੇਆਪਣੇ ਆਪ ਨੂੰ ਦੋਹਰੇ ਸ਼ਹਿਰੀ ਮੰਨਣ ਵਾਲਿਆਂ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਸਾਰੇ ਖ਼ੁਦ ਨੂੰ ਸਿਰਫ਼ ਅਮਰੀਕਨ ਸਮਝਿਆ ਕਰਨ।
* [[1920]]– [[ਅਕਾਲ ਤਖ਼ਤ]] ਸਾਹਿਬ ਉੱਤੇ ਸਿੱਖਾਂ ਦਾ ਕਬਜ਼ਾ।
* [[1921]] – [[ਸਾਕਾ ਨਨਕਾਣਾ ਸਾਹਿਬ]]: ਸੈਸ਼ਨ ਜੱਜ ਨੇ ਮਹੰਤ ਅਤੇ ਸੱਤ ਸਾਥੀਆਂ ਨੂੰ ਫਾਂਸੀ ਅਤੇ ਸਜ਼ਾ ਸੁਣਾਈ।
* [[1923]]– [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ]] ਤੇ [[ਸ਼੍ਰੋਮਣੀ ਅਕਾਲੀ ਦਲ]] ਗ਼ੈਰ ਕਾਨੂੰਨੀ ਕਰਾਰ ਦਿਤੇ।
* [[1933]]– [[ਅਮਰੀਕਾ]] ਦੇ ਟਾਪੂ [[ਅਲਕਾਤਰਾਜ਼]] ਵਿੱਚ ਸੱਭਸਭ ਤੋਂ ਵਧ ਸੁਰੱਖਿਆ ਵਾਲੀ ਜੇਲ ਬਣਾਈ ਗਈ।
* [[1960]]– [[ਰੂਸ]] ਦੇ ਰਾਸ਼ਟਰਪਤੀ [[ਨਿਕੀਤਾ ਖਰੁਸ਼ਚੇਵ]] ਨੇ [[ਸੰਯੁਕਤ ਰਾਸ਼ਟਰ|ਯੂ.ਐਨ.ਓ.]] ਦੀ ਜਨਰਲ ਅਸੈਂਬਲੀ ਦੀ ਇੱਕ ਬੈਠਕ ਵਿੱਚ ਇੱਕ ਝਗੜੇ ਸਮੇਂ ਅਪਣੀਆਪਣੀ ਜੁੱਤੀ ਲਾਹ ਕੇ ਅਪਣੇਆਪਣੇ ਡੈਸਕ ਉੱਤੇ ਮਾਰੀ।
* [[1971]]– [[ਅਮਰੀਕਾ]] ਦੀ ਪਾਰਲੀਮੈਂਟ ਨੇ 23 ਦੇ ਮੁਕਾਬਲੇ 354 ਵੋਟਾਂ ਨਾਲ ਸਾਰੇ ਸ਼ਹਿਰੀਆਂ ਵਾਸਤੇ ਬਰਾਬਰ ਦੇ ਹਕੂਕ ਦਾ ਬਿੱਲ ਪਾਸ ਕੀਤਾ।
* [[1984]]– [[ਆਇਰਸ਼ ਰੀਪਬਲਿਕ ਆਰਮੀ]] ਨੇ ਬੰਬ ਚਲਾ ਕੇ [[ਬਰਤਾਨੀਆ ਰਾਜ|ਬਰਤਾਨਵੀ]] ਪ੍ਰਾਈਮ ਮਨਿਸਟਰ [[ਮਾਰਗਰੈੱਟ ਥੈਚਰ]] ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ; ਥੈਚਰ ਆਪ ਤਾਂ ਬਚ ਗਈ ਪਰ 5 ਹੋਰ ਸ਼ਖ਼ਸ ਮਾਰੇ ਗਏ।