1917: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਘਟਨਾ: clean up ਦੀ ਵਰਤੋਂ ਨਾਲ AWB
ਛੋ →‎ਘਟਨਾ: clean up ਦੀ ਵਰਤੋਂ ਨਾਲ AWB
 
ਲਾਈਨ 2:
'''1917''' [[20ਵੀਂ ਸਦੀ]] ਅਤੇ [[1910 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸੋਮਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[16 ਫ਼ਰਵਰੀ]] – [[ਸਪੇਨ]] ਦੇ ਸ਼ਹਿਰ [[ਮੈਡਰਿਡ]] ਵਿਚਵਿੱਚ 425 ਸਾਲ ਬਾਅਦ ਪਹਿਲਾ ਸਾਇਨਾਗਾਗ (ਯਹੂਦੀ ਗਿਰਜਾ ਘਰ) ਖੁਲਿ੍ਹਆ।
* [[23 ਫ਼ਰਵਰੀ]] –[[ਰੂਸ]] 'ਚ ਫਰਵਰੀ ਕ੍ਰਾਂਤੀ ਦੀ ਸ਼ੁਰੂਆਤ।
* [[8 ਮਾਰਚ]] – [[ਰੂਸ]] ਦੇ [[ਪੇਤ੍ਰੋਗ੍ਰਾਦ]] 'ਚ [[ਫਰਵਰੀ ਕ੍ਰਾਂਤੀ]]।
* [[6 ਨਵੰਬਰ]] – [[ਅਕਤੂਬਰ ਰੈਵਲੂਸ਼ਨ]] ਦੇ [[ਬੌਲਸ਼ੈਵਿਕ]] ਆਗੂਆਂ ਨੇ, [[ਵਲਾਦੀਮੀਰ ਲੈਨਿਨ]] ਅਤੇ [[ਲਿਓਨ ਟਰਾਟਸਕੀ]] ਦੀ ਅਗਵਾਈ ਹੇਠ, [[ਪੈਟਰੋਗਰਾਡ]] ਉੱਤੇ ਕਬਜ਼ਾ ਕਰ ਲਿਆ।
* [[7 ਨਵੰਬਰ]] – [[ਅਕਤੂਬਰ ਇਨਕਲਾਬ]] ਦੀ ਜਾਰਜੀਅਨ ਕਲੰਡਰ ਅਨੁਸਾਰ ਤਾਰੀਖ, ਜੂਲੀਅਨ ਕਲੰਡਰ ਅਨੁਸਾਰ ਇਹ ਤਾਰੀਖ 25 ਅਕਤੂਬਰ ਬਣਦੀ ਹੈ ਜਿਸ ਤੋਂ ਇਸ ਘਟਨਾ ਦਾ ਨਾਮ ਪਿਆ। 1917 ਵਿੱਚ [[ਵਲਾਦੀਮੀਰ ਲੈਨਿਨ]] ਦੀ ਅਗਵਾਈ ਵਿੱਚ ਰੂਸੀ ਕਮਿਊਨਿਸਟ ਪਾਰਟੀ ਦੁਆਰਾ ਵਿਸ਼ਾਲ ਰੂਸੀ ਸਲਤਨਤ ਦੀ ਰਿਆਸਤ ਤੇ ਕਬਜਾਕਬਜ਼ਾ ਕਰ ਲਿਆ ਗਿਆ ਸੀ।
* [[6 ਦਸੰਬਰ]] – [[ਫ਼ਿਨਲੈਂਡ]] ਨੇ [[ਰੂਸ]] ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ |
* [[10 ਦਸੰਬਰ]] – [[ਰੈੱਡ ਕਰਾਸ|ਇੰਟਰਨੈਸ਼ਨਲ ਰੈੱਡ ਕਰਾਸ]] ਨੂੰ [[ਨੋਬਲ ਸ਼ਾਂਤੀ ਇਨਾਮ]] ਦਿਤਾ ਗਿਆ।