24 ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਵਾਕਿਆ: clean up ਦੀ ਵਰਤੋਂ ਨਾਲ AWB
 
ਲਾਈਨ 6:
* [[1855]] – [[ਭਾਰਤ]] 'ਚ ਪਹਿਲੀ ਵਾਰ ਲੰਬੀ ਦੂਰੀ ਤੱਕ ਟੈਲੀਗ੍ਰਾਫ ਸੰਦੇਸ਼ [[ਕੋਲਕਾਤਾ]] ਤੋਂ [[ਆਗਰਾ]] ਭੇਜਿਆ ਗਿਆ ਸੀ।
* [[1882]] – [[ਜਰਮਨ]] ਵਿਗਿਆਨਕ [[ਰੋਬਰਟ ਕੋਚ]] ਨੇ [[ਬੈਸਿਲਸ]] ਨਾਮੀ ਬੈਕਟੀਰੀਆ ਦੀ ਖੋਜ ਕੀਤੀ ਜਿਸ ਨਾਲ ਸਿਹਤ ਦੀ ਬੀਮਾਰੀ ਹੁੰਦੀ ਹੈ।
* [[1898]] – ਦੁਨੀਆਂਦੁਨੀਆ ਦੀ ਪਹਿਲੀ ਗੱਡੀ (ਆਟੋ ਮੋਬਾਈਲ) ਵੇਚੀ ਗਈ।
* [[1902]] – [[ਬੰਗਾਲ]] 'ਚ ਅੰਗਰੇਜ਼ੀ ਸਰਕਾਰ ਦਾ ਵਿਰੋਧ ਕਰਨ ਵਾਲੇ ਅੱਤਵਾਦੀ ਸੰਗਠਨ ਅਨੁਸੀਲਨ ਕਮੇਟੀ ਦਾ ਗਠਨ।
* [[1924]] – [[ਯੂਨਾਨ]] ਗਣਤੰਤਰ ਦੇਸ਼ ਬਣਿਆ।
ਲਾਈਨ 17:
* [[1947]] – [[ਅਮਰੀਕਨ ਕਾਂਗਰਸ]] ਨੇ ਰਾਸ਼ਟਰਪਤੀ ਬਣਨ ਵਾਸਤੇ ਦੋ ਵਾਰ ਦੀ ਹੱਦ ਨੀਅਤ ਕੀਤੀ।
* [[1947]] – [[ਲਾਰਡ ਮਾਊਂਟ ਬੇਟੇਨ]] ਨੂੰ ਭਾਰਤ ਦਾ [[ਵਾਇਸਰਾਏ]] ਬਣਾਇਆ ਗਿਆ।
* [[1958]] – ਮਸ਼ਹੂਰ ਗਾਇਕ [[ਐਲਵਿਸ ਪਰੈਸਲੀ]] ਨੇ ਅਪਣੀਆਪਣੀ [[ਗਿਟਾਰ]] ਵੇਚ ਕੇ ਇੱਕ [[ਰਾਈਫ਼ਲ]] ਤੇ ਫ਼ੌਜੀ ਵਰਦੀ ਖ਼ਰੀਦੀ।
* [[1959]] – [[ਅਨੰਦਪੁਰ ਸਾਹਿਬ]] ਵਿਖੇ ਅਕਾਲੀ ਕਾਨਫ਼ਰੰਸ 'ਚ ਗੁਰਦਵਾਰਿਆਂ ਵਿੱਚ ਸਰਕਾਰ ਦੇ ਦਖ਼ਲ ਵਿਰੁਧ ਮਤਾ ਪਾਸ ਕੀਤਾ ਕਿ ਜੇ ਸਰਕਾਰ ਨੇ ਸਿੱਖਾਂ ਦੇ ਮਾਮਲਿਆਂ ਵਿੱਚ ਦਖ਼ਲ ਵਿਰੁਧ ਕੋਈ ਕਾਰਵਾਈ ਨਾ ਕੀਤੀ ਤਾਂ ਦਲ ਵੱਡਾ ਐਕਸ਼ਨ ਲੈਣ ਉੱਤੇ ਮਜਬੂਰ ਹੋ ਜਾਵੇਗਾ।
* [[1960]] – ਇੱਕ ਅਮਰੀਕੀ ਅਦਾਲਤ ਨੇ ਫ਼ੈਸਲਾ ਦਿਤਾ ਕਿ [[ਡੀ.ਐਚ. ਲਾਰੰਸ]] ਦਾ ਨਾਵਲ '[[ਲੇਡੀ ਚੈਟਰਲੀਜ਼ ਲਵਰ]]' ਅਸ਼ਲੀਲ ਨਹੀਂ ਹੈ।