2 ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਜਨਮ: clean up ਦੀ ਵਰਤੋਂ ਨਾਲ AWB
ਛੋ →‎ਵਾਕਿਆ: clean up ਦੀ ਵਰਤੋਂ ਨਾਲ AWB
 
ਲਾਈਨ 4:
* [[1807]] – ਅਮਰੀਕਨ ਕਾਂਗਰਸ ਨੇ ਗ਼ੁਲਾਮਾਂ ਦੀ ਵੇਚ ਅਤੇ ਖ਼ਰੀਦ 'ਤੇ ਪਹਿਲੀ ਜਨਵਰੀ, 1808 ਤੋਂ ਪਾਬੰਦੀ ਲਾਈ।
* [[1819]] – [[ਅਮਰੀਕਾ]] ਨੇ ਪਹਿਲਾ [[ਇਮੀਗਰੇਸ਼ਨ ਕਾਨੂੰਨ]] ਪਾਸ ਕੀਤਾ।
* [[1888]] – [[ਇਸਤਾਨਬੁਲ|ਕੌਾਸਤੈਂਤੀਨੋਪਲ]] (ਹੁਣ [[ਇਸਤਾਨਬੁਲ]]) ਕਨਵੈਨਸ਼ਨ' ਨੇ [[ਸੁਏਸ ਨਹਿਰ]] ਵਿਚਵਿੱਚ ਜਹਾਜ਼ਾਂ ਦੀ ਖੁਲੇਆਮ ਆਵਾਜਾਈ ਦਾ ਮੁਆਹਦਾ ਕੀਤਾ।
* [[1918]] – [[ਗ਼ਦਰ ਪਾਰਟੀ]] ਦੇ ਆਗੂ [[ਭਾਨ ਸਿੰਘ ਸੁਨੇਤ]] ਜੇਲ ਵਿਚਵਿੱਚ ਸ਼ਹੀਦ।
* [[1923]] – ਮਸ਼ਹੂਰ [[ਟਾਈਮ (ਪਤ੍ਰਿਕਾ)]]' ਛਪਣਾ ਸ਼ੁਰੂ ਹੋਇਆ।
* [[1925]] – [[ਜਾਪਾਨ]] ਦੇ ਹਾਊਸ ਆਫ਼ ਲਾਰਡਜ਼ ਨੇ ਮਰਦਾਂ ਵਾਸਤੇ ਵੋਟ ਦੇ ਹੱਕ ਨੂੰ ਤਸਲੀਮ ਕੀਤਾ। ਉਦੋਂ ਜਾਪਾਨ ਵਿਚਵਿੱਚ ਆਮ ਚੋਣਾਂ ਨਹੀਂ ਹੁੰਦੀਆਂ ਸਨ।
* [[1946]] – [[ਹੋ ਚੀ ਮਿੰਨ੍ਹ]] [[ਵੀਅਤਨਾਮ]] ਦਾ ਰਾਸ਼ਟਰਪਤੀ ਚੁਣਿਆ ਗਿਆ।
* [[1949]] – [[ਮਾਸਟਰ ਤਾਰਾ ਸਿੰਘ]] ਦੀ ਗਿ੍ਫ਼ਤਾਰੀ ਵਿਰੁਧ ਪ੍ਰੋਟੈਸਟ ਦਿਨ ਮਨਾਇਆ ਗਿਆ
ਲਾਈਨ 13:
* [[1976]] – [[ਅਮਰੀਕਾ]] ਦੇ [[ਵਾਲਟ ਡਿਜ਼ਨੀ]] ਨੂੰ ਦੇਖਣ ਆਉਣ ਵਾਲਿਆਂ ਦੀ ਗਿਣਤੀ 5 ਕਰੋੜ ਤੋਂ ਟੱਪ ਗਈ।
* [[1989]] – ਸਿੰਗਰ [[ਮੈਡੋਨਾ]] ਦਾ '[[ਲਾਈਕ ਏ ਪਰੇਅਰ]]' ਰਿਕਾਰਡ ਰੀਲੀਜ਼ ਹੋਇਆ।
* [[1990]] – [[ਅਮਰੀਕਾ]] ਵਿਚਵਿੱਚ 'ਗਰੇਅ ਹਾਊਾਡ' ਬਸਾਂ ਦੀ ਹੜਤਾਲ ਨੇ ਸਾਰੇ ਮੁਲਕ 'ਚ ਭੜਥੂ ਪਾਇਆ, ਸਾਰੇ ਪਾਸੇ ਮੁਸਾਫ਼ਰਾਂ ਨੂੰ ਬੇਹਦ ਮੁਸ਼ਕਿਲ ਆਈ।
* [[1997]] – ਕਰੋੜਪਤੀ ਸਾਊਦੀ ਸ਼ਹਿਜ਼ਾਦੇ [[ਅਲ ਵਲੀਦ ਬਿਨ ਤਾਲਾਤ]] ਨੇ [[ਅਮਰੀਕਾ]] ਦੀ '[[ਐਪਲ]]' ਕੰਪਨੀ ਦੇ 5% ਹਿੱਸੇ ਖ਼ਰੀਦ ਲਏ।
== ਜਨਮ ==