4 ਜੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 12:
* [[1959]] – [[ਸੀ ਰਾਜਗੋਪਾਲਾਚਾਰੀ]] ਨੇ ਸੁਤੰਤਰ ਪਾਰਟੀ ਦੇ ਗਠਨ ਦਾ ਐਲਾਨ ਕੀਤਾ।
* [[1970]] – [[ਟੋਂਗਾ]] ਨੂੰ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦੀ ਮਿਲੀ।
* [[1984]] – ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਅਤੇ 125 ਹੋਰ ਗੁਰਦਵਾਰਿਆਂ ‘ਤੇ ਹਮਲਾ ਕਰ ਦਿਤਾ। ਗੁਰਦਵਾਰਾ ਦੂਖ ਨਿਵਾਰਨ ਪਟਿਆਲਾ, ਮੁਕਤਸਰ ਦੇ ਗੁਰਦਵਾਰਿਆਂ ਅਾਦਿਆਦਿ
* [[2003]] – ‘[[ਐਮੇਜ਼ੋਨ ਡਾਟ ਕਮ]]’ ਨੇ ਐਲਾਨ ਕੀਤਾ ਕਿ ਉਸ ਕੋਲ ‘[[ਹੈਰੀ ਪੌਟਰ]]’ ਖ਼ਰੀਦਣ ਵਾਸਤੇ 10 ਲੱਖ ਤੋਂ ਵਧ ਆਰਡਰ ਪੁਜ ਚੁਕੇ ਹਨ। ਇਹ ਕਿਤਾਬ 21 ਜੂਨ 2003 ਨੂੰ ਰਲੀਜ਼ ਹੋਣੀ ਸੀ।
== ਜਨਮ ==
* [[1904]] – [[ਪਿੰਗਲਵਾੜਾ]] ਸੰਸਥਿਪਕ, ਵਾਤਾਵਰਨ ਪ੍ਰੇਮੀ, ਲੇਖਕ [[ਭਗਤ ਪੂਰਨ ਸਿੰਘ]]।
* [[1936]] – [[ਭਾਰਤੀ]] ਫਿਲਮੀ ਕਲਾਕਾਰ [[ਨੂਤਨ]]
* [[1946]] – [[ਭਾਰਤੀ]] ਗਾਇਕ ਨਿਰਦੇਸ਼ਕ ਅਤੇ ਨਿਰਮਾਤਾ [[ਐਸ. ਪੀ. ਬਾਲਾਸੁਬਰਾਮਨੀਅਮ]]।
 
==ਦਿਹਾਂਤ==
* [[1916]] – [[ਗਦਰ ]] ਆਗੂ ਈਸ਼ਰ ਸਿੰਘ ਢੁੱਡੀਕੇ ਨੂੰ ਫਾਂਸੀ ਲਾਈ ਗਈ।
* [[1928]] – [[ਚੀਨ]] ਦੇ ਰਾਸ਼ਟਰਪਤੀ [[ਆਂਗ ਜੁਓਲਿਨ]] ਦਾ ਕਤਲ।