ਆਇਰਿਸ਼ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
'''ਆਇਰਿਸ਼ ਭਾਸ਼ਾ '''([[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]] : Irish, ਮੂਲ ਨਾਮ : Gaeilge, teanga na Gaeilge, Ghaelacha) [[ਹਿੰਦ-ਯੂਰਪੀ ਭਾਸ਼ਾਵਾਂ|ਹਿੰਦ-ਯੂਰਪੀ ਭਾਸ਼ਾਈ]] ਪਰਿਵਾਰ ਦੀ ਇਕ  ਗੋਈਦੇਲਿਕ ਭਾਸ਼ਾ ਹੈ, ਜਿਸਦਾ ਜਨਮ [[ਆਇਰਲੈਂਡ ਗਣਰਾਜ|ਆਇਰਲੈਂਡ]] ਵਿਚਵਿੱਚ ਹੋਇਆ ਅਤੇ [[ਆਇਰਿਸ਼ ਲੋਕ]] ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਬੇਸ਼ੱਕ ਆਇਰਿਸ਼ ਭਾਸ਼ਾ ਆਇਰਿਸ਼ ਲੋਕਾਂ ਦੇ ਛੋਟੇ ਜਿਹੇ ਸਮੂਹ 'ਚ ਬੋਲੀ ਜਾਂਦੀ ਹੈ ਪਰ ਇਹ ਆਇਰਿਸ਼ ਲੋਕਾਂ ਦੀ ਜ਼ਿੰਦਗੀ ਵਿਚਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ, ਜਿਸਦੀ ਵਰਤੋਂ ਦੇਸ਼ ਭਰ ਦੇ ਮੀਡੀਆ, ਨਿਜੀ ਹਵਾਲਿਆਂ ਅਤੇ ਸਮਾਜਿਕ ਸਥਿਤੀਆਂ ਵਿਚਵਿੱਚ ਕੀਤੀ ਜਾਂਦੀ ਹੈ। ਇਸ ਨੂੰ ਆਇਰਲੈਂਡ ਦੀ ਰਾਸ਼ਟਰੀ ਭਾਸ਼ਾ ਅਤੇ ਪਹਿਲੀ ਅਧਿਕੲਾਰਕ ਭਾਸ਼ਾ ਦੇ ਰੂਪ ਵਿਚਵਿੱਚ ਸਵਿਧਾਨਿਕ ਦਰਜ਼ਾ ਪ੍ਰਾਪਤ ਹੈ। ਇਸ ਤੋਂ ਇਲਾਵਾ ਇਸ ਨੂੰ [[ਯੂਰਪੀ ਸੰਘ]] ਦੀਆਂ ਅਧਿਕਾਰਿਕ ਭਾਸ਼ਾਵਾਂ ਦੇ ਤੌਰ 'ਤੇ ਘੱਟ ਸੰਖਿਆ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ।
 
== ਬਾਹਰੀ ਕੜੀਆਂ ==